ਐਂਜਲ ਨਫੀਸ (ਜਨਮ ਦਸੰਬਰ 1988)[1] ਇੱਕ ਅਮਰੀਕੀ ਕਵੀ ਅਤੇ ਬੁਲਾਰਾ ਹੈ। ਉਹ 'ਬਲੈਕ ਗਰਲ ਮੈਨਸ਼ਨ' (ਰੈਡ ਬੇਅਰਡ ਪ੍ਰੈਸ / ਨਿਊ ਸਕੂਲ ਪੋਇਟਿਕਸ, 2012) ਦੀ ਲੇਖਕ ਹੈ।[2] ਉਹ ਬਰੁਕਲਿਨ, ਨਿਊ ਯਾਰਕ ਵਿਚ ਰਹਿੰਦੀ ਹੈ।

Angel Nafis
Angel Nafis in 2014
Angel Nafis in 2014
ਜਨਮDecember 1988
Ann Arbor, Michigan
ਕਿੱਤਾpoet and spoken word artist
ਰਾਸ਼ਟਰੀਅਤਾAmerican
ਸਿੱਖਿਆHunter College (BA), Warren Wilson College (MFA candidate)
ਸ਼ੈਲੀspoken word poetry
ਪ੍ਰਮੁੱਖ ਕੰਮBlackGril mansion
ਪ੍ਰਮੁੱਖ ਅਵਾਰਡ
  • Ruth Lilly and Dorothy Sargent Rosenberg Poetry Fellowship from the Poetry Foundation (2016)
  • NEA Creative Writing fellowship
ਸਾਥੀShira Erlichman

ਮੁੱਢਲਾ ਜੀਵਨ ਸੋਧੋ

ਨਫੀਸ ਮਿਨੀਗਨ,[3] ਐਨ ਆਰਬਰ ਵਿੱਚ ਵੱਡੀ ਹੋਈ, ਜਿੱਥੇ ਉਸਨੇ ਹੂਰਨ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ।[4] ਉਸਨੇ ਆਪਣੀ ਸਕੂਲੀ ਪੜ੍ਹਾਈ ਦੌਰਾਨ ਸੰਘਰਸ਼ ਕੀਤਾ, ਪਰੰਤੂ 2006 ਵਿੱਚ ਗ੍ਰੈਜੂਏਟ ਹੋਈ।[5] ਉਹ 2005 ਅਤੇ 2006 ਵਿਚ ਐਨ ਆਰਬਰ ਯੂਥ ਪੋਇਟਰੀ ਸਲੈਮ ਟੀਮ ਦਾ ਹਿੱਸਾ ਬਣੀ।

ਉਸਦੀ ਪਰਵਰਿਸ਼ ਮੁਸਲਮਾਨ ਤੌਰ-ਤਰੀਕਿਆਂ ਨਾਲ ਕੀਤੀ ਗਈ ਸੀ।[6] ਉਸਦੀ ਮਾਂ ਦੀ ਮੌਤ ਹੋ ਗਈ ਜਦੋਂ ਉਹ ਛੋਟੀ ਸੀ, ਇਸ ਲਈ ਉਸਨੂੰ ਉਸਦੇ ਪਿਤਾ ਦੁਆਰਾ ਪਾਲਿਆ ਗਿਆ ਸੀ।[5] ਉਸ ਦੇ ਪਿਤਾ ਦਾ ਪਰਿਵਾਰ ਨਿਊਯਾਰਕ ਅਤੇ ਜਾਰਜੀਆ ਤੋਂ ਸੀ।[7] ਉਸ ਦੀ ਮਾਂ ਦਾ ਪਰਿਵਾਰ ਸ਼ਿਕਾਗੋ ਅਤੇ ਮਿਸੀਸਿਪੀ ਤੋਂ ਸੀ।

ਸਿੱਖਿਆ ਸੋਧੋ

ਨਫੀਸ ਨੇ ਹੰਟਰ ਕਾਲਜ ਵਿਚ ਬੀ.ਏ. ਕੀਤੀ ਹੈ ਅਤੇ ਵਾਰਨ ਵਿਲਸਨ ਕਾਲਜ ਵਿਚ ਕਵਿਤਾ ਦੀ ਐਮ.ਐਫ.ਏ ਉਮੀਦਵਾਰ ਹੈ।[2][8]

