ਨੂਰ-ਸੁਲਤਾਨ

(ਅਸਤਾਨਾ ਤੋਂ ਰੀਡਿਰੈਕਟ)

ਨੂਰ-ਸੁਲਤਾਨ (/ˌnʊərsʊlˈtɑːn/;[7] ਕਜ਼ਾਖ਼ ਉਚਾਰਨ: [nʊɾ sʊltɑn]; ਕਜ਼ਾਖ਼: Нұр-Сұлтан) ਕਜ਼ਾਖਸਤਾਨ ਦੀ ਰਾਜਧਾਨੀ ਹੈ। ਇਹ ਇਸ਼ਿਮ ਨਦੀ ਦੇ ਕਿਨਾਰੇ ਸਥਿਤ ਹੈ, ਜਿਹੜੀ ਕਿ ਕਜ਼ਾਖਸਤਾਨ ਦੇ ਉੱਤਰੀ ਹਿੱਸੇ ਵਿੱਚ ਅਕਮੋਲਾ ਖੇਤਰ ਵਿੱਚ ਵਗਦੀ ਹੈ। ਇਸਦੇ ਪ੍ਰਸ਼ਾਸਕੀ ਪ੍ਰਬੰਧ ਦੂਜੇ ਖੇਤਰ ਤੋਂ ਵੱਖਰੇ ਹਨ। 2017 ਦੀ ਜਨਗਣਨਾ ਮੁਤਾਬਿਕ ਨੂਰ-ਸੁਲਤਾਨ ਦੀ ਅਬਾਦੀ ਸ਼ਹਿਰ ਦੀ ਹੱਦ ਵਿੱਚ 1,006,574 ਹੈ, ਜਿਹੜੀ ਕਿ ਇਸਨੂੰ ਕਜ਼ਾਖਸਤਾਨ ਦਾ ਦੂਜਾ ਸਭ ਤੋਂ ਸਭ ਤੋਂ ਵੱਡਾ ਸ਼ਹਿਰ ਬਣਾਉਂਦੀ ਹੈ। ਸਭ ਤੋਂ ਵੱਡਾ ਸ਼ਹਿਰ ਅਲਮਾਟੀ ਹੈ।ਹਵਾਲੇ ਵਿੱਚ ਗਲਤੀ:Invalid <ref> tag; invalid names, e.g. too many

ਨੂਰ-ਸੁਲਤਾਨ
ਰਾਜਧਾਨੀ
[[File:
[[File:|266px]]
Nazarbayev University.JPG L.N.Gumilyov Eurasian National University.JPG
ਉੱਪਰੋਂ ਘੜੀ ਦੇ ਅਨੁਸਾਰ: ਅਸਤਾਨਾ ਡਾਊਨਟਾਊਨ ਸਕਾਈਲਾਈਨ ਅਤੇ ਬੇਤਰੇਕ ਟਾਵਰ, ਕਜ਼ਾਖਸਤਾਨ ਕੇਂਦਰੀ ਕੰਸਰਟ ਹਾਲ, ਖਾਜ਼ਰਤ ਸੁਲਤਾਨ ਮਸਜਿਦ, ਲ.ਨ. ਗੁਮੀਲਿਉਵ ਯੁਰਾਸ਼ੀਅਨ ਨੈਸ਼ਨਲ ਯੂਨੀਵਰਸਿਟੀ, ਨਾਜ਼ਰਬਾਏਵ ਯੂਨੀਵਰਸਿਟੀ, ਸ਼ਾਂਤੀ ਅਤੇ ਸੁਲ੍ਹਾ ਦੀ ਹਵੇਲੀ, ਖਾਨ ਸ਼ਤੀਰ|250px|none|alt=|Skyline of ਨੂਰ-ਸੁਲਤਾਨ]]

Flag

ਕੋਰਟ ਆਫ਼ ਆਰਮਜ਼

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/Kazakhstan" does not exist.ਨੂਰ-ਸੁਲਤਾਨ ਦੀ ਕਜ਼ਾਖਸਤਾਨ ਵਿੱਚ ਸਥਿਤੀ

