ਐਲਜੀਬੀਟੀ ਅਧਿਕਾਰ ਸੰਸਥਾਵਾਂ ਦੀ ਸੂਚੀ
ਇਹ ਵਿਸ਼ਵ ਭਰ ਦੇ ਐਲਜੀਬੀਟੀ ਅਧਿਕਾਰ ਸੰਗਠਨਾਂ ਦੀ ਇੱਕ ਸੂਚੀ ਹੈ। ਮੁੱਖ ਧਾਰਾ ਦੀਆਂ ਧਾਰਮਿਕ ਸੰਸਥਾਵਾਂ ਨਾਲ ਜੁੜੇ ਸਮਾਜਿਕ ਅਤੇ ਸਹਾਇਤਾ ਸਮੂਹਾਂ ਜਾਂ ਸੰਸਥਾਵਾਂ ਲਈ, ਕਿਰਪਾ ਕਰਕੇ ਐਲਜੀਬੀਟੀ ਨਾਲ ਸਬੰਧਿਤ ਸੰਸਥਾਵਾਂ ਅਤੇ ਕਾਨਫ਼ਰੰਸਾਂ ਦੀ ਸੂਚੀ ਵੇਖੋ। ਰਾਜਨੀਤਿਕ ਪਾਰਟੀਆਂ ਨਾਲ ਜੁੜੀਆਂ ਸੰਸਥਾਵਾਂ ਲਈ ਕਿਰਪਾ ਕਰਕੇ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਐਲਜੀਬੀਟੀ ਸੰਸਥਾਵਾਂ ਦੀ ਸੂਚੀ ਵੇਖੋ।
ਅੰਤਰਰਾਸ਼ਟਰੀ
ਸੋਧੋ- ਅਲ-ਫਤਿਹਾ ਫਾਉਂਡੇਸ਼ਨ ( ਬੰਦ ਹੋ ਚੁੱਕੀ)
- ਅੰਤਰਰਾਸ਼ਟਰੀ ਲੈਸਬੀਅਨ, ਗੇਅ, ਦੁਲਿੰਗੀ, ਟਰਾਂਸ ਅਤੇ ਇੰਟਰਸੈਕਸ ਸੰਸਥਾ (ਆਈਐਲਜੀਏ)
- ਆਈ.ਐਲ.ਵਾਈ.ਓ.
- ਅੰਤਰਰਾਸ਼ਟਰੀ ਲੈਸਬੀਅਨ, ਗੇਅ, ਦੁਲਿੰਗੀ, ਟਰਾਂਸਜੈਂਡਰ ਅਤੇ ਇੰਟਰਨਸੈਕਸ ਕਾਨੂੰਨ ਸੰਸਥਾ (ਆਈਐਲਜੀ ਲਾਅ)
- ਇੰਟਰਨੈਸ਼ਨਲ ਲੈਸਬੀਅਨ ਇਨਫਰਮੇਸ਼ਨ ਸਰਵਿਸ (ਬੰਦ)
- ਕੁਈਰ ਰਫਿਊਜੀਆਂ ਲਈ ਈਰਾਨੀ ਰੇਲਮਾਰਗ
- ਗੇਟ
- ਗਲੋਬਲ ਰਿਸਪੈਕਟ ਇਨ ਐਜੂਕੇਸ਼ਨ (ਜੀਆਰਆਈਐਨ)
- ਗੇਅ ਅਤੇ ਲੈਸਬੀਅਨ ਅੰਤਰਰਾਸ਼ਟਰੀ ਸਹਿਯੋਗ ਸੰਸਥਾ (ਜੀਐਲਆਈਐਸਏ)