ਕਰੀਅਰ ਸੋਧੋ

 
ਬਰੁਕਲਿਨ ਵਿੱਚ ਗ੍ਰੀਨਲਾਈਟ ਬੁੱਕਸਟੋਰ

ਨਫੀਸ ਇਕ ਕੇਵ ਕਨੈਮ ਫੇਲੋ ਹੈ, ਇਕ ਮਿਲੈ ਕਲੋਨੀ ਰੈਜ਼ੀਡੈਂਸੀ ਪ੍ਰਾਪਤਕਰਤਾ ਅਤੇ ਗ੍ਰੀਨਲਾਈਟ ਬੁੱਕਸਟੋਰ ਪੋਇਟਰੀ ਸੈਲੂਨ ਦੀਆਂ ਪੜ੍ਹਨ ਅਤੇ ਲਿਖਣ ਵਰਕਸ਼ਾਪਾਂ ਦੀ ਸੰਸਥਾਪਕ ਅਤੇ ਕਿਉਰੇਟਰ ਹੈ।[2][9]

ਕਵੀ ਮੋਰਗਨ ਪਾਰਕਰ ਦੇ ਨਾਲ, ਉਹ 'ਦ ਅਦਰ ਬਲੈਕ ਗਰਲ ਕਲੇਕਟਿਵ' ਚਲਾਉਂਦੀ ਹੈ।[2][8]

ਉਸ ਦਾ ਕੰਮ ਇਨ੍ਹਾਂ ਵਿਚ ਵੀ ਦਿਖਾਈ ਦਿੱਤਾ ਜਿਵੇਂ ਕਿ- ਬ੍ਰੇਕਬੀਟ ਪੋਇਟਸ ਐਂਥਲੋਜੀ, ਬਜਫੀਡ ਰੀਡਰ, ਦ ਰੰਪਸ, ਪੋਇਟਰੀ ਫ਼ਾਉਂਡ ਮੈਗਜ਼ੀਨ, ਦ ਰੇਟਲਿਨ ਵਾਲ, ਯੂਨੀਅਨ ਸਟੇਸ਼ਨ ਮੈਗਜ਼ੀਨ, ਦ ਬੀਅਰ ਰਿਵਰ ਰਿਵਿਊ, ਮਜ਼ਲ ਮੈਗਜ਼ੀਨ, ਪ੍ਰੀਲਜ ਮੈਗ ਸਿਕਸ ਫਿੰਚ ਅਤੇ ਮੋਜ਼ੇਕ ਮੈਗਜ਼ੀਨ ਆਦਿ।[8][10][11] [12][13]

ਨਿੱਜੀ ਜ਼ਿੰਦਗੀ ਸੋਧੋ

ਨਫੀਸ ਕਲਾਕਾਰ, ਲੇਖਕ ਅਤੇ ਸੰਗੀਤਕਾਰ ਸ਼ੀਰਾ ਅਰਲੀਚਮੈਨ ਦੇ ਨਾਲ ਬਰੁਕਲਿਨ[14] ਵਿੱਚ ਰਹਿੰਦੀ ਹੈ, ਜਿਸ ਨਾਲ ਉਹ ਰਿਸ਼ਤੇ ਵਿੱਚ ਹੈ।[2][15] ਇਕੱਠਿਆਂ ਉਹ 'ਓਡਸ ਫਾਰ ਯੂ' ਦੌਰੇ ਲਈ ਗਏ।[16][17][18][19][20]

ਅਵਾਰਡ ਅਤੇ ਸਨਮਾਨ ਸੋਧੋ

  • ਪੋਇਟਰੀ ਫਾਉਂਡੇਸ਼ਨ (2016) ਤੋਂ ਰੂਥ ਲੀਲੀ ਅਤੇ ਡੋਰਥੀ ਸਾਰਜੈਂਟ ਰੋਜ਼ਨਬਰਗ ਕਵਿਤਾ ਫੈਲੋਸ਼ਿਪ [2] [21]
  • ਐਨ.ਈ.ਏ. ਕਰੀਏਟਿਵ ਲਿਖਣ ਦੀ ਫੈਲੋਸ਼ਿਪ [8]

ਕਿਤਾਬਚਾ ਸੋਧੋ

ਕਿਤਾਬਾਂ ਸੋਧੋ

  • ਬਲੈਕ ਗਰਲ ਮੈਨਸ਼ਨ (ਰੈਡ ਬੇਅਰਡ ਪ੍ਰੈਸ / ਨਿਊ ਸਕੂਲ ਪੋਇਟਿਕਸ, 2012) [2]

