ਅਨੀਤਾ ਹਾਸਨੰਦਿਨੀ ਰੈਡੀ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਕਈ ਭਾਸ਼ਾਵਾਂ ਦੀਆਂ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ ਹੈ।[1] 2001 ਵਿੱਚ ਉਸਦੇ ਇੱਕ ਸੀਰੀਅਲ ਕਭੀ ਸੌਤਨ ਕਭੀ ਸਹੇਲੀ ਨਾਲ ਮਿਲੀ ਚਰਚਾ ਨਾਲ ਉਸਨੇ ਬੌਲੀਵੁੱਡ ਵਿੱਚ ਕਦਮ ਰੱਖਿਆ। ਉਸਦੀ ਪਹਿਲੀ ਫਿਲਮ 2003 ਵਿੱਚ ਕੁਛ ਤੋ ਹੈ ਸੀ। ਹੁਣ ਉਹ ਯੇਹ ਹੈ ਮੋਹੱਬਤੇਂ ਵਿੱਚ ਸਗੁਨ ਅਰੋੜਾ ਅਤੇ ਨਾਗਿਨ ਦੇ ਤੀਜੇ ਸੀਜ਼ਨ ਵਿੱਚ ਵਿੱਸ਼ ਖੰਨਾ ਦਾ ਕਿਰਦਾਰ ਨਿਭਾ ਰਹੀ ਹੈ।

ਅਨੀਤਾ ਰੈਡੀ
Anita Hassanandani Reddy snapped promoting the film Bareilly Ki Barfi (02) (cropped).jpg
ਜਨਮਅਨੀਤਾ ਹਾਸਨੰਦਿਨੀ
(1981-04-14) 14 ਅਪ੍ਰੈਲ 1981 (ਉਮਰ 40)
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ2001–ਹੁਣ ਤੱਕ
ਕੱਦ163 cਮੀ (5 ਫ਼ੁੱਟ 4 ਇੰਚ)
ਸਾਥੀਰੋਹਿਤ ਰੈੱਡੀ (ਵਿ. 2013)

ਨਿੱੱਜੀ ਜੀਵਨਸੋਧੋ

ਅਨੀਤਾ ਦਾ ਵਿਆਹ 14 ਅਕਤੂਬਰ 2013 ਨੂੰ ਕਾਰੋਬਾਰੀ ਰੋਹਿਤ ਰੈਡੀ ਨਾਲ ਗੋਆ ਵਿੱਚ ਹੋਇਆ।[1]

ਹਵਾਲੇਸੋਧੋ

  1. 1.0 1.1 "Anita Hassanandani ties the knot with Rohit Reddy". Times of India. 16 October 2013. Retrieved 17 October 2013.