2023 ਮਹਿਲਾ ਪ੍ਰੀਮੀਅਰ ਲੀਗ (ਕ੍ਰਿਕਟ)
ਮਹਿਲਾ ਪ੍ਰੀਮੀਅਰ ਲੀਗ ਦਾ ਪਹਿਲਾ ਸੰਸਕਰਨ
2023 ਮਹਿਲਾ ਪ੍ਰੀਮੀਅਰ ਲੀਗ, ਜਿਸ ਨੂੰ ਸਪਾਂਸਰਸ਼ਿਪ ਕਾਰਨਾਂ ਕਰਕੇ ਟਾਟਾ ਡਬਲਿਊਪੀਐੱਲ 2023 ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੁਆਰਾ ਆਯੋਜਿਤ ਇੱਕ ਮਹਿਲਾ ਫਰੈਂਚਾਈਜ਼ੀ ਟੀ20 ਕ੍ਰਿਕਟ ਲੀਗ, ਮਹਿਲਾ ਪ੍ਰੀਮੀਅਰ ਲੀਗ ਦਾ ਉਦਘਾਟਨੀ ਸੀਜ਼ਨ ਸੀ।[1] ਟੂਰਨਾਮੈਂਟ ਵਿੱਚ ਪੰਜ ਟੀਮਾਂ ਸ਼ਾਮਲ ਸਨ ਅਤੇ ਇਹ 4 ਮਾਰਚ ਤੋਂ 26 ਮਾਰਚ 2023 ਤੱਕ ਆਯੋਜਿਤ ਕੀਤਾ ਗਿਆ ਸੀ।[2][3][4][5]
ਮਿਤੀਆਂ | 4 – 26 ਮਾਰਚ 2023 |
---|---|
ਪ੍ਰਬੰਧਕ | ਭਾਰਤੀ ਕ੍ਰਿਕਟ ਕੰਟਰੋਲ ਬੋਰਡ |
ਕ੍ਰਿਕਟ ਫਾਰਮੈਟ | ਟਵੰਟੀ20 ਕ੍ਰਿਕਟ |
ਟੂਰਨਾਮੈਂਟ ਫਾਰਮੈਟ | ਡਬਲ ਰਾਊਂਡ-ਰੌਬਿਨ ਅਤੇ ਪਲੇਆਫਸ |
ਮੇਜ਼ਬਾਨ | ਭਾਰਤ |
ਜੇਤੂ | ਮੁੰਬਈ ਇੰਡੀਅਨਜ਼ (ਪਹਿਲੀ title) |
ਉਪ-ਜੇਤੂ | ਦਿੱਲੀ ਕੈਪੀਟਲਜ਼ |
ਭਾਗ ਲੈਣ ਵਾਲੇ | 5 |
ਮੈਚ | 22 |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ਹੇਲੇ ਮੈਥਿਊਜ਼ (ਮੁੰਬਈ ਇੰਡੀਅਨਜ਼) |
ਸਭ ਤੋਂ ਵੱਧ ਦੌੜਾਂ (ਰਨ) | ਮੈਗ ਲੈਨਿੰਗ (ਦਿੱਲੀ ਕੈਪੀਟਲਜ਼) (345) |
ਸਭ ਤੋਂ ਵੱਧ ਵਿਕਟਾਂ | ਹੇਲੇ ਮੈਥਿਊਜ਼ (ਮੁੰਬਈ ਇੰਡੀਅਨਜ਼) (16) |
ਅਧਿਕਾਰਿਤ ਵੈੱਬਸਾਈਟ | wplt20 |
ਟੀਮਾਂ | |
---|---|
ਦਿੱਲੀ ਕੈਪੀਟਲਜ਼ ਗੁਜਰਾਤ ਜਾਇੰਟਸ ਮੁੰਬਈ ਇੰਡੀਅਨਜ਼ ਰਾਇਲ ਚੈਲੇਂਜਰਸ ਬੰਗਲੌਰ ਯੂਪੀ ਵਾਰੀਅਰਜ਼ |
ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ।
ਹਵਾਲੇ
ਸੋਧੋ- ↑ "Tata bags sponsorship for WPL". CricBuzz. Retrieved 21 February 2023.
- ↑ "BCCI earmarks window in March 2023 for inaugural women's IPL". ESPNcricinfo. 12 August 2022. Retrieved 8 October 2022.
- ↑ "Inaugural edition of Women's IPL to be held in March 2023". The Indian Express. 12 August 2022. Retrieved 8 October 2022.
- ↑ "Women's IPL likely to start in 2023, BCCI looking for March-April window". Times Now. 12 August 2022. Retrieved 8 October 2022.
- ↑ "WPL dates begin on March 4". ESPNcricinfo. Retrieved 19 January 2023.