Coordinates: 51°10′N 71°26′E / 51.167°N 71.433°E / 51.167; 71.433ਗੁਣਕ: 51°10′N 71°26′E / 51.167°N 71.433°E / 51.167; 71.433
ਦੇਸ਼ Kazakhstan
ਸਥਾਪਨਾ1830 ਵਿੱਚ ਅਕਮੋਲੀ [1]
ਨਾਂ ਬਦਲਿਆ1832 ਵਿੱਚ ਅਕਮੋਲਿੰਸਕ[1]
ਨਾਂ ਬਦਲਿਆ1961 ਵਿੱਚ ਸਲੀਨੋਗਰਾਦ[1]
ਨਾਂ ਬਦਲਿਆ1992 ਵਿੱਚ ਅਕਮੋਲਾ[1]
ਸਰਕਾਰ
 • ਕਿਸਮਮੇਅਰ-ਕੌਂਸਲ
 • ਬਾਡੀਅਸਤਾਨਾ ਦੀ ਸ਼ਹਿਰੀ ਕੌਂਸਲ
 • ਮੇਅਰਅਸੇਟ ਇਸਕੇਸ਼ਵ
ਖੇਤਰ
 • Total710.2 km2 (274.2 sq mi)
ਉਚਾਈ347 m (1,138 ft)
ਅਬਾਦੀ (1 ਜੂਨ2017)[2]
 • ਕੁੱਲ1,006,574
 • ਘਣਤਾ1,081.5/km2 (2,801/sq mi)
ਟਾਈਮ ਜ਼ੋਨALMT (UTC+6)
ਡਾਕ ਕੋਡ010000–010015[3]
ਏਰੀਆ ਕੋਡ+7 7172[4]
ISO 3166-2AST[5]
ਲਾਇਸੈਂਸ ਪਲੇਟ01, Z
ਵੈੱਬਸਾਈਟwww.gov.kz/memleket/entities/astana?lang=kk

ਇਸਨੂੰ ਅਕਮੋਲੀ (ਕਜ਼ਾਖ਼: Aqmoly) or Akmolinsky prikaz (ਰੂਸੀ: Акмолинский приказ) ਦੀ ਵਸੋਂ ਦੀ ਤੌਰ 'ਤੇ 1830 ਵਿੱਚ ਸਥਾਪਿਤ ਕੀਤਾ ਗਿਆ ਸੀ। ਇਸਨੇ ਸਾਇਬੇਰੀਅਨ ਕੁਸਾਕਾਂ ਤੋਂ ਰੱਖਿਅਕ ਕਿਲ੍ਹੇਬੰਦੀ ਦੇ ਤੌਰ 'ਤੇ ਕੰਮ ਕੀਤਾ। 1832 ਵਿੱਚ ਇਸਨੂੰ ਸ਼ਹਿਰ ਦਾ ਦਰਜਾ ਦਿੱਤਾ ਗਿਆ ਇਸਦਾ ਨਾਂ ਅਕਮੋਲਿੰਸਕ (ਰੂਸੀ: Акмолинск) ਕਰ ਦਿੱਤਾ ਗਿਆ। 20 ਮਾਰਚ 1961 ਨੂੰ ਸ਼ਹਿਰ ਦੇ ਸੱਭਿਆਚਾਰਕ ਅਤੇ ਵਰਜਨ ਲੈਂਡ ਕੰਪੇਨ ਦੇ ਪ੍ਰਸ਼ਾਸਨਿਕ ਰੂਪ ਵਿੱਚ ਵਿਕਾਸ ਦੇ ਕਾਰਨ ਇਸਦਾ ਨਾਂ ਸਲੀਨੋਗਰਾਦ (ਰੂਸੀ: Целиноград) ਕਰ ਦਿੱਤਾ ਗਿਆ। 1992 ਵਿੱਚ ਇਸਦਾ ਨਾਂ ਅਕਮੋਲਾ (ਕਜ਼ਾਖ਼: Aqmola) ਕਰ ਦਿੱਤਾ ਗਿਆ, ਜਿਸਦਾ ਮਤਲਬ ਚਿੱਟੀ ਕਬਰ ਹੈ। 10 ਦਿਸੰਬਰ 1997 ਨੂੰ ਅਕਮੋਲਾ ਦਾ ਨਾਂ ਅਲਮਾਟੀ ਕਰ ਦਿੱਤਾ ਗਿਆ ਅਤੇ ਕਜ਼ਾਖਸਤਾਨ ਦੀ ਰਾਜਧਾਨੀ ਬਣਾ ਦਿੱਤਾ ਗਿਆ। 6 ਮਈ 1998 ਨੂੰ ਇਸਦਾ ਨਾਂ ਅਸਤਾਨਾ ਕਰ ਦਿੱਤਾ ਗਿਆ, ਜਿਸਦਾ ਮਤਲਬ ਕਜ਼ਾਕ ਭਾਸ਼ਾ ਵਿੱਚ ਰਾਜਧਾਨੀ ਸ਼ਹਿਰ ਹੈ। 2019 ਨੂੰ ਇਸਦਾ ਨਾਂ ਨੂਰ-ਸੁਲਤਾਨ ਕਰ ਦਿੱਤਾ ਗਿਆ।