ਪ੍ਰਕਾਸ਼ਤ ਕਵਿਤਾਵਾਂ ਦੀ ਚੁਣੀ ਸੂਚੀ ਸੋਧੋ

ਸਿਰਲੇਖ ਸਾਲ ਪਬਲੀਕੇਸ਼ਨ / ਕਵਿਤਾ ਦੁਬਾਰਾ ਛਾਪਿਆ / ਸੰਗ੍ਰਹਿ
"ਲਵ ਓਨ ਫਲੈਟਬਸ਼ ਐਵੀਨਿਉ" 2018 ਬਲੈਕ ਗਰਲ ਮੈਜਿਕ (ਦ ਬ੍ਰੇਕਬੇਟ ਪੋਇਟਸ ਵੋਲਯੂਮ 2), ਹੇਅਰਮਾਰਕੇਟ ਬੁੱਕਸ, ਪਹਿਲਾ ਐਡੀਸ਼ਨ 119
"ਗ਼ਜ਼ਲ ਫਾਰ ਬੀਕਮਿੰਗ ਯੂਅਰ ਓਨ ਕਾਉਂਟਰੀ" 2016 ਪੋਇਟਰੀ ਫਾਉਂਡੇਸ਼ਨ [22] ਬਲੈਕ ਗਰਲ ਮੈਜਿਕ (ਦਿ ਬ੍ਰੇਕਬੇਟ ਪੋਇਟਸ ਵੋਲਯੂਮ 2), ਹੇਅਰਮਾਰਕੇਟ ਬੁੱਕਸ, ਪਹਿਲੀ ਐਡੀ. 194.
"ਵੇਨ ਆਈ ਰੀਲਾਈਜ਼ ਆਈ ਐਮ ਵੀਅਰਿੰਗ ਮਾਈ ਗਰਲਫ੍ਰੇਂਡ'ਜ ਏਕਸ ਗਰਲਫ੍ਰੇਂਡ'ਜ ਪੈਂਟੀਜ" ਬਰੁਕਲਿਨਪੋਟਸ.ਆਰ.ਓ. [8]
"ਵੂ ਵੂ ਰੋਲ ਡੀਪ" 2017 ਬਜ਼ਫੀਡ ਨਿਊਜ਼ [23]
"ਐਂਜਲ ਨਫੀਸ" ਪੋਇਟਰੀ ਫਾਉਂਡੇਸ਼ਨ [24]
"ਓਮੇਨ ਟੂ ਗੇੱਟ ਯੂਅਰ ਐਸ ਅਪ" 2017 ਦੇਮ.ਅਸ[25]
"ਓਡੇ ਟੂ ਸ਼ੀਆ ਬੱਟਰ" ਪ੍ਰੀਲਜ ਮੈਗ [26]
"ਓਡ ਟੂ ਲੋਇਸ" ਪ੍ਰੀਲਜ ਮੈਗ [12]
"ਓਡ ਟੂ ਵੋਇਸਮੇਲ" 2015 ਸਿਕਸਥ ਫਿੰਚ [27]
"ਵਾਏ ਆਰ ਐਂਡ ਬੀ ਫਸਟ ਥਿੰਗ ਇਨ ਦ ਮੋਰਨਿੰਗ ਵਾਏ ਆਰ ਐਂਡ ਬੀ ਅਬਵ ਆਲ" 2015 ਦ ਰੰਪਸ [28]
"ਐਂਜਲਜ਼'ਜ ਹਰਟ ਕਲਾਉਨਜ ਦ ਓਸੀਅਨ" ਮਜ਼ਲ ਮੈਗਜ਼ੀਨ [29] ਸਾਲ 2011 ਵਿਚ ਬਾਵੇਰੀ ਕਾਵਿ ਕਲੱਬ ਵਿਚ ਪ੍ਰਦਰਸ਼ਨ ਕੀਤਾ Archived 2020-06-26 at the Wayback Machine.
"ਕਿੰਗ ਆਫ ਕਰੀਸ਼ਨਜ" 2018 ਪੋਇਟਰੀ.ਆਰਓਜੀ [30]
"ਐਂਜਲਜ਼'ਜ ਹਰਟ ਰੀਜ਼ਨਜ ਵਿਦ ਹਰ ਡੈਡ" ਮੁਜਲ ਮੈਗਜ਼ੀਨ [31]
"ਆਈ ਨੋ ਆਈ ਐਮ ਪ੍ਰੇਟੀ ਕਜ ਦ ਬੋਆਏਜ਼ ਟੇਲ ਮੀ ਸੋ" 2007 ਬੀਅਰ ਨਦੀ ਦੀ ਸਮੀਖਿਆ [32]
"ਡਾਇਰੈਕਸ਼ਨਜ ਟੂ ਫਾਈਡਿੰਗ ਯੂ" 2009 ਪੇਪਰ ਬੈਗ ਐਂਥੋਲੋਜੀ ਲਈ ਬੇਨਤੀ
"ਤਰਬੇਬੀ ਫਲਾਈ" 2012 ਰੇਟਲਿੰਗ ਵਾਲ
"ਓਪਨ" 2012 ਰੇਟਲਿੰਗ ਵਾਲ
"ਗ਼ਜ਼ਲ ਫਾਰ ਮਾਈ ਸਿਸਟਰ" 2013 ਮੋਜ਼ੇਕ ਮੈਗਜ਼ੀਨ ਬ੍ਰੇਕਬੇਟ ਪੋਇਟਸ ਐਂਥੋਲੋਜੀ (ਹੇਅਰਮਾਰਕੇਟ ਬੁੱਕਸ, 2015)
"ਬੇਟੀ ਬੂਪ" 2013 ਮੋਜ਼ੇਕ ਮੈਗਜ਼ੀਨ
"ਲੀਜੈਂਡ" 2015 ਬ੍ਰੇਕਬੇਟ ਪੋਇਟਸ ਐਂਥੋਲੋਜੀ (ਹੇਅਰਮਾਰਕੇਟ ਬੁੱਕਸ, 2015)
"ਗ੍ਰੈਵਿਟੀ" 2015 ਬ੍ਰੇਕਬੇਟ ਪੋਇਟਸ ਐਂਥੋਲੋਜੀ (ਹੇਅਰਮਾਰਕੇਟ ਬੁੱਕਸ, 2015)
"ਕੰਸਪੀਰੇਸੀ" 2015 ਬ੍ਰੇਕਬੇਟ ਪੋਇਟਸ ਐਂਥੋਲੋਜੀ (ਹੇਅਰਮਾਰਕੇਟ ਬੁੱਕਸ, 2015)

