ਅਨੁਭਵ ਮੋਹੰਤੀ (ਉੜੀਆ: ଅନୁଭବ ମହାନ୍ତି; ਜਨਮ 20 ਜਨਵਰੀ 1977) ਇੱਕ ਓਲੀਵੁੱਡ ਅਤੇ ਬੰਗਾਲੀ ਅਦਾਕਾਰ ਅਤੇ ਉੜੀਸਾ ਵਿੱਚ ਇੱਕ ਸਿਆਸਤਦਾਨ ਹੈ।[1][2][3] ਅਨੁਭਵ ਮੋਹੰਤੀ ਫਿਲਮ 2004 ਵਿੱਚ ਉੜੀਆ ਫ਼ਿਲਮ ਆਈ ਲਵ ਯੂ ਨਾਲ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ 2012 ਵਿੱਚ Balunga Toka ਦੀ ਸਫਲਤਾ ਦੇ ਬਾਅਦ ਉਸਨੇ ਵਿਸ਼ਨੂਪ੍ਰਿਯਾ ਕਲਾ ਅਤੇ ਗਰਾਫਿਕਸ ਨਾਮ ਦਾ ਆਪਣਾ ਪ੍ਰੋਡਕਸ਼ਨ ਹਾਊਸ ਬਣਾਇਆ। ਪਹਿਲੀ ਜਾਰੀ ਕੀਤੀ ਉੜੀਆ ਫਿਲਮ ਸਮਥਿੰਗ ਸਮਥਿੰਗ 2012 ਦੀ ਵੱਡੀ ਹਿੱਟ ਸੀ। ਇਹ ਉੜੀਸਾ ਅਤੇ ਬੰਗਲੌਰ ਵਿੱਚ ਇੱਕੋ ਵਕਤ 115 ਦਿਨ ਲਈ ਚੱਲੀ ਸੀ ਅਤੇ ਇਹ ਬੰਗਲੌਰ ਵਿੱਚ 115 ਦਿਨ ਚੱਲਣ ਵਾਲੀ ਅੱਜ ਤੱਕ ਦੀ ਇੱਕੋ ਇੱਕ ਉੜੀਆ ਫਿਲਮ ਹੈ। ਅਨੁਭਵ ਮੋਹੰਤੀ ਨੇ ਫਿਲਮ ਸਾਥੀ ਅਮਾਰ ਨਾਲ ਬੰਗਾਲੀ ਫਿਲਮ ਉਦਯੋਗ ਚ ਆਪਣੀ ਸ਼ੁਰੂਆਤ ਕੀਤੀ।[4][5]

ਅਨੁਭਵ ਮੋਹੰਤੀ
ਨਿੱਜੀ ਜਾਣਕਾਰੀ
ਜਨਮ (1977-01-20) 20 ਜਨਵਰੀ 1977 (ਉਮਰ 47)
ਕਟਕ, ਓਡੀਸ਼ਾ, ਭਾਰਤ
ਸਿਆਸੀ ਪਾਰਟੀਬੀਜੇਡੀ
ਵਰਸ਼ਾ ਪ੍ਰਿਆਦਰਸ਼ਨੀ
(ਵਿ. 2014, ਤਲਾਕ)
ਸਿੱਖਿਆਕ੍ਰਾਈਸਟ ਕਾਲਜ, ਕਟਕ
ਕਿੱਤਾ
  • ਅਦਾਕਾਰ
  • ਫ਼ਿਲਮ ਨਿਰਮਾਤਾ
  • ਸਿਆਸਤਦਾਨ
ਸੰਸਦ ਮੈਂਬਰ, ਲੋਕ ਸਭਾ
ਦਫ਼ਤਰ ਸੰਭਾਲਿਆ
23 ਮਈ 2019
ਤੋਂ ਪਹਿਲਾਂਬਾਇਜੰਤਾ ਪਾਂਡਾ
ਹਲਕਾਕੇਂਦਰਪਾਰਾ
ਸੰਸਦ ਮੈਂਬਰ, ਰਾਜ ਸਭਾ
ਦਫ਼ਤਰ ਵਿੱਚ
13 ਜੂਨ 2014 – 22 ਮਈ 2019
ਹਲਕਾਓਡੀਸ਼ਾ

ਹਵਾਲੇ

ਸੋਧੋ
  1. "ANUBHAV – "THE ACTOR TURNED STAR": ANUBHAV'S LOVE LIFE..." anubhavmohanty-superstar.blogspot.com. Retrieved 2008-10-24.
  2. DEBABRATA MOHANTY (2 December 2004). "Tolly pretty faces for Oriya film revival". Calcutta, India: www.telegraphindia.com. Retrieved 2008-10-24.
  3. "Anubhav Mohanty". movies.fullorissa.com. Archived from the original on 2012-02-04. Retrieved 2008-10-24. {{cite web}}: Unknown parameter |dead-url= ignored (|url-status= suggested) (help) Archived 2012-02-04 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-02-04. Retrieved 2015-08-12. {{cite web}}: Unknown parameter |dead-url= ignored (|url-status= suggested) (help) Archived 2012-02-04 at the Wayback Machine.
  4. "Wel Come To Orissa | About Orissa, Orissa Culture, Odissi, Oriya Songs, Purely Soul & Image Of Orissa". www.welcomeorissa.com. Archived from the original on 2008-12-23. Retrieved 2008-10-24. {{cite web}}: Unknown parameter |dead-url= ignored (|url-status= suggested) (help)
  5. "Orissa Film Celebrity". movies.fullorissa.com. Archived from the original on 2012-01-20. Retrieved 2008-10-24. {{cite web}}: Unknown parameter |dead-url= ignored (|url-status= suggested) (help) Archived 2012-01-20 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-01-20. Retrieved 2015-08-12. {{cite web}}: Unknown parameter |dead-url= ignored (|url-status= suggested) (help) Archived 2012-01-20 at the Wayback Machine.

ਬਾਹਰੀ ਲਿੰਕ

ਸੋਧੋ