ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ

ਉਜ਼ਬੇਕਿਸਤਾਨ[2](ਯੂਐਸ: /ʊzˈbɛkɪˌstæn, -ˌstɑːn/ ( ਸੁਣੋ), ਯੂਕੇ: /ʊzˌbɛkɪˈstɑːn, ʌz-, -ˈstæn/) ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (ਉਜ਼ਬੇਕ: Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.) ਦਾ ਅੰਗਰੇਜ਼ੀ ਵਿੱਚ ਆਮ ਨਾਂ ਸੀ। ਅਤੇ ਪਿੱਛੋਂ ਉਜ਼ਬੇਕਿਸਤਾਨ ਦਾ ਗਣਰਾਜ, ਜਿਹੜਾ ਕਿ ਉਜ਼ਬੇਕਿਸਤਾਨ ਦੇ 1924 ਤੋਂ 1991 ਸਮੇਂ ਨੂੰ ਦਰਸਾਉਂਦਾ ਹੈ, ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਇਸਨੂੰ ਉਜ਼ਬੇਕਿਸਤਾਨ ਦੀ ਕਮਿਊਨਿਸਟ ਪਾਰਟੀ ਚਲਾਉਂਦੀ ਸੀ ਜਿਹੜੀ ਕਿ ਸੋਵੀਅਤ ਕਮਿਊਨਿਸਟ ਪਾਰਟੀ ਦਾ ਹਿੱਸਾ ਸੀ। ਸੋਵੀਅਤ ਕਮਿਊਨਿਸਟ ਪਾਰਟੀ 1925 ਤੋਂ ਲੈ ਕੇ 1990 ਤੱਕ ਇਸ ਖੇਤਰ ਵਿੱਚ ਇੱਕ ਹੀ ਰਾਜਨੀਤਿਕ ਪਾਰਟੀ ਸੀ।

Uzbek Soviet Socialist Republic[1]
Узбекская Советская Социалистическая Республика
Ўзбекистон Совет Социалистик Республикаси
1924–1991
Flag of ਉਜ਼ਬੇਕਿਸਤਾਨ
ਰਾਜ ਦਾ ਚਿੰਨ੍ਹ (1981-92) of ਉਜ਼ਬੇਕਿਸਤਾਨ
ਝੰਡਾ(1952-91) ਰਾਜ ਦਾ ਚਿੰਨ੍ਹ (1981-92)
ਮਾਟੋ: Бутун дунё пролетарлари, бирлашингиз! (Uzbek)
Butun dunyo proletarlari, birlashingiz! (transliteration)
"Proletarians of all nations, unite!"
ਐਨਥਮ: Ўзбекистон Совет Социалист Республикасининг давлат мадҳияси
Oʻzbekiston Sovet Sotsialist Respublikasining davlat madhiyasi;
"Anthem of the Uzbek Soviet Socialist Republic"

ਸੋਵੀਅਤ ਯੂਨੀਅਨ ਦੇ ਵਿੱਚ ਉਜ਼ਬੇਕਿਸਤਾਨ ਦੀ ਸਥਿਤੀ
ਸੋਵੀਅਤ ਯੂਨੀਅਨ ਦੇ ਵਿੱਚ ਉਜ਼ਬੇਕਿਸਤਾਨ ਦੀ ਸਥਿਤੀ
ਰਾਜਧਾਨੀਸਮਰਕੰਦ (1924–1930)
ਤਾਸ਼ਕੰਤ (1930–1991)
ਆਮ ਭਾਸ਼ਾਵਾਂOfficial languages:
ਉਜ਼ਬੇਕ · ਰੂਸੀ ਭਾਸ਼ਾ
ਹੋਰ ਬੋਲੀਆਂ:
ਤਾਜਿਕ · ਕਰਾਕਲਪਾਕ · ਕਜ਼ਾਖ਼ · ਤਾਤਾਰ
ਵਸਨੀਕੀ ਨਾਮਉਜ਼ਬੇਕ
ਸੋਵੀਅਤ
ਸਰਕਾਰਇਕਾਤਮਕ ਮਾਰਕਸਵਾਦ-ਲੈਨਿਨਵਾਦ ਸਾਮਰਾਜਵਾਦੀ ਰਾਜ
ਪਹਿਲਾ ਸਕੱਤਰ 
• 1925–1927 (first)
ਵਲਾਦੀਮੀਰ ਲਵਾਨੋਵਿਚ ਲਿਆਨੋਵ
• 1989–1991 (last)
ਇਸਲਾਮ ਕਰੀਮੋਵ
ਸਰਕਾਰ ਦਾ ਮੁਖੀ 
• 1924–1937 (first)
ਫ਼ੇਅਜ਼ੁੱਲਾ ਖ਼ੋਦਜ਼ਾਏਵ
• 1990–1990 (last)
ਸ਼ੁਕਰੁੱਲੋਂ ਮਿਰਸਾਈਦੋਵ
ਰਾਜ ਦਾ ਮੁਖੀ 
ਵਿਧਾਨਪਾਲਿਕਾਸੁਪਰੀਮ ਸੋਵੀਅਤ
ਇਤਿਹਾਸ 
• ਤੁਰਕੀਸਤਾਨ ਏ.ਐਸ.ਐਸ.ਆਰ ਦੀ ਜਗ੍ਹਾ ਲਈ
27 ਅਕਤੂਬਰ 1924
• ਗਣਰਾਜ ਕਰਾਰ ਦਿੱਤਾ ਗਿਆ
5 ਦਿਸੰਬਰ 1924
• ਕਰਾਕਲਪਕਸਤਾਨ ਨੂੰ ਵਿੱਚ ਸ਼ਾਮਿਲ ਕਰਨਾ
5 ਦਿਸੰਬਰ 1936
• ਸਿਰਮੌਰ ਰਾਜ ਦੀ ਘੋਸ਼ਣਾ
20 ਜੂਨ 1990
• ਉਜ਼ਬੇਕਿਸਤਾਨ ਦਾ ਗਣਤੰਤਰ ਨਾਮ ਦਿੱਤਾ ਗਿਆ/ਆਜ਼ਾਦੀ
31 ਅਗਸਤ 1991
• ਅਜ਼ਾਦੀ ਨੂੰ ਮਾਨਤਾ
25 ਦਿਸੰਬਰ 1991
ਖੇਤਰ
1989447,400 km2 (172,700 sq mi)
ਆਬਾਦੀ
• 1989
19906000
ਮੁਦਰਾਸੋਵੀਅਤ ਰੂਬਲ (руб) (SUR)
ਕਾਲਿੰਗ ਕੋਡ7 36/37/436
ਤੋਂ ਪਹਿਲਾਂ
ਤੋਂ ਬਾਅਦ
ਬੁਖਾਰਨ ਪੀਪਲਜ਼ ਸੋਵੀਅਤ ਰਿਪਬਲਿਕ
ਖ਼ੋਰੇਜ਼ਮ ਐਸ. ਐਸ. ਆਰ.
ਤੁਰਕੀਸਤਾਨ ਸੋਵੀਅਤ ਸੋਸ਼ਲਿਸਟ ਰਿਪਬਲਿਕ
ਤਾਜਿਕ ਐਸ.ਐਸ.ਆਰ.
ਉਜ਼ਬੇਕਿਸਤਾਨ
ਅੱਜ ਹਿੱਸਾ ਹੈ ਉਜ਼ਬੇਕਿਸਤਾਨ
ਫਰਮਾ:Country data ਤਾਜਿਕਸਤਾਨ