- ਦ ਕੈਲੇਡੋਸਕੋਪ ਟਰੱਸਟ
- ਸੰਗਠਨ ਇੰਟਰਸੈਕਸ ਇੰਟਰਨੈਸ਼ਨਲ (ਓਆਈਆਈ)
- ਆਊਟਰਾਇਟ ਐਕਸ਼ਨ ਇੰਟਰਨੈਸ਼ਨਲ (ਪਹਿਲਾਂ ਆਈਜੀਐਲਐਚਆਰਸੀ)
- ਸਟੋਨਵਾਲ
- ਟਰਾਂਸ ਮਾਰਚ
ਅਫ਼ਰੀਕਾ
ਸੋਧੋਅਲਜੀਰੀਆ
ਸੋਧੋ- ਟਰਾਂਜ਼ ਹੋਮਸ ਡੀਜ਼ੈਡ
ਮਿਸਰ
ਸੋਧੋ- ਨੀਲ ਵੈਲੀ ਏਰੀਆ (ਮਿਸਰ ਅਤੇ ਸੁਡਾਨ) ਵਿੱਚ ਐਲਜੀਬੀਟੀਕਿਉਆਈ ਲਈ ਬੇਦਾਯਾ ਸੰਸਥਾ
- ਜਿਨਸੀ ਅਤੇ ਲਿੰਗ ਭਿੰਨਤਾ ਲਈ ਮੇਸਾਹਾਟ ਫ਼ਾਊਂਡੇਸ਼ਨ
ਸੁਡਾਨ
ਸੋਧੋ- ਨੀਲ ਵੈਲੀ ਏਰੀਆ (ਮਿਸਰ ਅਤੇ ਸੁਡਾਨ) ਵਿੱਚ ਐਲਜੀਬੀਟੀਕਿਉਆਈ ਲਈ ਬੇਦਾਯਾ ਸੰਸਥਾ
- ਜਿਨਸੀ ਅਤੇ ਲਿੰਗ ਭਿੰਨਤਾ ਲਈ ਮੇਸਾਹਾਟ ਫ਼ਾਊਂਡੇਸ਼ਨ
- ਸ਼ੇਡਜ ਆਫ ਏਬਨੀ
ਨਾਈਜੀਰੀਆ
ਸੋਧੋ- ਨੋ ਸਟਰਿੰਗਸ ਅਟੈਚਡ
ਦੱਖਣੀ ਅਫ਼ਰੀਕਾ
ਸੋਧੋ- ਇੰਟਰਸੈਕਸ ਦੱਖਣੀ ਅਫ਼ਰੀਕਾ
ਟਿਊਨੀਸ਼ੀਆ
ਸੋਧੋ- ਸ਼ਮਸ
ਯੂਗਾਂਡਾ
ਸੋਧੋ- ਜਿਨਸੀ ਘੱਟ ਗਿਣਤੀਆਂ ਯੂਗਾਂਡਾ (ਐਸਐਮਯੂਜੀ)
ਜ਼ਿੰਬਾਬਵੇ
ਸੋਧੋ- ਜ਼ਿੰਬਾਬਵੇ ਵਿੱਚ ਐਲਜੀਬੀਟੀਆਈ ਪੀਪਲਜ਼ ਦੀ ਸੰਸਥਾ
ਏਸ਼ੀਆ
ਸੋਧੋ- ਏਸ਼ੀਅਨ ਲੈਸਬੀਅਨ ਨੈੱਟਵਰਕ
- ਕਮਿਉਨਟੀ ਕਾਰੋਬਾਰ Archived 2019-04-12 at the Wayback Machine.