ਆਧੁਨਿਕ ਨੂਰ-ਸੁਲਤਾਨ ਭਾਰਤ ਵਿੱਚ ਚੰਡੀਗੜ੍ਹ, ਪਾਕਿਸਤਾਨ ਵਿੱਚ ਇਸਲਾਮਾਬਾਦ, ਬ੍ਰਾਜ਼ੀਲ ਵਿੱਚ ਬ੍ਰਾਜ਼ਾਲੀਆ, ਆਸਟਰੇਲੀਆ ਵਿੱਚ ਕੈਨਬਰਾ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਾਸ਼ਿੰਗਟਨ ਵਾਂਗ ਇੱਕ ਯੋਜਨਾਬੱਧ ਸ਼ਹਿਰ ਹੈ।[8] ਨੂਰ-ਸੁਲਤਾਨ ਦੇ ਕਜ਼ਾਕਸਤਾਨ ਦੀ ਰਾਜਧਾਨੀ ਬਣਨ ਪਿੱਛੋਂ ਸ਼ਹਿਰ ਰੂਪ ਇੱਕਦਮ ਬਦਲ ਗਿਆ, ਜਿਸਦਾ ਖ਼ਾਕਾ ਜਪਾਨੀ ਆਰਕੀਟੈਕਟ ਕਿਸ਼ੋ ਕੁਰੁਕਾਵਾ ਨੇ ਤਿਆਰ ਕੀਤਾ ਸੀ।[8] ਕਜ਼ਾਖਸਤਾਨ ਦੀ ਸਰਕਾਰ ਦੀ ਸੀਟ ਦੇ ਤੌਰ 'ਤੇ, ਨੂਰ-ਸੁਲਤਾਨ ਕਜ਼ਾਖਸਤਾਨ ਦੀ ਸੰਸਦ, ਸੁਪਰੀਮ ਕੋਰਟ, ਰਾਸ਼ਟਰਪਤੀ ਦਾ ਮਹਿਲ ਅਤੇ ਹੋਰ ਸਰਕਾਰੀ ਏਜੰਸੀਆਂ ਅਤੇ ਵਿਭਾਗਾਂ ਦੇ ਦਫ਼ਤਰ ਤੇ ਤੌਰ 'ਤੇ ਕੰਮ ਕਰਦਾ ਹੈ। ਇਹ ਸ਼ਹਿਰ ਆਰਕੀਟੈਕਟਾਂ, ਉੱਚੀਆਂ ਤੇ ਸ਼ਾਨਦਾਰ ਬਿਲਡਿੰਗਾਂ ਅਤੇ ਗਗਨਚੁੰਬੀ ਇਮਾਰਤਾਂ ਬਣਾਉਣ ਵਾਲਿਆਂ ਲਈ ਇੱਕ ਘਰ ਦੀ ਤਰ੍ਹਾਂ ਹੈ।[9][10][11] ਨੂਰ-ਸੁਲਤਾਨ ਸ਼ਹਿਰ ਵਿੱਚ ਸਿਹਤ-ਸੰਭਾਲ, ਖੇਡਾਂ ਅਤੇ ਸਿੱਖਿਆ ਦੀ ਬਹੁਤ ਵਧੀਆ ਵਿਵਸਥਾ ਹੈ।

ਹਵਾਲੇਸੋਧੋ

 1. 1.0 1.1 1.2 1.3 Pospelov 1993, pp. 24–25.
 2. . 1 June 2017 http://www.stat.gov.kz/getImg?id=ESTAT223629. Retrieved 15 August 2017.  Missing or empty |title= (help)
 3. "Postal Code for Astana, Kazakhstan". Postal Codes Database. Retrieved 10 March 2015. 
 4. "Kazakhstan Country Codes". CountryCallingCodes.com. Retrieved 9 March 2015. 
 5. "ISO Subentity Codes for Kazakhstan". GeoNames.org. Retrieved 10 March 2015. 
 6. "The history of Astana". Akimat of Astana. 19 January 2013. Archived from the original on 22 ਨਵੰਬਰ 2017. Retrieved 6 October 2014.  Check date values in: |archive-date= (help)
 7. ਫਰਮਾ:Cite Merriam-Webster
 8. 8.0 8.1 "Astana, Kazakhstan: the space station in the steppes". The Guardian. 8 August 2010. Retrieved 20 February 2015. 
 9. Steven Lee Myers (13 October 2006). "Kazakhstan's Futuristic Capital, Complete With Pyramid". The New York Times. Retrieved 6 October 2014. 
 10. "Astana, the futuristic frontier of architecture". The Guardian. 8 August 2010. Retrieved 6 October 2014. 
 11. Daisy Carrington (13 July 2012). "Astana: The world's weirdest capital city". CNN. Retrieved 6 October 2014.