20 ਜੂਨ 1990 ਨੂੰ, ਉਜ਼ਬੇਕ ਐਸ.ਐਸ.ਆਰ. ਨੇ ਆਪਣੀਆਂ ਹੱਦਾਂ ਵਿੱਚ ਖ਼ੁਦ ਨੂੰ ਸਿਰਮੌਰ ਰਾਜ ਦੇ ਰੂਪ ਵਿੱਚ ਸਥਾਪਿਤ ਕੀਤਾ। ਇਸਲਾਮ ਕਰੀਮੋਵ ਨੂੰ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ।

31 ਅਗਸਤ 1991 ਨੂੰ ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜਦ ਦਾ ਨਾਮ ਬਦਲ ਕੇ ਉਜ਼ਬੇਕਿਸਤਾਨ ਦਾ ਗਣਤੰਤਰ ਰੱਖ ਦਿੱਤਾ ਗਿਆ ਅਤੇ ਸੋਵੀਅਤ ਯੂਨੀਅਨ ਦੇ ਪਤਨ ਦੇ ਤਿੰਨ ਮਹੀਨਿਆਂ ਪਿੱਛੋਂ 26 ਦਿਸੰਬਰ 1991 ਨੂੰ ਆਜ਼ਾਦੀ ਘੋਸ਼ਿਤ ਕਰ ਦਿੱਤੀ ਗਈ।

ਹਵਾਲੇ

ਸੋਧੋ
  1. Historical names:
    • 1924–1936: Uzbek Socialist Soviet Republic (Lua error in package.lua at line 80: module 'Module:Lang/data/iana scripts' not found.; Uzbekskaya Sotsialisticheskaya Sovetskaya Respublika, ਉਜ਼ਬੇਕ: Lua error in package.lua at line 80: module 'Module:Lang/data/iana scripts' not found.; O'zbekiston Sotsalistik Sovet Respublikasi)
    • 1936–1991: ਉਜ਼ਬੇਕ ਸੋਵੀਅਤ ਸਾਮਰਾਜਵਾਦੀ ਗਣਰਾਜ (Lua error in package.lua at line 80: module 'Module:Lang/data/iana scripts' not found.; Uzbekskaya Sovetskaya Sotsialisticheskaya Respublika, ਉਜ਼ਬੇਕ: Lua error in package.lua at line 80: module 'Module:Lang/data/iana scripts' not found.; O'zbekiston Sovet Sotsalistik Respublikasi)
    • 1991: Republic of Uzbekistan (Lua error in package.lua at line 80: module 'Module:Lang/data/iana scripts' not found.; Respublika Uzbekistan, ਉਜ਼ਬੇਕ: Lua error in package.lua at line 80: module 'Module:Lang/data/iana scripts' not found.; O'zbekiston Respublikasi)
  2. CORRUPTION CAMPAIGN IN SOVIET TAKES ITS TOLL, New York Times. Published on February 8, 1985.