ਚੀਨ
ਸੋਧੋ- ਓਆਈਆਈ-ਚੀਨੀ
- ਵਿਭਿੰਨਤਾਯੂਐਨਐਨਸੀ- ਨਿਂਗਬੋ
ਬੰਗਲਾਦੇਸ਼
ਸੋਧੋ- ਬੋਆਏਜ਼ ਆਫ ਬੰਗਲਾਦੇਸ਼
ਤਾਇਵਾਨ
ਸੋਧੋ- ਤਾਇਵਾਨ ਅਲਾਇੰਸ ਸਿਵਲ ਪਾਰਟਨਰਸ਼ਿਪ ਰਾਈਟਸ (ਟੀਏਪੀਸੀਪੀਆਰ) ਨੂੰ ਉਤਸ਼ਾਹ ਕਰਨ ਲਈ
- ਜੈਂਡਰ/ ਸੈਕਸੂਅਲ ਰਾਈਟਸ ਐਸੋਸੀਏਸ਼ਨ ਤਾਈਵਾਨ (ਜੀਐਸਆਰਏਟੀ)
- ਤਾਈਵਾਨ ਟੋਂਗਜ਼ੀ ਹਾਟਲਾਈਨ ਐਸੋਸੀਏਸ਼ਨ (ਟੀਟੀਐਚਏ)
ਭਾਰਤ
ਸੋਧੋ- ਹਮਸਫ਼ਰ ਟਰੱਸਟ
- ਨਾਜ਼ ਫਾਉਂਡੇਸ਼ਨ (ਇੰਡੀਆ) ਟਰੱਸਟ
- ਉਡਾਨ ਟਰੱਸਟ
- ਓਰੀਨਮ
- ਕੁਈਰਲਾ
- ਸੰਗਮਾ (ਮਨੁੱਖੀ ਅਧਿਕਾਰ ਸਮੂਹ)
- ਫੋਰਮ ਫ਼ਾਊਂਡੇਸ਼ਨ
- ਲਕਸ਼ਯ ਟਰੱਸਟ
ਸ੍ਰੀਲੰਕਾ
ਸੋਧੋਇਰਾਨ
ਸੋਧੋ- ਈਰਾਨੀ ਕੁਈਰ ਸੰਸਥਾ (ਕੈਨੇਡਾ ਅਧਾਰਿਤ)
- ਕੁਈਰ ਰਫਿਊਜੀਜ਼ ਲਈ ਇਰਾਨੀ ਰੇਲਮਾਰਗ (ਕੈਨੇਡਾ ਅਧਾਰਿਤ)
ਇਜ਼ਰਾਈਲ
ਸੋਧੋ- ਇਜ਼ਰਾਈਲੀ ਗੇਅ, ਲੈਸਬੀਅਨ, ਦੁਲਿੰਗੀ ਅਤੇ ਟਰਾਂਸਜੈਂਡਰ ਐਸੋਸੀਏਸ਼ਨ
- ਇਜ਼ਰਾਈਲ ਗੇਅ ਯੁਥ (ਆਈਜੀਵਾਈ)
- ਹੋਸ਼ੇਨ - ਸਿੱਖਿਆ ਅਤੇ ਤਬਦੀਲੀ
- ਯਰੂਸ਼ਲਮ ਓਪਨ ਹਾਊਸ
- ਤਹਿਲਾ
ਲੇਬਨਾਨ
ਸੋਧੋਨੇਪਾਲ
ਸੋਧੋ- ਬਲੂ ਡਾਇਮੰਡ ਸੁਸਾਇਟੀ
ਜਿਨਸੀ ਅਤੇ ਲਿੰਗ ਘੱਟ ਗਿਣਤੀਆਂ ਦੀ ਫੈਡਰੇਸ਼ਨ ਨੇਪਾਲ
ਸਿੰਗਾਪੁਰ
ਸੋਧੋ- ਪੀਪਲ ਲਾਇਕ ਅਸ (ਪੀਐਲਯੂ)
- ਪਿੰਕ ਡਾਟ ਐਸ.ਜੀ.
- ਯੰਗ ਆਊਟ ਹੇਅਰ
ਦੱਖਣੀ ਕੋਰੀਆ
ਸੋਧੋ- ਕੋਰੀਆ ਦੇ ਐਲਜੀਬੀਟੀ ਮਨੁੱਖੀ ਅਧਿਕਾਰਾਂ ਲਈ ਇਕਜੁਟਤਾ
ਆਸਟਰੇਲੀਆ ਅਤੇ ਓਸ਼ੇਨੀਆ
ਸੋਧੋਆਸਟਰੇਲੀਆ
ਸੋਧੋ- ਐਂਡਰੋਜਨ ਇੰਨਸੇਨਸਿਟਿਵਟੀ ਸਿੰਡਰੋਮ ਸਪੋਰਟ ਗਰੁੱਪ ਆਸਟ੍ਰੇਲੀਆ (ਏ.ਆਈ.ਐੱਸ.ਜੀ.ਏ.)
