ਅਮਰੀਕਾ (ਮਹਾਂ-ਮਹਾਂਦੀਪ)
ਮਹਾਂਦੀਪ
(ਅਮਰੀਕਾ (ਮਹਾ-ਮਹਾਂਦੀਪ) ਤੋਂ ਮੋੜਿਆ ਗਿਆ)
ਅਮਰੀਕਾ ਮਹਾਂਦੀਪ ਜਾਂ ਅਮੈਰੀਕਾਜ਼,[1][2] ਉੱਤਰੀ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਮਹਾਂਦੀਪਾਂ ਨੂੰ ਕਿਹਾ ਜਾਂਦਾ ਹੈ। ਅਮਰੀਕਾ ਦੇ ਅੰਗਰੇਜ਼ੀ ਵਿੱਚ ਕਈ ਮਤਲਬ ਕੱਢੇ ਜਾ ਸਕਦੇ ਹਨ, ਅਤੇ ਇਹ ਸ਼ਬਦ ਆਮ ਤੌਰ ਉੱਤੇ ਸੰਯੁਕਤ ਰਾਜ ਅਮਰੀਕਾ ਦੇ ਦੇਸ਼ ਲਈ ਵਰਤਿਆ ਜਾਂਦਾ ਹੈ।[2][3] ਅਮਰੀਕਾ ਮਹਾਂਦੀਪ ਵਿੱਚ ਦੁਨੀਆ ਦੀ 13.5% ਅਬਾਦੀ ਹੈ।
ਖੇਤਰਫਲ | 42,549,000 ਕਿ.ਮੀ.2 |
---|---|
ਅਬਾਦੀ | 910,720,588 (ਜੁਲਾਈ 2008 ਅੰਦਾਜ਼ਾ) |
ਅਬਾਦੀ ਦਾ ਸੰਘਣਾਪਣ | 21 km2 (55/ਵਰਗ ਮੀਲ) |
ਵਾਸੀ ਸੂਚਕ | ਅਮਰੀਕੀ |
ਦੇਸ਼ | 35 |
ਮੁਥਾਜ ਦੇਸ਼ | 23 List of countries and territories in the Americas |
ਭਾਸ਼ਾ(ਵਾਂ) | ਸਪੇਨੀ, ਅੰਗ੍ਰੇਜ਼ੀ, ਪੁਰਤਗਾਲੀ, ਫ਼ਰਾਂਸੀਸੀ, ਅਤੇ ਕਈ ਹੋਰ |
ਸਮਾਂ ਖੇਤਰ | UTC-10 to UTC |
ਬਾਹਰੀ ਕੜੀ
ਸੋਧੋਹਵਾਲੇ
ਸੋਧੋ- ↑ america - Definition from the Merriam-Webster Online Dictionary. Retrieved on January 27, 2008.
- ↑ 2.0 2.1 america. Dictionary.com. The American Heritage Dictionary of the English Language, Fourth Edition. Houghton Mifflin Company, 2004. http://dictionary.reference.com/browse/america (accessed: January 27, 2008).
- ↑ "America." The Oxford Companion to the English Language (ISBN 0-19-214183-X). McArthur, Tom, ed., 1992. New York: Oxford University Press, p. 33: "[16c: from the feminine of Americus, the Latinized first name of the explorer Amerigo Vespucci (1454-1512). A claim is also made for the name of Richard Ameryk, sheriff of Bristol and patron of John Cabot (Giovanni Caboto), the 16c Anglo-Italian explorer of North America. The name America first appeared on a map in 1507 by the German cartographer Martin Waldseemüller, referring to the area now called Brazil]. Since the 16c, a name of the western hemisphere, often in the plural Americas and more or less synonymous with the New World. Since the 18c, a name of the United States of America. The second sense is now primary in English: ... However, the term is open to uncertainties: ..."