ਆਸਟ੍ਰੇਲੀਆਈ ਰਾਜਧਾਨੀ ਰਾਜਖੇਤਰ

ਆਸਟਰੇਲੀਆਈ ਰਾਜਧਾਨੀ ਰਾਜਖੇਤਰ (ਛੋਟਾ ਰੂਪ ACT/ਏ.ਸੀ.ਟੀ.) (ਪੂਰਵਲਾ, "ਸਰਕਾਰ ਦੇ ਟਿਕਾਣੇ ਦਾ ਰਾਜਖੇਤਰ" ਅਤੇ ਬਾਅਦ ਵਿੱਚ, "ਸੰਘੀ ਰਾਜਧਾਨੀ ਰਾਜਖੇਤਰ") ਆਸਟਰੇਲੀਆ ਦੇ ਦੱਖਣ-ਪੂਰਬ ਵਿਚਲਾ ਇੱਕ ਰਾਜਖੇਤਰ ਹੈ ਜੋ ਪੂਰੀ ਤਰ੍ਹਾਂ ਨਿਊ ਸਾਊਥ ਵੇਲਜ਼ ਨਾ਼ਅ ਘਿਰਿਆ ਹੋਇਆ ਹੈ। ਇਹ ਆਸਟਰੇਲੀਆ ਦਾ ਸਭ ਤੋਂ ਛੋਟਾ ਸਵੈ-ਪ੍ਰਸ਼ਾਸਤ ਅੰਦਰੂਨੀ ਰਾਜਖੇਤਰ ਹੈ। ਇਸ ਦਾ ਇੱਕੋ-ਇੱਕ (ਅਤੇ ਪਰਿਭਾਸ਼ਾ ਮੁਤਾਬਕ ਸਭ ਤੋਂ ਵੱਧ ਅਬਾਦੀ ਵਾਲਾ) ਸ਼ਹਿਰ ਕੈਨਬਰਾ ਹੈ ਜੋ ਆਸਟਰੇਲੀਆ ਦੀ ਰਾਜਧਾਨੀ ਹੈ।

ਆਸਟਰੇਲੀਆਈ ਰਾਜ ਅਤੇ ਰਾਜਖੇਤਰ
Flag of the ਆਸਟਰੇਲੀਆਈ ਰਾਜ ਅਤੇ ਰਾਜਖੇਤਰ Coat of arms of the ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਦੇਸ਼ ਦਾ ਦਿਲ ਜਾਂ ਰਾਜਧਾਨੀ
ਮਾਟੋ: ਰਾਣੀ ਲਈ, ਕਨੂੰਨ ਅਤੇ ਲੋਕ
Map of Australia with the ਆਸਟਰੇਲੀਆਈ ਰਾਜ ਅਤੇ ਰਾਜਖੇਤਰ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਕੈਨਬਰਾ
ਵਾਸੀ ਸੂਚਕ ਕੈਨਬਰੀ
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਪ੍ਰਸ਼ਾਸਕ ਕਵੈਂਟਿਨ ਬਰਾਈਸ
 - ਮੁੱਖ ਮੰਤਰੀ ਕੇਟੀ ਗਾਲਾਘਰ (ਲੇਬਰ ਪਾਰਟੀ)
ਆਸਟਰੇਲੀਆਈ ਰਾਜਖੇਤਰ
 - ਰਾਸ਼ਟਰਮੰਡਲ ਵੱਲ ਤਬਾਦਲਾ 1911
 - ਜ਼ੁੰਮੇਵਾਰ ਸਰਕਾਰ 1988
ਖੇਤਰਫਲ  
 - ਕੁੱਲ  2,358 km2 (8ਵਾਂ)
910 sq mi
 - ਥਲ 2,280 km2
880 sq mi
 - ਜਲ 77.6 km2 (3.29%)
30 sq mi
ਅਬਾਦੀ (31 ਮਾਰਚ 2012[1])
 - ਅਬਾਦੀ  373100 (7ਵਾਂ)
 - ਘਣਤਾ  160/km2 (ਪਹਿਲਾ)
414.4 /sq mi
ਉਚਾਈ  
 - ਸਭ ਤੋਂ ਵੱਧ ਬਿੰਬੇਰੀ ਚੋਟੀ
1,912m (6,273 ft)
ਕੁੱਲ ਰਾਜਖੇਤਰੀ ਉਪਜ (2009–10)
 - ਉਪਜ ($m)  $25,988[2] (6ਵਾਂ)
 - ਪ੍ਰਤੀ ਵਿਅਕਤੀ ਉਪਜ  $72,411 (ਤੀਜਾ)
ਸਮਾਂ ਜੋਨ UTC+10 (AEST)
UTC+11 (AEDT)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 2
 - ਸੈਨੇਟ ਸੀਟਾਂ 2
ਛੋਟਾ ਰੂਪ  
 - ਡਾਕ ACT
 - ISO 3166-2 AU-ACT
ਨਿਸ਼ਾਨ  
 - ਫੁੱਲ ਸ਼ਾਹੀ ਬਲੂਬੈੱਲ[3]
 - [ਪੰਛੀ ਗੰਗ-ਗੰਗ ਕੋਕਾਤੂ[4]
 - ਰੰਗ ਨੀਲਾ ਅਤੇ ਸੁਨਹਿਰੀ[5]
ਵੈੱਬਸਾਈਟ www.act.gov.au/

ਹਵਾਲੇਸੋਧੋ

  1. "3101.0 – Australian Demographic Statistics, Mar 2012". Australian Bureau of Statistics. 27 September 2012. Retrieved 5 October 2012. .
  2. 5220.0 – Australian National Accounts: State Accounts, 2009–10.
  3. Boden, Anne (23 May 2007). "Floral Emblem of the ACT". Archived from the original on 1 June 2007. Retrieved 27 May 2007. 
  4. "Australian Capital Territory". Archived from the original on 5 March 2007. Retrieved 27 May 2007. 
  5. CMD.act.gov.au