ਅੰਡੇਮਾਨ ਸਮੁੰਦਰ

ਸਮੁੰਦਰ

ਅੰਡੇਮਾਨ ਸਮੁੰਦਰ ਜਾਂ ਬਰਮਾ ਸਮੁੰਦਰ (ਬਰਮੀ: မြန်မာပင်လယ်, IPA: [mjəmà pìɴlɛ̀]; ਹਿੰਦੀ: अंडमान सागर; ਥਾਈ: ทะเลอันดามัน) ਇੱਕ ਜਲ-ਪਿੰਡ ਹੈ ਜੋ ਬੰਗਾਲ ਦੀ ਖਾੜੀ, ਬਰਮਾ ਦੇ ਦੱਖਣ, ਥਾਈਲੈਂਡ ਦੇ ਪੱਛਮ ਅਤੇ ਅੰਡੇਮਾਨ ਟਾਪੂਆਂ, ਭਾਰਤ ਦੇ ਪੂਰਬ ਵੱਲ ਸਥਿਤ ਹੈ; ਇਹ ਹਿੰਦ ਮਹਾਂਸਾਗਰ ਦਾ ਹਿੱਸਾ ਹੈ।

ਅੰਡੇਮਾਨ ਸਮੁੰਦਰ
Basin countriesਬਰਮਾ, ਭਾਰਤ, ਇੰਡੋਨੇਸ਼ੀਆ, ਮਲੇਸ਼ੀਆ, ਥਾਈਲੈਂਡ
ਵੱਧ ਤੋਂ ਵੱਧ ਲੰਬਾਈ1,200 km (746 mi)
ਵੱਧ ਤੋਂ ਵੱਧ ਚੌੜਾਈ645 km (401 mi)
Surface area600,000 km2 (231,700 sq mi)
ਔਸਤ ਡੂੰਘਾਈ1,096 m (3,596 ft)
ਵੱਧ ਤੋਂ ਵੱਧ ਡੂੰਘਾਈ4,198 m (13,773 ft)
Water volume660,000 km3 (158,000 cu mi)
ਹਵਾਲੇ[1][2]

ਹਵਾਲੇ

ਸੋਧੋ
  1. Andaman Sea, Great Soviet Encyclopedia (in Russian)
  2. Andaman Sea, Encyclopædia Britannica on-line