ਏਲਿਸ ਫ਼ੈਜ਼
ਪਾਕਿਸਤਾਨੀ ਲੇਖਕ
ਏਲਿਸ ਫ਼ੈਜ਼ (ਉਰਦੂ: ایلس فیض) (ਜਨਮ 22 ਸਤੰਬਰ 1914[1] - ਮੌਤ 12 ਮਾਰਚ 2003) ਇੱਕ ਬ੍ਰਿਟਿਸ਼-ਜਨਮੀ ਨੈਚਰੂਲਾਈਜ਼ਡ ਪਾਕਿਸਤਾਨੀ ਕਵੀ, ਲੇਖਕ, ਪੱਤਰਕਾਰ, ਮਨੁੱਖੀ ਅਧਿਕਾਰ ਕਾਰਕੁਨ, ਸੋਸ਼ਲ ਵਰਕਰ ਅਤੇ ਅਧਿਆਪਕਾ ਸੀ। ਉਹ ਫੈਜ਼ ਅਹਿਮਦ ਫੈਜ਼ ਦੀ ਪਤਨੀ ਅਤੇ ਸਲੀਮਾ ਹਾਸ਼ਮੀ ਦੀ ਮਾਤਾ ਸੀ।
ਆਰੰਭਿਕ ਜੀਵਨ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
ਸੋਧੋ- ↑ https://www.theguardian.com/media/2003/mar/25/pressandpublishing.guardianobituaries, Alys Faiz, obituary and biography on The Guardian newspaper, UK, Published 25 March 2003, Retrieved 5 June 2016