ਅਮਜਦ ਹੈਦਰਾਬਾਦੀ
ਅਮਜਦ ਹੁਸੈਨ (1 ਜਨਵਰੀ, 1888–31 ਜਨਵਰੀ, 1961)Urdu: سيد امجد حسين;, ਕਲਮੀ ਨਾਮ ਅਮਜਦ ਹੈਦਰਾਬਾਦੀ (امجد حيدرابادى), ਹੈਦਰਾਬਾਦ, ਭਾਰਤ ਤੋਂ ਇੱਕ ਉਰਦੂ ਅਤੇ ਫਾਰਸੀ ਰੁਬਾਈ ਕਵੀ ਸੀ। ਉਰਦੂ ਸ਼ਾਇਰਾਂ ਦੇ ਸਰਕਲ ਵਿੱਚ ਉਸਨੂੰ ਹਾਕਿਮ-ਅਲ-ਸ਼ੁਆਰਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।[1]
ਅਮਜਦ ਹੁਸੈਨ | |
---|---|
ਜਨਮ | ਹੈਦਰਾਬਾਦ, ਭਾਰਤ | 1 ਜਨਵਰੀ 1888
ਮੌਤ | 31 ਜਨਵਰੀ 1961 ਹੈਦਰਾਬਾਦ, ਭਾਰਤ | (ਉਮਰ 73)
ਕਲਮ ਨਾਮ | ਅਮਜਦ ਹੈਦਰਾਬਾਦੀ امجد حيدرابادى |
ਕਿੱਤਾ | ਰੁਬਾਈ ਕਵੀ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਰੁਬਾਈ |
ਜੀਵਨ ਵੇਰਵੇ
ਸੋਧੋਸਈਅਦ ਅਹਿਮਦ ਹੁਸੈਨ ਅਮਜਦ ਹੈਦਰਾਬਾਦ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਜਨਮ ਦੀ ਸਹੀ ਤਾਰੀਖ਼ ਨਹੀਂ ਪਤਾ। ਇਹ ਸੰਭਵ ਹੈ ਕਿ 1878 ਸੀ। ਉਹਦੇ ਜਨਮ ਦੇ ਚਾਲੀ ਦਿਨ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ।
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2011-02-01. Retrieved 2014-03-11.