ਹਵਾਲੇ ਸੋਧੋ

  1. ""So if I am a tender writer... then my poems should be everything that I am." An interview with Angel Nafis". Catapult (in ਅੰਗਰੇਜ਼ੀ). 2018-10-23. Retrieved 2020-06-21.
  2. 2.0 2.1 2.2 2.3 2.4 2.5 2.6 Foundation, Poetry (2020-06-21). "Angel Nafis". Poetry Foundation (in ਅੰਗਰੇਜ਼ੀ). Retrieved 2020-06-21.
  3. Storey, Kate (2013-04-26). "Tales from the 20s". New York Post (in ਅੰਗਰੇਜ਼ੀ (ਅਮਰੀਕੀ)). Retrieved 2020-06-23.
  4. Editor, AAPS News (2016-09-08). "Huron graduate Angel Nafis wins national poetry fellowship". AAPS District News (in ਅੰਗਰੇਜ਼ੀ (ਅਮਰੀਕੀ)). Retrieved 2020-06-21. {{cite web}}: |last= has generic name (help)
  5. 5.0 5.1 "Why I teach creative writing". AnnArbor.com. Retrieved 2020-06-21.
  6. "Dinnerview: Angel Nafis". entropymag.org. Archived from the original on 2020-09-26. Retrieved 2020-06-21. {{cite web}}: Unknown parameter |dead-url= ignored (|url-status= suggested) (help)
  7. "The Conversation: Angel Nafis, Safia Elhillo, and Elizabeth Acevedo". The Rumpus.net (in ਅੰਗਰੇਜ਼ੀ). 2016-03-30. Retrieved 2020-06-21.
  8. 8.0 8.1 8.2 8.3 8.4 "Angel Nafis". Brooklyn Poets. 2018-07-19. Retrieved 2020-06-21.
  9. Young, Yolanda. "These Queer Poets Expand on Black Life Through Their Work". The Root (in ਅੰਗਰੇਜ਼ੀ (ਅਮਰੀਕੀ)). Retrieved 2020-06-21.
  10. "Angel Nafis – Heels on Wheels" (in ਅੰਗਰੇਜ਼ੀ (ਅਮਰੀਕੀ)). Retrieved 2020-06-21.
  11. "People | Angel Nafis | The Heyman Center for the Humanities at Columbia University". heymancenter.org. Archived from the original on 2020-06-23. Retrieved 2020-06-23. {{cite web}}: Unknown parameter |dead-url= ignored (|url-status= suggested) (help)
  12. 12.0 12.1 "Ode to Lois". Prelude (in ਅੰਗਰੇਜ਼ੀ). Retrieved 2020-06-23.
  13. "Sixth Finch - Fall 2015 - Angel Nafis - ODE TO VOICEMAIL". sixthfinch.com. Retrieved 2020-06-23.
  14. Coates, Tyler (2016-09-27). "30 Under 30: Angel Nafis". Brooklyn Magazine (in ਅੰਗਰੇਜ਼ੀ (ਅਮਰੀਕੀ)). Retrieved 2020-06-21.
  15. am, Coryna Ogunseitan 1:48; Mar 03; 2017. "#relationshipgoals". yaledailynews.com (in ਅੰਗਰੇਜ਼ੀ). Retrieved 2020-06-21. {{cite web}}: |last3= has numeric name (help)CS1 maint: numeric names: authors list (link)
