ਅਡੋਲਫ ਹਿਟਲਰ

ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ ਦਾ ਆਗੂ

ਅਡੋਲਫ਼ ਹਿਟਲਰ (ਜਰਮਨ: [ˈadɔlf ˈhɪtlɐ] ( ਸੁਣੋ); 20 ਅਪ੍ਰੈਲ 1889– 30 ਅਪ੍ਰੈਲ 1945) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ (ਜਰਮਨ: Nationalsozialistische Deutsche Arbeiterpartei (NSDAP); ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਉਸਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਵਿੱਚ ਕੇਂਦਰੀ ਰੋਲ ਸੀ।

ਅਡੋਲਫ ਹਿਟਲਰ
Adolf Hitler
Bundesarchiv Bild 183-S33882, Adolf Hitler retouched.jpg
1937 ਵਿੱਚ ਹਿਟਲਰ
Führer
In office
2 ਅਗਸਤ 1934 – 30 ਅਪ੍ਰੈਲ 1945
ਤੋਂ ਪਹਿਲਾਂਪਾਊਲ ਵੌਨ ਹਿੰਡਨਬੁਰਗ
(ਰਾਸ਼ਟਰਪਤੀ ਵਜੋਂ)
ਤੋਂ ਬਾਅਦਕਾਰਲ ਡੋਨਿਟਜ਼
(ਰਾਸ਼ਟਰਪਤੀ ਵਜੋਂ)
ਜਰਮਨੀ ਦਾ ਚਾਂਸਲਰ
In office
30 ਜਨਵਰੀ 1933 – 30 ਅਪ੍ਰੈਲ 1945
ਰਾਸ਼ਟਰਪਤੀਪਾਊਲ ਵੌਨ ਹਿੰਡਨਬੁਰਗ
ਉਪ
  • ਫ਼ਰਾਂਜ਼ ਵੌਨ ਪਾਪੇਨ
ਤੋਂ ਪਹਿਲਾਂਕਰਟ ਵੌਨ ਸਚਲੇਚਰ
ਤੋਂ ਬਾਅਦਜੋਜ਼ਫ਼ ਗੋਇਬਲਜ਼
ਨਾਜੀ ਪਾਰਟੀ ਦਾ ਨੇਤਾ (Führer)
In office
29 ਜੂਨ 1921 – 30 ਅਪ੍ਰੈਲ 1945
ਤੋਂ ਪਹਿਲਾਂਐਨਟੌਨ ਡਰੈਕਸਲਰ (ਚੇਅਰਮੈਨ ਵਜੋਂ)
ਤੋਂ ਬਾਅਦਮਾਰਟਿਨ ਬੋਰਮੈਨ (ਪਾਰਟੀ ਮਨਿਸਟਰ ਵਜੋਂ)
ਨਿੱਜੀ ਵੇਰਵਾ
ਜਨਮ (1889-04-20)20 ਅਪ੍ਰੈਲ 1889
Braunau am Inn, ਆਸਟਰੀਆ-ਹੰਗਰੀ
ਮੌਤ 30 ਅਪ੍ਰੈਲ 1945(1945-04-30) (ਉਮਰ 56)
ਬਰਲਿਨ, ਜਰਮਨੀ
ਕੌਮੀਅਤ
  • ਆਸਟਰੀਆ ਨਾਗਰਿਕ 7 ਅਪਰੈਲ 1925 ਤੱਕ [1]
  • 25 ਫਰਵਰੀ 1932 ਬਾਅਦ ਜਰਮਨ ਨਾਗਰਿਕ
ਸਿਆਸੀ ਪਾਰਟੀ ਨਾਜ਼ੀ ਪਾਰਟੀ (1921–1945)
ਹੋਰ ਸਿਆਸੀ
ਇਲਹਾਕ
ਜਰਮਨ ਕਾਮਾ ਦਲ (1920-1921)
ਜੀਵਨ ਸਾਥੀ ਏਵਾ ਬ੍ਰਾਊਨ
(29–30 ਅਪ੍ਰੈਲ 1945)
ਕਿੱਤਾ ਸਿਆਸਤਦਾਨ, ਸਿਪਾਹੀ, ਲੇਖਕ
ਦਸਤਖ਼ਤ
Military service
ਤਾਬੇਦਾਰੀ ਜਰਮਨ ਸਲਤਨਤ
ਸੇਵਾ/ਸ਼ਾਖਾ ਬਾਵਾਇਰ ਫੌਜ
ਸੇਵਾ ਦੇ ਵਰ੍ਹੇ 1914–1920
ਅਹੁਦਾ Gefreiter
Verbindungsman
ਇਕਾਈ 16th Bavarian Reserve Regiment
Reichswehr intelligence
ਲੜਾਈਆਂ/ਜੰਗਾਂ ਪਹਿਲਾ ਵਿਸ਼ਵ ਯੁੱਧ
ਇਨਾਮ
  • Iron Cross First Class
  • Iron Cross Second Class
  • Wound Badge

ਜੀਵਨੀਸੋਧੋ

ਹਿਟਲਰ ਦਾ ਜਨਮ 20 ਅਪਰੈਲ 1889 ਨੂੰ ਜਰਮਨ ਬਵੇਰੀਆ ਦੇ ਸਰਹੱਦੀ ਖੇਤਰ ਦੇ ਨੇੜੇ ਛੋਟੇ ਜਿਹੇ ਆਸਟਰੀਅਨ ਪਿੰਡ, ਬ੍ਰੋਨੋ ਵਿੱਚ ਹੋਇਆ ਸੀ। ਉਸ ਦਾ ਨਾਂ "ਅਡੋਲਫ ਹਿਟਲਰ" ਰੱਖਿਆ ਗਿਆ ਸੀ।[2]

ਹਵਾਲੇਸੋਧੋ