੯ ਫ਼ਰਵਰੀ

(9 ਫ਼ਰਵਰੀ ਤੋਂ ਮੋੜਿਆ ਗਿਆ)
<< ਫ਼ਰਵਰੀ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3
4 5 6 7 8 9 10
11 12 13 14 15 16 17
18 19 20 21 22 23 24
25 26 27 28 29

9 ਫ਼ਰਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 40ਵਾਂ ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 325 (ਲੀਪ ਸਾਲ ਵਿੱਚ 326) ਦਿਨ ਬਾਕੀ ਹਨ।

ਵਾਕਿਆ

ਸੋਧੋ
  • 1846 – ਸਿੱਖ ਫ਼ੌਜਾਂ ਦੇ ਮੁਖੀ ਤੇਜਾ ਸਿੰਘ (ਤੇਜ ਰਾਮ ਮਿਸਰ) ਨੇ ਸਿੱਖਾਂ ਨੂੰ ਸਭਰਾਵਾਂ ਦੀ ਲੜਾਈ ਵਿਚ ਮੈਦਾਨ ਛੱਡ ਕੇ ਭੱਜਣ ਵਾਸਤੇ ਕਿਹਾ।
  • 1863 – ਅੱਗ ਬੁਝਾਉਣ ਵਾਲੀ ਦੁਨੀਆਂ ਦੀ ਪਹਿਲੀ ਮਸ਼ੀਨ ਪੇਟੈਂਟ ਕਰਵਾਈ ਗਈ।
  • 1895ਵਾਲੀਬਾਲ ਦੀ ਖੇਡਾ ਵਿਲੀਅਮ ਮੋਰਗਨ ਦੁਆਰਾ ਹੋਲਯੋਕ ਮੈਸਾਚੂਸਟਸ ਵਿੱਚ ਸ਼ੁਰੂ ਕੀਤੀ ਗਈ।
  • 1904ਜਾਪਾਨ ਨੇ ਰੂਸ ਵਿਰੁਧ ਜੰਗ ਦਾ ਐਲਾਨ ਕੀਤਾ।
  • 1924ਜੈਤੋ ਦਾ ਮੋਰਚਾ ਵਾਸਤੇ ਪਹਿਲਾ ਸ਼ਹੀਦੀ ਜਥਾ ਚੱਲਿਆ।
  • 1934ਨਿਊਯਾਰਕ ਦੀ ਤਵਾਰੀਖ਼ ਵਿਚ ਸੱਭ ਤੋਂ ਠੰਢਾ ਦਿਨ, ਤਾਪਮਾਨ -25.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।
  • 1962ਇੰਗਲੈਂਡ ਨੇ ਜਮਾਈਕਾ ਨੂੰ ਆਜ਼ਾਦੀ ਦੇਣ ਦੇ ਸਮਝੌਤੇ 'ਤੇ ਦਸਤਖ਼ਤ ਕੀਤੇ।
  • 1969 – ਦੁਨੀਆਂ ਦੇ ਸੱਭ ਤੋਂ ਵੱਡੇ ਜਹਾਜ਼ ਬੋਇੰਗ 747 ਨੇ ਪਹਲੀ ਉਡਾਣ ਭਰੀ।
  • 1991ਲਿਥੁਆਨੀਆ ਦੇ ਵੋਟਰ ਇੱਕ ਆਜ਼ਾਦ ਦੇਸ਼ ਲਈ ਵੋਟ ਪਾਉਂਦੇ ਹਨ।
  • 1994ਇਜ਼ਰਾਈਲ ਦੇ ਵਜ਼ੀਰ ਸ਼ਿਮੌਨ ਪੈਰੇਜ਼ ਨੇ ਪੀ.ਐਲ.ਓ. ਨਾਲ ਅਮਨ ਸਮਝੌਤੇ 'ਤੇ ਦਸਤਖ਼ਤ ਕੀਤੇ।
 
ਮਹਾਰਾਜਾ ਖੜਕ ਸਿੰਘ

ਦਿਹਾਂਤ

ਸੋਧੋ