ਅਮਲਾ ਅੱਕੀਨੇਨੀ
ਅਮਲਾ ਅੱਕੀਨੇਨੀ (née ਮੁਖਰਜੀ) ਇੱਕ ਭਾਰਤੀ ਫਿਲਮ ਅਦਾਕਾਰਾ, ਭਰਤਨਾਟਿਅਮ ਡਾਂਸਰ, ਅਤੇ ਇੱਕ ਪਸ਼ੂ ਭਲਾਈ ਕਾਰਕੁੰਨ ਹੈ।[2][3] ਇਸਨੇ ਤੇਲਗੂ, ਮਲਿਆਲਮ, ਤਾਮਿਲ, ਕੰਨੜ ਅਤੇ ਬਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ।ਇਸਨੇ ਦੋ ਵਾਰ ਦੱਖਣੀ ਫ਼ਿਲਮਫੇਅਰ ਅਵਾਰਡ ਦੋ ਵਾਰ ਜਿੱਤਿਆ ਜਿਨ੍ਹਾਂ ਵਿਚੋਂ ਇੱਕ ਮਲਿਆਲਮ ਅਤੇ ਇੱਕ ਤੇਲਗੂ ਲਈ ਮਿਲਿਆ। ਅਮਲਾ ਅੱਕੀਨੇਨੀ "ਦ ਬਲੂ ਕਰੋਸ ਆਫ਼ ਹੈਦਰਾਬਾਦ" ਦੀ ਸਹਿ-ਬਾਨੀ ਹੈ,[4] ਇੱਕ ਗੈਰ ਸਰਕਾਰੀ ਸੰਗਠਨ (NGO) ਹੈ ਜੋ ਹੈਦਰਾਬਾਦ, ਭਾਰਤ ਵਿੱਚ ਹੈ, ਇਹ ਸੰਸਥਾ ਭਾਰਤ ਵਿੱਚ ਪਸ਼ੂ ਭਲਾਈ ਅਤੇ ਜਾਨਵਰਾਂ ਦੇ ਸੁਰੱਖਿਆ ਅਧਿਕਾਰਾਂ ਲਈ ਕੰਮ ਕਰਦੀ ਹੈ।[5][6]
ਅਮਲਾ ਅੱਕੀਨੇਨੀ | |
---|---|
ਜਨਮ | ਅਮਲਾ ਮੁਖਰਜੀ 12 ਸਤੰਬਰ 1968[1] |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਕਲਾਕਸ਼ੇਤਰ, ਚੇਨਈ |
ਪੇਸ਼ਾ | ਅਦਾਕਾਰਾ ਸਮਾਜ ਸੇਵੀ |
ਸਰਗਰਮੀ ਦੇ ਸਾਲ | 1986–1992 2012–present |
ਜੀਵਨ ਸਾਥੀ | ਅੱਕੀਨੇਨੀ ਨਾਗਾਰਜੁਨਾ (m.1992-present) |
ਬੱਚੇ | ਅੱਕੀਨੇਨੀ ਅਖਿਲ (b.1994) ਅੱਕੀਨੇਨੀ ਨਾਗਾ ਚੈਤਨਿਆ (b.1986) (ਸੌਤੇਲਾ-ਪੁੱਤਰ) |
ਰਿਸ਼ਤੇਦਾਰ | See ਦੁੱਗਾਬਤੀ-ਅੱਕੀਨੇਨੀ ਪਰਿਵਾਰ |
ਸ਼ੁਰੂਆਤੀ ਜੀਵਨ
ਸੋਧੋਅਮਲਾ ਅੱਕੀਨੇਨੀ ਦਾ ਜਨਮ ਕੱਲਕਤਾ ਵਿੱਚ ਇੱਕ ਬੰਗਾਲੀ ਬੁਲਾਰੇ ਪਿਤਾ, ਜੋ ਇੱਕ ਨੇਵਲ ਅਧਿਕਾਰੀ ਸੀ, ਅਤੇ ਆਇਰਿਸ਼ ਮਾਂ ਦੇ ਘਰ ਹੋਇਆ।[7][8] ਇਸਨੇ ਫਾਈਣ ਆਰਟਸ ਕਾਲਜ ਕਲਾਕਸ਼ੇਤਰ ਤੋਂ ਭਰਤਨਾਟਿਅਮ ਵਿੱਚ ਬੈਚੁਲਰ ਆਫ਼ ਫਾਈਨ ਆਰਟਸ ਡਿਗਰੀ ਪ੍ਰਾਪਤ ਕੀਤੀ, ਇਹ ਕਾਲਜ ਰੁਕਮਣੀ ਦੇਵੀ ਅਰੁੰਡੇਲ ਦੁਆਰਾ ਸਥਾਪਤ ਕੀਤਾ ਗਿਆ ਸੀ।[9][10] ਬਾਅਦ ਵਿੱਚ ਉਹ ਟੀ. ਰਾਜੇਂਦਰ ਦੁਆਰਾ ਫਿਲਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਹੋਈ, ਜੋ ਆਪਣੀ ਭੈਣ ਨਾਲ ਇਸਦੇ ਘਰ ਗਿਆ ਅਤੇ ਉਸਦੀ ਮਾਂ ਨੂੰ ਅਮਲਾ ਨੂੰ ਫ਼ਿਲਮਾਂ ਵਿੱਚ ਕੰਮ ਕਰਨ ਦੀ ਆਗਿਆ ਦੇਣ ਲਈ ਜੋਰ ਪਾਇਆ, ਜੋ ਇੱਕ ਕਲਾਸੀਕਲ ਫਿਲਮ ਹੋਵੇਗੀ ਜਿਸ ਵਿੱਚ ਅਮਲਾ ਨੇ ਭਰਤਨਾਟਿਅਮ ਵਿੱਚ ਨੱਚਣਾ ਹੈ।[11]
ਨਿੱਜੀ ਜ਼ਿੰਦਗੀ
