ਅੰਜੂਮ ਚੋਪੜਾ ਦਾ ਜਨਮ 20 ਮਈ 1977 ਨੂੰ ਹੋਇਆ ਸੀ। ਭਾਰਤ ਦੀ ਰਾਸ਼ਟਰੀ ਮਹਿਲਾ ਕ੍ਰਿਕੇਟ ਟੀਮ ਦੀ ਮੈਬਰ ਅਤੇ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ ਪੂਰਵ ਕਪਤਾਨ ਹੈ।

ਅੰਜੁਮ ਚੋਪੜਾ
Anjum Chopra (10 March 2009, Sydney).jpg
ਨਿੱਜੀ ਜਾਣਕਾਰੀ
ਪੂਰਾ ਨਾਂਮAnjum Chopra
ਜਨਮ (1977-05-20) 20 ਮਈ 1977 (ਉਮਰ 43)
New Delhi, India
ਬੱਲੇਬਾਜ਼ੀ ਦਾ ਅੰਦਾਜ਼Left-handed
ਗੇਂਦਬਾਜ਼ੀ ਦਾ ਅੰਦਾਜ਼Right-arm medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ17 November 1995 v England women
ਆਖ਼ਰੀ ਟੈਸਟ29 August 2006 v England women
ਓ.ਡੀ.ਆਈ. ਪਹਿਲਾ ਮੈਚ12 February 1995 v New Zealand women
ਆਖ਼ਰੀ ਓ.ਡੀ.ਆਈ.21 March 2009 v Australia women
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
Air India Women
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ Tests ODI T20I
ਮੈਚ 12 127 18
ਦੌੜਾਂ 548 2856 241
ਬੱਲੇਬਾਜ਼ੀ ਔਸਤ 30.44 31.38 17.21
100/50 0/4 1/18 0/0
ਸ੍ਰੇਸ਼ਠ ਸਕੋਰ 98 100 37*
ਗੇਂਦਾਂ ਪਾਈਆਂ 258 601
ਵਿਕਟਾਂ 2 9 –21
ਗੇਂਦਬਾਜ਼ੀ ਔਸਤ 44.00 46.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 1/9 2/9
ਕੈਚ/ਸਟੰਪ 13/– 33/– 3/–
ਸਰੋਤ: Cricinfo, 16 September 2014

ਕਰੀਅਰਸੋਧੋ

12 ਫਰਵਰੀ 1995 ਨੂੰ ਨਿਉਜੀਲੈਂਡ ਕਰਾਇਸਟਰਚ ਵਿੱਚ ਨਿਉਜੀਲੈਂਡ ਦੇ ਖਿਲਾਫ ਉਨਾ ਪਹਿਲੀ ਵਾਰ ਇੱਕ ਦਿਵਸੀਯ ਅੰਤਰਰਾਸ਼ਟਰੀ ਮੇਚ ਖੇਡਿਆ। ਕੁੱਝ ਮਹੀਨੇ ਬਾਅਦ 17-20 ਨਵਮ੍ਬਰ 1995 ਨੂੰ ਉਨਾ ਕੋਲਕਾਤਾ ਦੇ ਇਡੇਨ ਗਾਰਡਨ ਵਿੱਚ ਇੱਗਲੈਂਡ ਦੇ ਖਿਲਾਫ ਟੇਸਟ ਕਰੀਅਰ ਦੀ ਸ਼ੁਰੂਆਤ ਕੀਤੀ।

ਨਿੱਜੀ ਜ਼ਿੰਦਗੀਸੋਧੋ

ਇਨਾਮਸੋਧੋ

ਰਿਕੋਡਸੋਧੋ

ਪ੍ਰਾਪਤੀਸੋਧੋ

ਟੈਲੀਵਿਜਨਸੋਧੋ

ਅੰਜੂਮ ਚੋਪੜਾ ਨੇ ਟੈਲੀਵਿਜਨ  ਦੇ ਇੱਕ ਰੀਏਲਟੀ ਸ਼ੋਅ ਫੇਅਰ ਫਾਈਟਰ- ਕਤਰੋ ਕੇ ਖਿਲਾੜੀ ਸੀਜਨ 4 ਵਿੱਚ ਵੀ ਭਾਗ ਲਿਆ ਸੀ।

ਹਵਾਲੇਸੋਧੋ