  16. "Eight Black LGBTQ Poets to Give Your Flowers To Right Now". Autostraddle (in ਅੰਗਰੇਜ਼ੀ (ਅਮਰੀਕੀ)). 2020-02-19. Retrieved 2020-06-26.
  17. "The Odes for You tour featuring Shira Erlichman & Angel Nafis". Women & Children First (in ਅੰਗਰੇਜ਼ੀ). 2017-01-09. Retrieved 2020-06-26.
  18. "Wisconsin Book Festival". Wisconsin Book Festival (in ਅੰਗਰੇਜ਼ੀ). Retrieved 2020-06-26.
  19. "Poetry at Literati: Angel Nafis and Shira Erlichman | Literati Bookstore". www.literatibookstore.com. Retrieved 2020-06-26.
  20. "Odes for You Tour Co-Sponsored by Poetry Center of Chicago". The Chicago Poetry Center (in ਅੰਗਰੇਜ਼ੀ (ਅਮਰੀਕੀ)). 2017-02-05. Retrieved 2020-06-26.
  21. "2016 Ruth Lilly and Dorothy Sargent Rosenberg Poetry Fellowship Winners Announced - Gay Lesbian Bi Trans News Archive". Windy City Times. Retrieved 2020-06-26.
  22. Foundation, Poetry (2020-06-22). "Ghazal for Becoming Your Own Country by Angel Nafis". Poetry Magazine (in ਅੰਗਰੇਜ਼ੀ). Retrieved 2020-06-23.
  23. "Poem: "Woo Woo Roll Deep"". BuzzFeed News (in ਅੰਗਰੇਜ਼ੀ). Retrieved 2020-06-21.
  24. Foundation, Poetry (2020-06-22). "Angel Nafis by Angel Nafis". Poetry Magazine (in ਅੰਗਰੇਜ਼ੀ). Retrieved 2020-06-23.
  25. Nafis, Angel. "A Poem for Your Tired Queer Ass". them. (in ਅੰਗਰੇਜ਼ੀ (ਅਮਰੀਕੀ)). Retrieved 2020-06-23.
  26. "Ode to Shea Butter". Prelude (in ਅੰਗਰੇਜ਼ੀ). Retrieved 2020-06-23.
  27. "Sixth Finch - Fall 2015 - Angel Nafis - ODE TO VOICEMAIL". sixthfinch.com. Retrieved 2020-06-23.
  28. "National Poetry Month Day 31: "Why R&B First Thing In The Morning, Why R&B Above All" by Angel Nafis". The Rumpus.net (in ਅੰਗਰੇਜ਼ੀ). 2015-05-01. Retrieved 2020-06-23.
  29. "Angel Nafis1". MUZZLE MAGAZINE (in ਅੰਗਰੇਜ਼ੀ). Retrieved 2020-06-23.
  30. Poets, Academy of American. "King of Kreations by Angel Nafis - Poems | Academy of American Poets". poets.org. Retrieved 2020-06-23.
  31. "Angel Nafis2". MUZZLE MAGAZINE (in ਅੰਗਰੇਜ਼ੀ). Retrieved 2020-06-23.
  32. NAFIS, ANGEL. "PUBLICATIONS / PRESS". ANGEL NAFIS (in ਅੰਗਰੇਜ਼ੀ). Archived from the original on 2020-06-26. Retrieved 2020-06-23. {{cite web}}: Unknown parameter |dead-url= ignored (|url-status= suggested) (help)