ਸੋਧੋਅਮਲਾ ਨੇ 1992 ਵਿੱਚ ਤੇਲਗੂ ਅਭਿਨੇਤਾ ਅੱਕੀਨੇਨੀ ਨਾਗਾਰਜੁਨਾ ਨਾਲ ਵਿਆਹ ਕਰਵਾਇਆ ਅਤੇ ਇਸ ਜੋੜੇ ਦੀ ਇੱਕ ਔਲਾਦ, ਅਭਿਨੇਤਾ ਅੱਕੀਨੇਨੀ ਅਖਿਲ, ਹੈ। ਇਹ ਅੱਕੀਨੇਨੀ ਪਰਿਵਾਰ ਇਸ ਸਮੇਂ ਹੈਦਰਾਬਾਦ ਵਿੱਚ ਰਹਿ ਰਿਹਾ ਹੈ। ਅਮਲਾ ਤੇਲਗੂ ਅਭਿਨੇਤਾ ਨਾਗਾ ਚੈਤਨਿਆ ਦੀ ਸੌਤੇਲੀ ਮਾਂ ਹੈ।[12] ਉਸਨੇ ਇਹ ਵੀ ਉਜਾਗਰ ਕੀਤੀ ਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਹ ਤੇਲਗੂ ਭਾਸ਼ਾ ਨਹੀਂ ਬੋਲ ਸਕਦੀ।[13]
ਕੈਰੀਅਰ
ਸੋਧੋਅਮਲਾ ਅੱਕੀਨੇਨੀ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ "ਮੈਥਿਲੀ ਇੰਨਾਈ ਕਾਥਾਲੀ" ਨਾਲ ਕੀਤੀ, ਇਹ ਫ਼ਿਲਮ "ਟੀ. ਰਾਜੇਂਦਰ" ਦੁਆਰਾ ਨਿਰਦੇਸ਼ਿਤ ਕੀਤੀ ਗਈ, ਜੋ ਬਾਕਸ ਆਫ਼ਿਸ ਉੱਪਰ ਪੂਰੀ ਹਿੱਟ ਰਹੀ। ਅਮਲਾ ਨੇ ਛੇਤੀ ਹੀ ਪ੍ਰਸਿੱਧੀ ਪ੍ਰਾਪਤ ਕੀਤੀ, ਉਸਨੇ ਤਾਮਿਲ ਬਾਕਸ ਆਫਿਸ ਦੀਆਂ ਕਈ ਫਿਲਮਾਂ ਸਮੇਤ, ਪਚਾਸ ਫਿਲਮਾਂ ਵਿੱਚ ਕੰਮ ਕੀਤਾ।ਉਸਨੇ ਆਪਣੇ ਭਵਿੱਖਕਾਲੀ ਪਤੀ ਅੱਕੀਨੇਨੀ ਨਾਗਾਰਜੁਨਾ ਨਾਲ ਕੰਮ ਕੀਤਾ, ਜਿਨ੍ਹਾਂ ਵਿਚੋਂ ਉਨ੍ਹਾਂ ਦੀ ਦੋ ਫ਼ਿਲਮਾਂ "ਨਿਰਨਾਯਮ" ਅਤੇ "ਸਿਵਾ" ਹਿੱਟ ਰਹੀਆਂ ਸਨ। ਇਸਨੇ ਉੱਲਾਡੱਕਮ ਫ਼ਿਲਮ ਲਈ ਫ਼ਿਲਮਫ਼ੇਅਰ ਅਵਾਰਡ ਫਾਰ ਬੇਸਟ ਐਕਟਰਸ- ਮਲਿਆਲਮ ਅਵਾਰਡ ਪ੍ਰਾਪਤ ਕੀਤਾ।
ਅਵਾਰਡ
ਸੋਧੋ- ਦੱਖਣੀ ਫਿਲਮਫੇਅਰ ਅਵਾਰਡ
- 1991 : ਫ਼ਿਲਮਫ਼ੇਅਰ ਅਵਾਰਡ ਫਾਰ ਬੇਸਟ ਐਕਟਰਸ- ਮਲਿਆਲਮ - ਉੱਲਾਡੱਕਮ ਫ਼ਿਲਮ[14]
- 2012 : ਫਿਲਮਫੇਅਰ ਅਵਾਰਡ ਫਾਰ ਬੇਸਟ ਸਪੋਰਟਿੰਗ ਐਕਟਰਸ – ਤੇਲਗੂ – ਲਾਈਫ਼ ਇਜ਼ ਬਿਊਟੀਫੁਲ
- ਸਿਨੇਮਾ ਅਵਾਰਡ
- 2012 : ਬੇਸਟ ਆਉਟਸਟੈਂਡਿੰਗ ਐਕਟਰਸ – ਲਾਈਫ਼ ਇਜ਼ ਬਿਊਟੀਫੁਲ
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਭਾਸ਼ਾ | ਚੈਨਲ |
---|---|---|---|---|
2010 | ਸੁਪਰ ਮੰਮੀ | ਜੱਜ | ਤਾਮਿਲ | ਸਟਾਰ ਵਿਜੈ |
2014-2015 | ਉਯਾਮਾਈ | ਡਾ ਕਵਿਤਾ ਸੰਦੀਪ | ਤਾਮਿਲ | ਜ਼ੀ ਤਮਿਲ |
ਹਵਾਲੇ
ਸੋਧੋ- ↑ "ਅੱਕੀਨੇਨੀ ਨਾਗਾਰਜੁਨਾ ਨੇ 46ਵੇਂ ਜਨਮ ਦਿਨ 'ਤੇ ਥਾਈਲੈਂਡ' ਚ ਰਿੰਗ ਕੀਤਾ". indianexpress.com.[permanent dead link]
- ↑ Sangeetha Devi Dundoo. "Amala Akkineni : Behind the glamour of cinema". The Hindu.
- ↑ S.B.VIJAYA MARY. "Amala for a fit mind, body". The Hindu.
