ਅਭਿਲਾਸ਼ਾ ਗੁਪਤਾ

ਸਿਆਸਤਦਾਨ

ਅਭਿਲਾਸ਼ਾ ਗੁਪਤਾ ਨੰਦੀ ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ ਤੋਂ ਦੀ ਇੱਕ ਸਿਆਸਤਦਾਨ ਹੈ।[1] ਉਹ ਅਲਾਹਾਬਾਦ ਮਿਉਂਸਪਲ ਕਾਰਪੋਰੇਸ਼ਨ ਦੀ ਅਜੋਕੀ ਮੇਅਰ ਹੈ।[2]

Abhilasha Gupta
Mayor of Prayagraj(Allahabad)
ਦਫ਼ਤਰ ਸੰਭਾਲਿਆ
7 July 2012
ਤੋਂ ਪਹਿਲਾਂCh. Jitendra Nath Singh
ਨਿੱਜੀ ਜਾਣਕਾਰੀ
ਸਿਆਸੀ ਪਾਰਟੀBharatiya Janata Party
ਜੀਵਨ ਸਾਥੀNand Gopal Gupta (m. 1995)
ਬੱਚੇTwo Sons, One Daughter

ਉਸ ਨੂੰ 7 ਜੁਲਾਈ 2012 ਨੂੰ ਮੇਅਰ ਚੁਣਿਆ ਗਿਆ ਸੀ,[3] ਉਹ ਮੇਅਰ ਦੀ ਪੋਸਟ ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਸਖਸ਼ੀਅਤ ਬਣ ਗਈ ਹੈ। 2012 ਦੀਆਂ ਮੇਅਰਲ ਚੋਣਾਂ ਦੌਰਾਨ, ਉਸ ਨੇ 69,000 ਤੋਂ ਵੱਧ ਵੋਟਾਂ ਦੇ ਇੱਕ ਵਿਆਪਕ ਫਰਕ ਰਾਹੀਂ ਭਾਜਪਾ ਦੇ ਕਮਲਾ ਸਿੰਘ ਨੂੰ ਹਰਾਇਆ।[4] ਉਸ ਨੇ ਨੰਦ ਗੋਪਾਲ ਨੰਦੀ ਨਾਲ ਵਿਆਹ ਕਰਵਾਇਆ ਹੈ।[5][6]

ਉਸ ਨੂੰ 14 ਫਰਵਰੀ 2014[7] ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ 2012 ਦੇ ਨਗਰ ਨਿਗਮ ਚੋਣਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨਾਲ ਸੰਬੰਧਿਤ ਕੇਸ ਉਠਾਇਆ ਗਿਆ ਸੀ।[8] ਅਭਿਲਾਸ਼ਾ ਅਤੇ ਉਸ ਦੇ ਪਤੀ ਨੰਦ ਗੋਪਾਲ ਨੰਦੀ, ਜਿਨ੍ਹਾਂ ਨੂੰ ਬਹੁਜਨ ਸਮਾਜ ਪਾਰਟੀ ਨਾਲ ਜੋੜਿਆ ਗਿਆ ਸੀ, ਨੂੰ 2012 ਦੇ ਨਗਰ ਨਿਗਮ ਚੋਣਾਂ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਕਥਿਤ ਉਲੰਘਣਾ ਨਾਲ ਸੰਬੰਧਿਤ ਇੱਕ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਸ ਨੂੰ ਮਾਰਚ ਵਿੱਚ, 2014 ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ.[9]

ਉਹ ਆਪਣੇ ਪਤੀ ਨੰਦ ਗੋਪਾਲ ਨੰਦੀ ਨਾਲ ਜਨਵਰੀ, 2017 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਈ।

ਗੁਪਤਾ ਨੇ 2017 ਦੀਆਂ ਮੇਅਰਲ ਚੋਣਾਂ ਵਿੱਚ ਆਸਾਨੀ ਨਾਲ ਆਪਣੇ ਪਦ ਦਾ ਬਚਾਅ ਕੀਤਾ, ਜਿਸ ਨੇ ਆਪਣੇ ਨਜ਼ਦੀਕੀ ਵਿਰੋਧੀ ਸਮਾਜਵਾਦੀ ਪਾਰਟੀ ਦੇ ਵਿਨੋਦ ਦੂਬੇ ਨੂੰ 63,000 ਤੋਂ ਵੱਧ ਵੋਟਾਂ ਨਾਲ ਹਰਾਇਆ।[10]

ਹਵਾਲੇ

ਸੋਧੋ
  1. "Abhilasha Gupta gets elected to the post of Allahabad Mayor". NDTV. 7 July 2012. Archived from the original on 8 ਦਸੰਬਰ 2014. Retrieved 11 ਜੁਲਾਈ 2019. {{cite news}}: Unknown parameter |dead-url= ignored (|url-status= suggested) (help)
  2. "Mayor of the city". The Indian Express. Archived from the original on 26 January 2013. Retrieved 25 September 2012. {{cite news}}: Unknown parameter |dead-url= ignored (|url-status= suggested) (help)
  3. "Allahabad Nagar Nigam : Governing Body". Archived from the original on 2011-07-21. Retrieved 2019-07-11. {{cite news}}: Unknown parameter |dead-url= ignored (|url-status= suggested) (help)
  4. "Abhilasha Gupta gets elected to the post of Allahabad Mayor". Jagan news. 7 July 2012.
  5. "Shot in arm for Nandi as wife wins Allahabad mayoral election". Indian Express. 8 July 2012.
  6. "Now Nandi & Abhilasha". ActiveIndiaTV. 12 March 2014. Archived from the original on 14 ਜੁਲਾਈ 2014. Retrieved 11 ਜੁਲਾਈ 2019. {{cite news}}: Unknown parameter |dead-url= ignored (|url-status= suggested) (help)
  7. "Allahabad mayor arrested for violating code, cries foul". CanIndia. 14 February 2014. Archived from the original on 2014-07-14. Retrieved 2014-07-01. {{cite news}}: Unknown parameter |dead-url= ignored (|url-status= suggested) (help)
  8. "Allahabad Mayor held". The Hindu. 15 February 2014.
  9. "BSP leader, his mayor wife expelled from party: may join BJP". 11 March 2014. Archived from the original on 11 ਜੁਲਾਈ 2019. Retrieved 11 ਜੁਲਾਈ 2019.
  10. Hindustan Team (2 December 2017). "BJP Mayor Candidate Abhilasha Gupta Wins by 63,000 Votes". Live Hindustan. Retrieved 17 June 2017.