- ਆਸਟਰੇਲੀਆਈ ਲੈਸਬੀਅਨ ਐਂਡ ਗੇਅ ਆਰਕਾਈਵ (ਏਐਲਜੀਏ)
- ਆਸਟਰੇਲੀਆਈ ਵਿਆਹ ਸਮਾਨਤਾ (ਏ.ਐੱਮ.ਈ.)
- ਐਕਟਿਵਿਸਟ ਲੈਸਬੀਅਨਜ਼ ਆਸਟਰੇਲੀਆ (ਸੀਓਐਲ) ਦਾ ਗੱਠਜੋੜ
- ਹੋਮੋਫੋਬੀਆ (ਸੀਏਏ) ਖਿਲਾਫ਼ ਸਮੁਦਾਇਕ ਕਾਰਵਾਈ
- ਕੈਲੇਡੋਸਕੋਪ ਆਸਟਰੇਲੀਆ ਹਿਊਮਨ ਰਾਈਟਸ ਫਾਉਂਡੇਸ਼ਨ (ਕੇਏਐਚਆਰਐਫ)
- ਨੈਸ਼ਨਲ ਐਲਜੀਬੀਟੀਆਈ ਹੈਲਥ ਅਲਾਇੰਸ
- ਸੰਸਥਾ ਇੰਟਰਸੈਕਸ ਅੰਤਰਰਾਸ਼ਟਰੀ ਆਸਟਰੇਲੀਆ (ਓਆਈਆਈ ਆਸਟਰੇਲੀਆ)
- ਟਰਾਂਸਜੈਂਡਰ ਵਿਕਟੋਰੀਆ
- ਵਿਕਟੋਰੀਅਨ ਗੇਅ ਐਂਡ ਲੈਸਬੀਅਨ ਰਾਈਟਸ ਲੌਬੀ (ਵੀਜੀਐਲਆਰਐਲ)
- ਜ਼ੋ ਬੇਲੇ ਜੈਂਡਰ ਕੇਂਦਰ (ਜ਼ੈੱਡਬੀਜੀਸੀ)
ਨਿਊਜ਼ੀਲੈਂਡ
ਸੋਧੋ- ਇੰਟਰਸੈਕਸ ਟਰੱਸਟ ਏਓਟੀਰੋਆ ਨਿਊਜ਼ੀਲੈਂਡ
ਯੂਰਪ
ਸੋਧੋ- ਐਲਜੀਬੀਟੀ ਹੱਕਾਂ ਬਾਰੇ ਯੂਰਪੀਅਨ ਸੰਸਦ ਸਮੂਹ
- ਆਈਐਲਜੀਏ- ਯੂਰਪ
- ਐਲਜੀਬੀਟੀ ਨੈੱਟਵਰਕ
- ਓਆਈਆਈ ਯੂਰਪ
- ਟਰਾਂਸਜੈਂਡਰ ਯੂਰਪ (ਟੀਜੀਯੂ)
ਆਸਟਰੀਆ
ਸੋਧੋ- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਟ੍ਰਿਬਿਊਨਲ
ਬੇਲਾਰੂਸ
ਸੋਧੋ- ਐਲਜੀਬੀਟੀ ਮਨੁੱਖੀ ਅਧਿਕਾਰ ਪ੍ਰੋਜੈਕਟ "ਗੇਅਬੇਲਾਰੂਸ"
ਬੋਸਨੀਆ ਅਤੇ ਹਰਜ਼ੇਗੋਵਿਨਾ
ਸੋਧੋ- ਸੰਸਥਾਂ ਕਿਉ
- ਸਾਰਜੇਵਸਕੀ ਓਟਵੋਰੇਨੀ ਸੈਂਟਰ (ਸਾਰਾਜੇਵੋ ਓਪਨ ਸੈਂਟਰ)
- ਸੰਗਠਨ ਓਕਵੀਰ
ਬੁਲਗਾਰੀਆ
ਸੋਧੋ- ਬੀ.ਜੀ.ਓ ਜੈਮਿਨੀ
ਕਰੋਸ਼ੀਆ
ਸੋਧੋ- ਜ਼ਗਰੇਬ ਪ੍ਰਾਈਡ
