ਆਮਾਨੀ
ਆਮਾਨੀ ਇੱਕ ਭਾਰਤੀ ਅਭਿਨੇਤਰੀ ਹੈ, ਜੋ ਮੁੱਖ ਤੌਰ 'ਤੇ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਦਿਖਾਈ ਦਿੱਤੀ ਹੈ।[1] ਉਸਨੇ ਈ.ਵੀ.ਵੀ. ਸਤਿਆਨਾਰਾਇਣ ਦੁਆਰਾ ਨਿਰਦੇਸ਼ਤ ਤੇਲਗੂ ਫ਼ਿਲਮ ਜੰਬਾ ਲਕੀਡੀ ਪੰਬਾ ਵਿੱਚ ਨਰੇਸ਼ ਨਾਲ ਮੁੱਖ ਭੂਮਿਕਾ ਵਿੱਚ ਆਪਣੀ ਸ਼ੁਰੂਆਤ ਕੀਤੀ। ਇਹ ਫ਼ਿਲਮ ਬਲਾਕਬਸਟਰ ਸਾਬਤ ਹੋਈ।
ਆਮਾਨੀ | |
---|---|
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ |
|
ਪੁਰਸਕਾਰ | ਨੰਦੀ (2 ਵਾਰ), ਫ਼ਿਲਮਫੇਅਰ(1 ਵਾਰ) |
ਉਸਨੇ ਬਾਪੂ ਦੁਆਰਾ ਨਿਰਦੇਸ਼ਤ ਫ਼ਿਲਮ ਮਿਸਟਰ ਪੇਲਮ ਵਿੱਚ ਅਭਿਨੈ ਕੀਤਾ, ਜਿਸਨੇ ਤੇਲਗੂ ਵਿੱਚ ਸਰਬੋਤਮ ਫੀਚਰ ਫ਼ਿਲਮ ਲਈ ਰਾਸ਼ਟਰੀ ਫ਼ਿਲਮ ਅਵਾਰਡ ਜਿੱਤਿਆ ਹੈ। ਉਸਨੇ ਫ਼ਿਲਮਸੁਭਾ ਲਗਨਮ ਲਈ ਤੇਲਗੂ ਲਈ ਸਰਬੋਤਮ ਅਭਿਨੇਤਰੀ ਲਈ ਫ਼ਿਲਮਫੇਅਰ ਅਵਾਰਡ ਅਤੇ ਫ਼ਿਲਮਾਂ ਸੁਭਾ ਸੰਕਲਪਮ ਅਤੇ ਮਿਸਟਰ ਪੇਲਮ ਲਈ ਸਰਵੋਤਮ ਅਭਿਨੇਤਰੀ ਲਈ ਨੰਦੀ ਅਵਾਰਡ ਜਿੱਤਿਆ।
ਫ਼ਿਲਮ ਕਰੀਅਰ
ਸੋਧੋਆਮਾਨੀ ਦਾ ਜਨਮ ਬੈਂਗਲੁਰੂ ਵਿੱਚ ਹੋਇਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਆਦਾਧੀ ' ਵਰਗੀਆਂ ਫ਼ਿਲਮਾਂ ਵਿੱਚ ਛੋਟੀਆਂ ਭੂਮਿਕਾਵਾਂ ਕਰਕੇ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਵਿਸ਼ਨੂੰਵਰਧਨ, ਨਾਗਾਰਜੁਨ, ਬਾਲਕ੍ਰਿਸ਼ਨ, ਕ੍ਰਿਸ਼ਨਾ, ਮਾਮੂਟੀ, ਅਰਵਿੰਦ ਸਵਾਮੀ, ਜਗਪਤੀ ਬਾਬੂ ਅਤੇ ਕਮਲ ਹਾਸਨ ਵਰਗੇ ਅਭਿਨੇਤਾਵਾਂ ਨਾਲ ਮੁੱਖ ਅਭਿਨੇਤਰੀ ਵਜੋਂ ਕੰਮ ਮਿਲਿਆ। ਉਸਨੇ ਫ਼ਿਲਮ ਸੁਭਾ ਲਗਨਮ ਲਈ ਤੇਲਗੂ ਲਈ ਸਰਬੋਤਮ ਅਭਿਨੇਤਰੀ ਲਈ ਫ਼ਿਲਮਫੇਅਰ ਅਵਾਰਡ ਅਤੇ ਫ਼ਿਲਮਾਂ ਸੁਭਾ ਸੰਕਲਪਮ ਅਤੇ ਮਿਸਟਰ ਪੇਲਮ ਲਈ ਸਰਵੋਤਮ ਅਭਿਨੇਤਰੀ ਲਈ ਨੰਦੀ ਅਵਾਰਡ ਜਿੱਤਿਆ। ਕਈ ਸਾਲਾਂ ਦੇ ਅੰਤਰਾਲ ਤੋਂ ਬਾਅਦ, ਉਹ ਫ਼ਿਲਮ ਆ ਨਲੁਗੁਰੂ ਵਿੱਚ ਨਜ਼ਰ ਆਈ।[2]
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭਾਸ਼ਾ | ਭੂਮਿਕਾ | ਨੋਟਸ |
---|---|---|---|---|
1990 | ਪੁਠੀਆ ਕਾਟਰੁ | ਤਾਮਿਲ | ਮੀਨਾਕਸ਼ੀ | |
1991 | ਓਨੁਮ ਥੀਰੀਆਧਾ ਪਾਪਾ | ਤਾਮਿਲ | ਮੀਨਾਕਸ਼ੀ | |
1991 | ਥੰਗਾਮਾਨਾ ਥੰਗਾਚੀ | ਤਾਮਿਲ | ਲਕਸ਼ਮੀ ("ਮੀਨਾਕਸ਼ੀ" ਵਜੋਂ ਕ੍ਰੈਡਿਟ) | |
1992 | ਅਦਾਧੀ | ਤੇਲਗੂ | ਕੁਮਾਰੀ | |
1992 | ਇਧੁਠੰਡਾ ਸਤਤਮ | ਤਾਮਿਲ | ਅਮੁਧਾ ("ਮੀਨਾਕਸ਼ੀ" ਵਜੋਂ ਕ੍ਰੈਡਿਟ) | |
1992 | ਮੂਧਲ ਸੀਥਾਨਮ | ਤਾਮਿਲ | ("ਮੀਨਾਕਸ਼ੀ" ਵਜੋਂ ਕ੍ਰੈਡਿਟ) | |
1993 | ਜੰਬਾ ਲਕੀਦੀ ਪੰਬਾ | ਤੇਲਗੂ | ਰਾਮਾ ਲਕਸ਼ਮੀ | |
1993 | ਮਿਸਟਰ ਪੇਲਮ | ਤੇਲਗੂ | ਝਾਂਸੀ | Nandi Award for Best Actress Nominated-Filmfare Award for Best Actress – Telugu |