- ↑ "Blue Cross of Hyderabad – The Team". Blue Cross of Hyderabad. 26 January 2011. Archived from the original on 4 ਅਗਸਤ 2008. Retrieved 26 January 2011.
- ↑ S.B. Vijaya Mary. "'I treasure my quiet time': Amala Akkineni". The Hindu.
- ↑ T.Lalith Singh. "Respect saniation [sic] workers, Amala Akkineni tells people". The Hindu.
- ↑ Subhash K Jha (17 June 2015). "Amala Akkineni On Her Return To Acting". SKJ Bollywood News. Archived from the original on 19 ਜੂਨ 2015. Retrieved 10 ਮਈ 2018.
{{cite web}}
: Unknown parameter|dead-url=
ignored (|url-status=
suggested) (help) Archived 19 June 2015[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2015-06-19. Retrieved 2018-05-10.{{cite web}}
: Unknown parameter|dead-url=
ignored (|url-status=
suggested) (help) Archived 2015-06-19 at the Wayback Machine. - ↑ SUBHA J RAO. "The measure of a woman". The Hindu.
- ↑ "February '13 – Crusading for a cause". RITZ. Archived from the original on 29 August 2015.
{{cite web}}
: Unknown parameter|dead-url=
ignored (|url-status=
suggested) (help) - ↑ "A day in the life of Amala Akkineni". The Times of India.
- ↑ "Amala". Gorantha Deepam. 24 June 2011. Retrieved 29 March 2013.
- ↑ Himalayan Academy. "A Kinder Vision". hinduismtoday.com. Archived from the original on 2020-07-31. Retrieved 2018-05-10.
{{cite web}}
: Unknown parameter|dead-url=
ignored (|url-status=
suggested) (help) - ↑ http://www.thehindu.com/features/metroplus/society/i-treasure-my-quiet-time-amala-akkineni/article3558589.ece
- ↑ https://archive.today/20170208064602/https://archive.org/details/39thAnnualFilmfareMalayalamBestFilmActress