- ਟਰਾਂਸ ਏਡ
- ਲੋਰੀ
- ਲੇ ਜ਼ਬੋਰ
- ਗੇਅ ਯੂ ਓਬਿਟਲਜੀ (ਗੇਅ ਇਨ ਫੈਮਲੀ)
ਸਾਈਪ੍ਰਸ
ਸੋਧੋ- ਸਾਈਪ੍ਰੋਟ ਗੇਅ ਲਿਬਰੇਸ਼ਨ ਮੂਵਮੈਂਟ
ਨਾਰਵੇ
ਸੋਧੋ- ਲੈਸਬੀਅਨ ਅਤੇ ਗੇਅ ਲਿਬਰੇਸ਼ਨ ਲਈ ਨਾਰਵੇਈ ਨੈਸ਼ਨਲ ਐਸੋਸੀਏਸ਼ਨ (ਐਲਐਲਐਚ)
ਪੋਲੈਂਡ
ਸੋਧੋ- ਹੋਮੋਫੋਬੀਆ (ਕੇਪੀਐਚ) ਵਿਰੁੱਧ ਮੁਹਿੰਮ
- ਲਾਂਬਦਾ ਵਾਰਸਵਾ
ਰੋਮਾਨੀਆ
ਸੋਧੋ- ਅਕਸੇਪਟ
- ਬੀ ਐਨ ਏਂਜਲ
ਰੂਸ
ਸੋਧੋ- ਚਿਲਡਰਨ -404 : ਇੱਕ ਰੂਸੀ ਜਨਤਕ ਇੰਟਰਨੈਟ ਪ੍ਰੋਜੈਕਟ ਜੋ ਰੂਸ ਵਿੱਚ ਸਮਲਿੰਗੀ, ਦੁਲਿੰਗੀ ਅਤੇ ਟਰਾਂਸਜੈਂਡਰ ਕਿਸ਼ੋਰਾਂ ਦਾ ਸਮਰਥਨ ਕਰਦਾ ਹੈ1
- 404 ਇੰਟਰਨੈਟ ਗਲਤ ਸੁਨੇਹੇ ਦਾ ਸੰਕੇਤ ਦਿੰਦਾ ਹੈ " ਏਰਰ 404 - ਪੇਜ ਨੋਟ ਫ਼ਾਉਂਡ " ਅਤੇ ਰੂਸੀ ਸਮਾਜ ਅਤੇ ਸਥਾਪਨਾ ਦੁਆਰਾ ਐਲਜੀਬੀਟੀ ਕਿਸ਼ੋਰਾਂ ਦੀ ਮੌਜੂਦਗੀ ਦੀ ਅਣਦੇਖੀ ਨੂੰ ਦਰਸਾਉਂਦਾ ਹੈ।
- ਐਲਜੀਬੀਟੀ ਮਨੁੱਖੀ ਅਧਿਕਾਰ ਪ੍ਰੋਜੈਕਟ ਗੈਰੂਸ਼ੀਆ.ਰੂ
- ਰੂਸੀ ਐਲਜੀਬੀਟੀ ਨੈਟਵਰਕ
ਸਕਾਟਲੈਂਡ
ਸੋਧੋ- ਏਕੁਅਲਟੀ ਨੈੱਟਵਰਕ
- ਐਲਜੀਬੀਟੀ ਨੈੱਟਵਰਕ
- ਐਲਜੀਬੀਟੀ ਯੂਥ ਸਕਾਟਲੈਂਡ
- ਆਊਟਰਾਇਟ ਸਕਾਟਲੈਂਡ
ਸਰਬੀਆ
ਸੋਧੋ- ਸੰਸਥਾ "ਲੈਬ੍ਰਿਸ"
- ਸੈਂਟਰ ਜ਼ਾ ਕੁਈਰ ਸਟੱਡੀਜ (ਸੈਂਟਰ ਫਾਰ ਕੁਈਰ ਸਟੱਡੀਜ਼)
- ਗੇਅ ਲੈਸਬੀਅਨ ਜਾਣਕਾਰੀ ਕੇਂਦਰ
- ਗੇਅ ਸਟ੍ਰੇਟ ਅਲਾਇੰਸ ਆਰਗੇਨਾਈਜੇਸ਼ਨ
- ਸੰਗਠਨ “ਡਾ ਸੇ ਜ਼ਨਾ!”