1993 | Pachani Samsaram | ਤੇਲਗੂ | ਬਾਲਾ | |
1993 | Amma Koduku | ਤੇਲਗੂ | ||
1993 | Shabash Ramu | ਤੇਲਗੂ | ਰਾਧਾ | |
1993 | Repati Rowdy | ਤੇਲਗੂ | ਜਯੰਤੀ | |
1993 | Preme Naa Pranam | ਤੇਲਗੂ | ਪ੍ਰਿਯੰਕਾ | |
1993 | Kannayya Kittayya | ਤੇਲਗੂ | ਰੁਕਮਣੀ ਦੇਵੀ | |
1993 | Chinnalludu | ਤੇਲਗੂ | ਰਾਨੀ | |
1993 | Anna Chellelu | Telugu | ਲਕਸ਼ਮੀ | |
1993 | Srinatha Kavi Sarvabhowmudu | ਤੇਲਗੂ | ਦਮਿਯੰਤੀ | |
1993 | Nakshatra Poratam | ਤੇਲਗੂ | Driver Prasad's sister | |
1994 | Srivari Priyuralu | ਤੇਲਗੂ | ਵਸਯੰਤਾ | |
1994 | Teerpu | ਤੇਲਗੂ | ||
1994 | Subha Lagnam | ਤੇਲਗੂ | ਰਾਧਾ | Filmfare Award for Best Actress – Telugu |
1994 | Allari Police | ਤੇਲਗੂ | ਗੀਤਾ | |
1994 | Maro Quit India | ਤੇਲਗੂ | ||
1994 | Hello Brother | ਤੇਲਗੂ | Herself in the song "Kanne Pettaro" (cameo) | |
1994 | Honest Raj | ਤਾਮਿਲ | ਪੁਸ਼ਪਾ | |
1995 | Amma Donga | ਤੇਲਗੂ | Alivelu | |
1995 | Engirundho Vandhan | ਤਾਮਿਲ | Janaki | |
1995 | Witness | ਤਾਮਿਲ | ||
1995 | Gharana Bullodu | ਤੇਲਗੂ | Malli | |
1995 | Subha Sankalpam | ਤੇਲਗੂ | Ganga | Nandi Award for Best Actress Nominated-Filmfare Award for Best Actress – Telugu |
1995 | Maya Bazaar | ਤੇਲਗੂ | Sasirekha | |
1995 | Subhamastu | ਤੇਲਗੂ | Kasthuri | |
1995 | Idandi Maa Vaari Varasa | ਤੇਲਗੂ | ||
1995 | Kondapalli Rattaya | ਤੇਲਗੂ | Sridevi | |
1995 | Aalumagalu | ਤੇਲਗੂ | Malleeswari | |
1996 | Vamshanikokkadu | ਤੇਲਗੂ | Sirisa | |
1996 | Maavichiguru | ਤੇਲਗੂ | Seetha | |
1996 | Warning | ਤੇਲਗੂ | Supriya | |
1996 | Balina Jyothi | ਕੰਨੜਾ | ||
1996 | Appaji | ਕੰਨੜਾ | Lakshmi | |
1997 | Vammo Vathoo O Pellamoo | ਤੇਲਗੂ | ||
1997 | Seethakka | ਤੇਲਗੂ | Seetha | |
1997 | Subha Muhurtham | ਤੇਲਗੂ | ||
1997 | Kodalu Didhina Kaapuram | ਤੇਲਗੂ | ||
1997 | Priyamaina Srivaaru | ਤੇਲਗੂ | Sandhya | |
