ਦੀਪਿਕਾ ਕੁਮਾਰੀ

ਦੀਪਿਕਾ ਕੁਮਾਰੀ (ਜਨਮ 13 ਜੂਨ 1994) ਇੱਕ ਰਿਕਰਵ ਭਾਰਤੀ ਤੀਰ-ਅੰਦਾਜ ਕੁੜੀ ਹੈ। ਬਿਲਕੁੱਲ ਹੇਠਲੇ ਪਾਏਦਾਨ ਤੋਂ ਨਿਸ਼ਾਨੇਬਾਜੀ ਵਿੱਚ ਸ਼ੁਰੂਆਤ ਕਰਨ ਵਾਲੀ ਉਹ ਅੱਜ ਅੰਤਰਰਾਸ਼ਟਰੀ ਪੱਧਰ ਦੀਆਂ ਸਿਖਰ ਦੀਆਂ ਨਾਰੀ ਖਿਡਾਰਨਾਂ ਵਿੱਚੋਂ ਇੱਕ ਹੈ।

ਦੀਪਿਕਾ ਕੁਮਾਰੀ
Purnima mahato with deepika kumari at world cup final,istanbul.jpg
ਪੂਰਣਿਮਾ ਮਹਤੋ ਨਾਲ ਦੀਪਿਕਾ ਕੁਮਾਰੀ (ਖੱਬੇ)
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1994-06-13) 13 ਜੂਨ 1994 (ਉਮਰ 28)
ਰਾਂਚੀ, ਬਿਹਾਰ, ਭਾਰਤ
ਰਿਹਾਇਸ਼ਰਾਂਚੀ, ਝਾਰਖੰਡ, ਭਾਰਤ
ਕੱਦ1.61 ਮੀ (5 ਫ਼ੁੱਟ 3 ਇੰਚ) (2010)
ਭਾਰ56 kg (123 lb) (2010)
ਖੇਡ
ਦੇਸ਼ਭਾਰਤ
ਖੇਡਤੀਰ-ਅੰਦਾਜੀ
ਕਲੱਬਟਾਟਾ ਆਰਚੇਰੀ ਅਕਾਦਮੀ
ਟੀਮਭਾਰਤੀ ਤੀਰ-ਅੰਦਾਜੀ ਮਹਿਲਾ ਟੀਮ
Turned pro2006
ਪ੍ਰਾਪਤੀਆਂ ਅਤੇ ਖ਼ਿਤਾਬ
Highest world ranking1[1]

ਹਵਾਲੇਸੋਧੋ

  1. "India's Deepika Kumari becomes World No. 1 archer". NDTV. 21 June 2012. Archived from the original on 20 ਜੁਲਾਈ 2013. Retrieved 4 ਦਸੰਬਰ 2013.  Check date values in: |access-date=, |archive-date= (help)