ਅਲਸਾਸ
ਅਲਸਾਸ ਜਾਂ ਅਲਜ਼ਾਸ (ਫ਼ਰਾਂਸੀਸੀ: Alsace [al.zas] ( ਸੁਣੋ); ਅਲਸਾਸੀ: ’s Elsass [ˈɛlsɑs]; ਜਰਮਨ: Elsass (ਮਦਦ·ਫ਼ਾਈਲ)), 1996 ਤੋਂ ਪਹਿਲਾਂ: Elsaß [ˈɛlzas]; ਲਾਤੀਨੀ: [Alsatia] Error: {{Lang}}: text has italic markup (help)) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ 27 ਖੇਤਰਾਂ ਵਿੱਚੋਂ 5ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ 7ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ ਉੱਤੇ ਜਰਮਨੀ ਅਤੇ ਸਵਿਟਜ਼ਰਲੈਂਡ ਲਾਗੇ ਰਾਈਨ ਦਰਿਆ ਦੇ ਪੱਛਮੀ ਕੰਢੇ ਕੋਲ ਸਥਿਤ ਹੈ। ਇਸ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।
ਅਲਸਾਸ | |||
---|---|---|---|
ਦੇਸ਼ | ਫ਼ਰਾਂਸ | ||
ਪ੍ਰੀਫੈਕਟੀ | ਸਟਰਾਸਬੂਰਗ | ||
ਵਿਭਾਗ | 2
| ||
ਸਰਕਾਰ | |||
• ਮੁਖੀ | ਫ਼ਿਲੀਪ ਰੀਸ਼ਰ (2010–) (UMP) | ||
ਖੇਤਰ | |||
• ਕੁੱਲ | 8,280 km2 (3,200 sq mi) | ||
ਆਬਾਦੀ (2006)[1] | |||
• ਕੁੱਲ | 18,15,488 | ||
• ਘਣਤਾ | 220/km2 (570/sq mi) | ||
ਸਮਾਂ ਖੇਤਰ | ਯੂਟੀਸੀ+1 (CET) | ||
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) | ||
GDP/ ਨਾਂਮਾਤਰ | € 48 billion (2007)[2] | ||
GDP ਪ੍ਰਤੀ ਵਿਅਕਤੀ | € 26,500 (2007)[2] | ||
NUTS ਖੇਤਰ | FR4 | ||
ਵੈੱਬਸਾਈਟ | region-alsace.eu |
ਹਵਾਲੇ
ਸੋਧੋ- ↑ "Insee – Résultats du recensement de la population – 2006 – Alsace" (in (ਫ਼ਰਾਂਸੀਸੀ)). Recensement.insee.fr. Archived from the original on 8 ਦਸੰਬਰ 2010. Retrieved 16 April 2010.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ 2.0 2.1 "GDP per inhabitant in 2006 ranged from 25% of the EU27 average in Nord-Est in Romania to 336% in Inner London" (PDF). Eurostat.