ਆਨੰਦਪੁਰ ਸਾਹਿਬ ਲੋਕ ਸਭਾ ਹਲਕਾ

ਪੰਜਾਬ ਦਾ ਲੋਕ ਸਭਾ ਹਲਕਾ

'ਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)[1] ਪੰਜਾਬ ਦੇ 13 ਲੋਕ ਸਭਾ ਹਲਕਿਆ[2] ਵਿਚੋਂ ਇੱਕ ਹੈ। ਇਸ ਵਿੱਚ ਵੋਟਰਾਂ ਦੀ ਗਿਣਤੀ 1338591 ਅਤੇ 1586 ਪੋਲਿੰਗ ਸਟੇਸ਼ਨਾਂ ਦੀ ਗਿਣਤੀ ਹੈ। ਲੋਕ ਸਭਾ ਹਲਕਾ 9 ਵਿਧਾਨ ਸਭਾ ਹਲਕਾ ਵਿੱਚ ਵੰਡਿਆ ਹੋਇਆ ਹੈ ਜੋ ਹੇਠ ਲਿਖੋ ਅਨੁਸਾਰ ਹਨ। ਪਹਿਲਾ ਨਾਮ ਰੋਪੜ(ਲੋਕ ਸਭਾ ਚੋਣ-ਹਲਕਾ) ਸੀ ਸੰਨ 2009 ਤੋਂ ਆਨੰਦਪੁਰ ਸਾਹਿਬ ਹੋ ਗਿਆ|

ਵਿਧਾਨ ਸਭਾ ਹਲਕੇ

ਸੋਧੋ

ਗੜ੍ਹਸ਼ੰਕਰ • ਬੰਗਾ • ਸ਼ਹੀਦ ਭਗਤ ਸਿੰਘ ਨਗਰ • ਬਲਾਚੌਰ • ਆਨੰਦਪੁਰ ਸਾਹਿਬ • ਰੂਪਨਗਰ • ਚਮਕੌਰ ਸਾਹਿਬ • ਖਰੜ • ਅਜੀਤਗੜ੍ਹ

ਲੋਕ ਸਭਾ ਦੇ ਮੈਂਬਰਾਂ ਦੀ ਸੂਚੀ

ਸੋਧੋ
ਸਾਲ ਐਮ ਪੀ ਦਾ ਨਾਮ ਪਾਰਟੀ
1977 ਬਸੰਤ ਸਿੰਘ ਸ਼੍ਰੋਮਣੀ ਅਕਾਲੀ ਦਲ[3]
1980 ਰਘੁਨੰਦਰ ਲਾਲ ਭਾਟੀਆ ਇੰਡੀਅਨ ਨੈਸ਼ਨਲ ਕਾਂਗਰਸ[4]
1984 ਚਰਨਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1989 ਬਿਮਲ ਕੌਰ ਖਾਲਸਾ ਸ਼੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ)[5]
1991 ਹਰਚੰਦ ਸਿੰਘ ਇੰਡੀਅਨ ਨੈਸ਼ਨਲ ਕਾਂਗਰਸ
1996 ਸਤਵਿੰਦਰ ਕੌਰ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ
1998 ਸਤਵਿੰਦਰ ਕੌਰ ਧਾਲੀਵਾਲ ਸ਼੍ਰੋਮਣੀ ਅਕਾਲੀ ਦਲ
1999 ਸ਼ਮਸ਼ੇਰ ਸਿੰਘ ਦੁਲੋ ਇੰਡੀਅਨ ਨੈਸ਼ਨਲ ਕਾਂਗਰਸ
2004 ਸੁਖਦੇਵ ਸਿੰਘ ਲਿਬੜਾ ਸ਼੍ਰੋਮਣੀ ਅਕਾਲੀ ਦਲ
2009 ਰਵਨੀਤ ਕੌਰ ਇੰਡੀਅਨ ਨੈਸ਼ਨਲ ਕਾਂਗਰਸ

ਹਵਾਲੇ

ਸੋਧੋ
  1. http://ceopunjab.nic.in/English/home.aspx
  2. http://ceopunjab.nic.in/
  3. "ਪੁਰਾਲੇਖ ਕੀਤੀ ਕਾਪੀ". Archived from the original on 2013-02-09. Retrieved 2013-05-11. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2010-12-06. Retrieved 2013-05-11. {{cite web}}: Unknown parameter |dead-url= ignored (|url-status= suggested) (help)
  5. "ਪੁਰਾਲੇਖ ਕੀਤੀ ਕਾਪੀ". Archived from the original on 2015-10-26. Retrieved 2013-05-11. {{cite web}}: Unknown parameter |dead-url= ignored (|url-status= suggested) (help)