ਅੰਜਲੀ ਸ਼ਰਮਾ
ਅੰਜਲੀ ਸ਼ਰਮਾ (ਜਨਮ 12 ਦਸੰਬਰ 1956) ਸਾਬਕਾ ਵਨ ਡੇ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕੀਤੀ। ਉਸਨੇ ਤਿੰਨ ਵਨ ਡੇਅ ਅੰਤਰਰਾਸ਼ਟਰੀ ਮੈਚ ਖੇਡੇ।[1] ਉਸਨੇ ਸਭ ਤੋਂ ਵਧੀਆ ਗੇਂਦਬਾਜ਼ੀ ਵਿਚ 1/32 ਨਾਲ ਦੋ ਵਿਕਟਾਂ ਲਈਆਂ।[2]
ਨਿੱਜੀ ਜਾਣਕਾਰੀ | |||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | Anjali Sharma | ||||||||||||||||||||||||||
ਜਨਮ | New Delhi, India | 12 ਦਸੰਬਰ 1956||||||||||||||||||||||||||
ਕੱਦ | 5 ft 5 in (1.65 m) | ||||||||||||||||||||||||||
ਬੱਲੇਬਾਜ਼ੀ ਅੰਦਾਜ਼ | Right-handed | ||||||||||||||||||||||||||
ਗੇਂਦਬਾਜ਼ੀ ਅੰਦਾਜ਼ | Right-arm off-break | ||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 11) | 1 January 1978 ਬਨਾਮ England | ||||||||||||||||||||||||||
ਆਖ਼ਰੀ ਓਡੀਆਈ | 8 January 1978 ਬਨਾਮ Australia | ||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||
| |||||||||||||||||||||||||||
ਸਰੋਤ: CricketArchive, 4 May 2020 |
ਸ਼ਰਮਾ ਨੇ 1975-1984 ਤੱਕ ਦਿੱਲੀ ਰਾਜ ਲਈ ਪਹਿਲੇ ਦਰਜੇ ਦੇ ਮੈਚ ਖੇਡੇ ਸਨ ਅਤੇ 1983 ਦੀ ਕੌਮੀ ਟੂਰਨਾਮੈਂਟ ਲਈ ਕਪਤਾਨ ਰਹੀ ਸੀ।[3]
ਜੂਨ 2020 ਵਿਚ ਉਸ ਨੂੰ ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਦੀ ਅਪੈਕਸ ਕੌਂਸਲ ਲਈ ਨਾਮਜ਼ਦ ਕੀਤਾ ਗਿਆ ਸੀ।[4] ਨਵੰਬਰ 2020 ਵਿਚ ਉਹ 2020-21 ਲਈ ਕੌਂਸਲ ਦੀ ਪਲੇਅਰ ਵੈੱਲਫੇਅਰ ਕਮੇਟੀ ਦੀ ਚੇਅਰ ਬਣੀ।[5]
ਹਵਾਲੇ
ਸੋਧੋ
- ↑ "A Sharma". Cricinfo. Retrieved 2009-10-30.
- ↑ "A Sharma". CricketArchive. Retrieved 2009-10-30.
- ↑ "ICA 2019 Election – Candidate Information Sheets" (PDF). Indian Cricketers Association. p. 28. Archived from the original (PDF) on 2021-01-10.
{{cite web}}
: Unknown parameter|dead-url=
ignored (|url-status=
suggested) (help) - ↑ Jun 17, PTI /; 2020; Ist, 21:39. "DDCA to induct Tilak Raj, Anjali Sharma in Apex Council, Bhardwaj may be removed | Cricket News - Times of India". The Times of India (in ਅੰਗਰੇਜ਼ੀ). Retrieved 2021-01-08.
{{cite web}}
:|last2=
has numeric name (help)CS1 maint: numeric names: authors list (link) - ↑ Ali, Qaiser Mohammad (2020-11-28). "DDCA announces 8 panels; Cricket Advisory Committee next week". www.daijiworld.com. Retrieved 2021-01-08.