ਇਬਨ-ਏ-ਇੰਸ਼ਾ

(ਇਬਨੇ ਇੰਸ਼ਾ ਤੋਂ ਰੀਡਿਰੈਕਟ)

ਇਬਨੇ ਇੰਸ਼ਾ (15 ਜੂਨ 1927- 11 ਜਨਵਰੀ 1978) ( ਉਰਦੂ: ابن انشاء‎ ਜਨਮ ਸਮੇਂ ਸ਼ੇਰ ਮੁਹੰਮਦ ਖਾਨ ur),[1][2][3] ਪਾਕਿਸਤਾਨੀ ਉਰਦੂ ਕਵੀ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ ਸੀ।[1][3] ਉਸਦਾ ਦਾ ਬਚਪਨ ਦਾ ਨਾਂ ਸ਼ੇਰ ਮੁਹੰਮਦ ਖਾਨ ਸੀ ਅਤੇ ਉਸ ਦਾ ਜਨਮ ਪੰਜਾਬ ਦੇ ਫਿਲੌਰ ਵਿੱਚ ਹੋਇਆ। ਉਸ ਨੂੰ ਪਾਕਿਸਤਾਨ ਦੇ ਪ੍ਰਮੁੱਖ ਖੱਬੇ-ਪੱਖੀ, ਸੂਫ਼ੀ ਤੇ ਹਾਸਰਸੀ ਕਵੀਆਂ ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦੀਆਂ ਕਾਵਿ ਰਚਨਾਵਾਂ ਹਨ, ਇਸ ਬਸਤੀ ਕੇ ਇੱਕ ਕੂਚੇ ਮੇਂ, ਚਾਂਦ ਨਗਰ ਅਤੇ ਦਿਲ-ਏ-ਵਹਸ਼ੀ। ਉਸਦੀ ਕਵਿਤਾ ਅਮੀਰ ਖੁਸਰੋ ਦੀ ਯਾਦ ਤਾਜਾ ਕਰ ਦਿੰਦੀ ਹੈ, ਜਿਸਦੀ ਰੰਗਤ ਹਿੰਦੀ-ਉਰਦੂ ਭਾਸ਼ਾਈ ਕੰਪਲੈਕਸ ਵਾਲੀ ਹੈ। ਉਸਦੇ ਕਾਵਿ-ਰੂਪਾਂ ਅਤੇ ਕਾਵਿ-ਸ਼ੈਲੀ ਨੇ ਕਵੀਆਂ ਦੀ ਨਵੀਂ ਪੁੰਗਰਦੀ ਪੀੜ੍ਹੀ ਤੇ ਚੋਖਾ ਪ੍ਰਭਾਵ ਪਾਇਆ ਹੈ।[2][4][5]

ਇਬਨੇ ਇੰਸ਼ਾ
ابن انشاء
ਜਨਮਸ਼ੇਰ ਮੁਹੰਮਦ ਖਾਨ
(1927-06-15)15 ਜੂਨ 1927
ਫਿਲੌਰ, ਪੰਜਾਬ, ਬਰਤਾਨਵੀ ਭਾਰਤ
ਮੌਤ11 ਜਨਵਰੀ 1978(1978-01-11) (ਉਮਰ 50)
ਲੰਦਨ, ਇੰਗਲੈਂਡ
ਕਲਮ ਨਾਮਇੰਸ਼ਾ
ਕਿੱਤਾਉਰਦੂ ਕਵੀ, ਹਾਸਰਸੀ ਲੇਖਕ, ਯਾਤਰਾ ਸਾਹਿਤ ਲੇਖਕ ਅਤੇ ਕਾਲਮਨਵੀਸ
ਰਾਸ਼ਟਰੀਅਤਾਪਾਕਿਸਤਾਨੀ
ਸ਼ੈਲੀਗਜ਼ਲ

ਪੁਸਤਕ ਸੂਚੀ ਸੋਧੋ

ਕਵਿਤਾ

  • ਇਸ ਬਸਤੀ ਕੇ ਏਕ ਕੂਚੇ ਮੇਂ[3]
  • ਚਾਂਦ ਨਗਰ[3]
  • ਦਿਲ-ਏ-ਵਹਿਸ਼ੀ[3]

ਸਫ਼ਰਨਾਮੇ

  • ਅਵਾਰਾਗਰਦ ਕੀ ਡਾਇਰੀ
  • ਦੁਨੀਆ ਗੋਲ ਹੈ[3]
  • ਇਬਨ ਬਤੂਤਾ ਕੇ ਤਾਕੁਬ ਮੇਂ
  • ਚਲਤੇ ਹੋ ਤੋ ਚੀਨ ਕੋ ਚਲੀਏ[3]
  • ਨਗਰੀ ਨਗਰੀ ਫਿਰ ਮੁਸਾਫਰ[3]

ਮਜਾਹੀਆ

  • ਆਪ ਸੇ ਕਿਆ ਪਰਦਾ
  • ਖੁਮਾਰ ਏ ਗੰਦਮ
  • ਉਰਦੂ ਕੀ ਆਖਰੀ ਕਿਤਾਬ[3]
  • ਖਤ ਇੰਸ਼ਾ ਜੀ ਕੇ[3]

ਬਾਹਰੀ ਸਰੋਤ ਸੋਧੋ

ਹਵਾਲੇ ਸੋਧੋ

  1. 1.0 1.1 "Ibn-e-Insha remembered". Times of Ummah.com. 12 January 2012. Archived from the original on 2018-12-24. Retrieved 2012-03-28. {{cite news}}: Unknown parameter |dead-url= ignored (help)
  2. 2.0 2.1 "Ibn-e-Insha: nagri nagri phira musafir". Pakistaniat.com. 6 February 2008. Retrieved 2012-03-28.
  3. 3.00 3.01 3.02 3.03 3.04 3.05 3.06 3.07 3.08 3.09 "34th death anniversary of Ibn-e-Insha today". Dunya News.TV. 11 January 2012. Retrieved 2012-03-28.
  4. "On Ibn-e-Insha and Nazarul Islam's death anniversaries". Pakistan Today.com.pk. 13 January 2011. Retrieved 2012-03-28.
  5. "Renowned Urdu poet Ibn-e-Insha remembered". Business Recorder.com. 11 January 2012. Retrieved 2012-03-28.