ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ
ਨਾਰਥ ਜ਼ੋਨ ਕਲਚਰਲ ਸੈਂਟਰ ਜਾਂ ਐਨਜ਼ੈੱਡਸੀਸੀ ਪਟਿਆਲਾ, ਕਲਾ, ਸ਼ਿਲਪਕਾਰੀ, ਪਰੰਪਰਾਵਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਅਤੇ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੁਆਰਾ ਸਥਾਪਿਤ ਸੱਤ ਖੇਤਰੀ ਸੱਭਿਆਚਾਰਕ ਕੇਂਦਰਾਂ ਵਿੱਚੋਂ ਪਹਿਲਾ ਹੈ।
ਨਿਰਮਾਣ | 1985-6 |
---|---|
ਕਿਸਮ | ਜ਼ੋਨਲ ਕਲਚਰਲ ਸੈਂਟਰ |
ਸਿੱਖਿਆ, ਕਲਾਵਾਂ ਅਤੇ ਸੱਭਿਆਚਾਰ ਨੂੰ ਸਾਂਭਣਾ ਅਤੇ ਉਤਸ਼ਾਹਿਤ ਕਰਨਾ | |
ਸਥਿਤੀ |
|
ਵੈੱਬਸਾਈਟ | http://www.nzccindia.com/ |
ਨਾਰਥ ਜ਼ੋਨ ਕਲਚਰਲ ਸੈਂਟਰ ਦੀ ਸਥਾਪਨਾ ਦਾ ਐਲਾਨ ਉਸ ਵੇਲੇ ਦੇ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹੁਸੈਨੀਵਾਲਾ, ਪੰਜਾਬ ਦੇ 23 ਮਾਰਚ 1985 ਨੂੰ ਆਪਣੇ ਦੌਰੇ ਦੌਰਾਨ ਕੀਤਾ ਸੀ।