ਆਰਤੀ ਵੈਦ (ਹਿੰਦੀ: आरती वैद्य; ਜਨਮ 2 ਜੁਲਾਈ 1970 ਨੂੰ ਪੂਨੇ, ਭਾਰਤ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਟੈਸਟ ਕ੍ਰਿਕਟ ਅਤੇ ਓਡੀਆਈ ਕ੍ਰਿਕਟ ਖੇਡਦੀ ਰਹੀ ਹੈ। ਉਹ ਖੱਬੇ ਹੱਥ ਦੀ ਬੱਲੇਬਾਜ਼ ਅਤੇ ਖੱਬੇ ਹੱਥ ਦੀ ਤੇਜ਼ ਗੇਂਦਬਾਜ਼ ਰਹੀ ਹੈ।[1] ਉਸਨੇ ਤਿੰਨ ਟੈਸਟ ਮੈਚ ਅਤੇ ਛੇ ਓਡੀਆਈ ਮੈਚ ਖੇਡੇ ਹਨ।[2]

ਆਰਤੀ ਵੈਦ
ਨਿੱਜੀ ਜਾਣਕਾਰੀ
ਪੂਰਾ ਨਾਮ
ਆਰਤੀ ਵੈਦ
ਜਨਮ (1970-07-02) 2 ਜੁਲਾਈ 1970 (ਉਮਰ 54)
ਪੂਨੇ, ਭਾਰਤ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ ਤੇਜ਼-ਮੱਧਮ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 3)7 ਫ਼ਰਵਰੀ 1995 ਬਨਾਮ ਨਿਊਜ਼ੀਲੈਂਡ ਮਹਿਲਾ
ਆਖ਼ਰੀ ਟੈਸਟ15 ਜੁਲਾਈ 1999 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 6)12 ਫ਼ਰਵਰੀ 1995 ਬਨਾਮ ਨਿਊਜ਼ੀਲੈਂਡ ਮਹਿਲਾ
ਆਖ਼ਰੀ ਓਡੀਆਈ11 ਨਵੰਬਰ 1995 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 3 6
ਦੌੜਾਂ 139 162
ਬੱਲੇਬਾਜ਼ੀ ਔਸਤ 27.80 27.00
100/50 0/0 0/1
ਸ੍ਰੇਸ਼ਠ ਸਕੋਰ 39 77
ਗੇਂਦਾਂ ਪਾਈਆਂ 30 24
ਵਿਕਟਾਂ 0 1
ਗੇਂਦਬਾਜ਼ੀ ਔਸਤ 22.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/11
ਕੈਚਾਂ/ਸਟੰਪ 0/– 0/–
ਸਰੋਤ: ਕ੍ਰਿਕਟਅਰਕਾਈਵ, 19 ਸਤੰਬਰ 2009

ਹਵਾਲੇ

ਸੋਧੋ
  1. "Arati Vaidya". CricketArchive. Retrieved 2009-09-19.
  2. "Arati Vaidya". Cricinfo. Retrieved 2009-09-19.