1997 | Themmanggu Pattukaran | ਤਾਮਿਲ | Sivagamiyin | |
1997 | Pudhayal | ਤਾਮਿਲ | Sundari | |
2004 | Swamy | ਤੇਲਗੂ | Dr. Bharathi, Principal | |
2004 | Madhyanam Hathya | ਤੇਲਗੂ | Lakshmi | |
2004 | Aa Naluguru | ਤੇਲਗੂ | Bharathi | Nominated – Filmfare Award for Best Supporting Actress – Telugu |
2012 | Devastanam | ਤੇਲਗੂ | Saraswathi | |
2014 | Chandamama Kathalu | ਤੇਲਗੂ | Saritha | |
2017 | Patel S. I. R. | ਤੇਲਗੂ | Bharathi | |
2017 | Middle Class Abbayi | ਤੇਲਗੂ | Nani's aunt | |
2018 | Bharat Ane Nenu[3] | ਤੇਲਗੂ | Bharath's mother | |
2018 | Srinivasa Kalyanam | ਤੇਲਗੂ | Seeta | |
2018 | Hello Guru Prema Kosame | ਤੇਲਗੂ | Lakshmi | |
2019 | Prashnista | ਤੇਲਗੂ | Annapurna | |
2021 | Sreekaram | ਤੇਲਗੂ | Karthik's mother | |
2021 | Chaavu Kaburu Challaga | ਤੇਲਗੂ | Gangamma | |
2021 | Ardha Shathabdham | ਤੇਲਗੂ | Ramanna's wife | |
2021 | Republic | ਤੇਲਗੂ | Abhiram's mother | |
2021 | Most Eligible Bachelor | ਤੇਲਗੂ | Harsha's mother | |
2021 | Arrdham | ਤੇਲਗੂ | TBA | Filming |
ਸਾਲ | ਸਿਰਲੇਖ | ਭੂਮਿਕਾ | ਚੈਨਲ | ਭਾਸ਼ਾ |
---|---|---|---|---|
2020 | ਅੱਕਾ ਮੋਗੁਡੂ | ਪਰਿਵਾਰਕ ਸਲਾਹਕਾਰ | ਜੈਮਿਨੀ ਟੀ.ਵੀ | ਤੇਲਗੂ |
2020-2021 | ਪੂਵ ਉਨਕਾਗਾ | ਰਥਿਨਾਵੱਲੀ (ਮ੍ਰਿਤਕ) | ਸਨ ਟੀ.ਵੀ | ਤਾਮਿਲ |
2020 | ਰੋਜ਼ਾ | ਰਥਿਨਾਵਲੀ (ਕੈਮਿਓ ਦਿੱਖ) | ||
2021–ਮੌਜੂਦਾ | ਮੁਥਿਆਮੰਥ ਮੁੰਦੁ | ਕਨਕਾਰਥਨਮ | ਜ਼ੀ ਤੇਲਗੂ | ਤੇਲਗੂ |
2021 | ਪਰੰਪਰਾ | ਭਾਨੂਮਤੀ | ਡਿਜ਼ਨੀ+ ਹੌਟਸਟਾਰ |
ਹਵਾਲੇ
ਸੋਧੋ- ↑ Y. Sunita Chowdhary (2012-04-14). "Arts / Cinema : Sensitive and soulful". The Hindu. Archived from the original on 24 April 2012. Retrieved 2012-07-31.
- ↑ https://archive.today/20120714072728/http://ravefilmskc.blogspot.in/2011/07/telugu-actress-aamani-biography.html [ਮੁਰਦਾ ਕੜੀ]
- ↑ Jayakrishnan (14 March 2018). "Mahesh Babu and Kiara Advani shooting a romantic number for 'Bharat Ane Nenu'". The Times of India. Retrieved 23 March 2018.