<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29

4 ਫ਼ਰਵਰੀ 'ਗ੍ਰੈਗਰੀ ਕਲੰਡਰ' ਦੇ ਮੁਤਾਬਕ ਸਾਲ ਦਾ 35ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 330 (ਲੀਪ ਸਾਲ ਵਿੱਚ 331) ਦਿਨ ਬਾਕੀ ਹਨ। ਅੱਜ ਦਿਨ 'ਸੋਮਵਾਰ' ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ ਸੋਧੋ

  • ਵਿਸ਼ਵ ਕੈਂਸਰ ਦਿਵਸ।
  • ਸੈਨਿਕ ਸੰਘ ਦਾ ਦਿਨ - ਅੰਗੋਲਾ।
  • ਐਸ਼ ਵੈਡਨੈਸ ਡੇਅ-ਇਹ ਇਸਾਈ ਧਰਮ ਨਾਲ਼ ਜੁੜਿਆ ਦਿਵਸ ਹੈ, ਇਸ ਦਿਨ ਪਵਿੱਤਰ ਮੰਨੀ ਜਾਂਦੀ ਰਾਖ ਨਾਲ਼ ਮੱਥੇ ਵਿੱਚ ਕਰਾਸ(ਈਸਾਈ ਧਰਮ ਦਾ ਚਿੰਨ੍ਹ ਜਾਂ ਉਹ ਸੂਲੀ ਜਿਸ 'ਤੇ ਯਿਸੂ ਮਸੀਹ ਨੂੰ ਚੜ੍ਹਾਇਆ ਗਿਆ ਸੀ।) ਬਣਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਇਹ ਦਿਵਸ ਅੱਜ ਦੇ ਦਿਨ ਹੀ ਮਨਾਇਆ ਗਿਆ ਸੀ, ਜਦੋਂ ਕਿ '10 ਮਾਰਚ' ਨਵੀਨਤਮ ਦਿਨ ਹੈ। ਇਹ ਲੈਂਟ(ਈਸਾਈਅਤ) ਦੇ ਪਹਿਲੇ ਦਿਨ ਮਨਾਇਆ ਗਿਆ ਸੀ।
  • ਆਜ਼ਾਦੀ ਦਿਵਸ - ਸ਼੍ਰੀ ਲੰਕਾ।
  • ਰੋਜ਼ਾ ਪਾਰਕਸ ਦਿਵਸ(ਰੋਜ਼ਾ ਪਾਰਕਸ ਅਫ਼ਰੀਕੀ-ਅਮਰੀਕੀ ਸਮਾਜਿਕ ਹੱਕਾਂ ਪ੍ਰਤੀ ਲੜਨ ਵਾਲ਼ੀ ਕਾਰਕੁਨ ਸੀ)-(ਕੈਲੀਫੋਰਨੀਆ ਅਤੇ ਮਿਸੂਰੀ) - ਸੰਯੁਕਤ ਰਾਜ ਅਮਰੀਕਾ।

ਵਾਕਿਆ ਸੋਧੋ

ਜਨਮ ਸੋਧੋ

 
ਬਿਰਜੂ ਮਹਾਰਾਜ

ਦਿਹਾਂਤ ਸੋਧੋ