- ਗੇਟਨ
- ਸਮੂਹ “ਇਜ਼ਾਦੀ”
ਸਪੇਨ
ਸੋਧੋ- ਫੈਡਰਸੀਅਨ ਐਸਟਟਲ ਡੀ ਲੈਸਬੀਅਨਜ਼, ਗੇਅਜ਼, ਟ੍ਰਾਂਸੈਕਸੁਆਲੇਸ ਵਾਈ ਬਾਈਸੇਕੁਆਲੇਸ
ਸਵੀਡਨ
ਸੋਧੋ- ਹੋਮੋ, ਓਮਬਡਸਮੈਨ ਸੈਕਸੂਅਲ ਓਰਿਏਂਟੇਸ਼ਨ (ਸਰਕਾਰੀ ਦਫਤਰ) ਦੇ ਅਧਾਰ 'ਤੇ ਵਿਤਕਰੇ ਵਿਰੁੱਧ
- ਲੈਸਬੀਅਨ, ਗੇਅ, ਦੁਲਿੰਗੀ ਅਤੇ ਟਰਾਂਸਜੈਂਡਰ ਹੱਕਾਂ(ਆਰਐਫਐਸਐਲ) ਲਈ ਸਵੀਡਿਸ਼ ਫ਼ੇਡਰੇਸ਼ਨ
ਤੁਰਕੀ
ਸੋਧੋ- ਕਾਓਸ ਜੀ.ਐਲ.
- ਲਾਂਬਡਿਸਤਾਨਬੁਲ
- ਲੀਗਾਟੋ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਦੇਸ਼ ਵਿਆਪੀ ਸੰਗਠਨ ਦੇ ਨਾਲ ਵਿਦਵਾਨਾਂ ਦਾ ਸਮੂਹ
ਯੁਨਾਇਟੇਡ ਕਿਂਗਡਮ
ਸੋਧੋ- ਸਿਆਹਫ਼ਾਮ ਗੇਅ ਪੁਰਸ਼ਾਂ ਦਾ ਸਲਾਹਕਾਰੀ ਸਮੂਹ
- ਕਾਰਾ-ਫ੍ਰੈਂਡ (ਉੱਤਰੀ ਆਇਰਲੈਂਡ)
- ਇੰਟਰਸੈਕਸ ਯੂਕੇ
- ਦ ਕੈਲੇਡੋਸਕੋਪ ਟਰੱਸਟ
- ਐਲਜੀਬੀਟੀ ਫਾਉਂਡੇਸ਼ਨ (ਪਹਿਲਾਂ ਲੈਸਬੀਅਨ ਅਤੇ ਗੇ ਫਾਉਂਡੇਸ਼ਨ)
- ਐਲਜੀਬੀਟੀ ਹਿਊਮਨਿਸਟ ਯੂਕੇ
- ਪੀਟਰ ਟੈਚੇਲ ਫਾਉਂਡੇਸ਼ਨ
- ਰੇਸਿੰਗ ਪ੍ਰਾਈਡ
- ਸਟੋਨਵਾਲ
ਉੱਤਰੀ ਅਮਰੀਕਾ
ਸੋਧੋਬਾਹਾਮਸ
ਸੋਧੋ- ਰੈਂਬੋ ਅਲਾਇੰਸ ਆਫ ਦ ਬਹਾਮਸ
ਕੈਨੇਡਾ
ਸੋਧੋ- ਵਿਭਿੰਨਤਾ ਅਤੇ ਸ਼ਮੂਲੀਅਤ ਲਈ ਕੈਨੇਡੀਅਨ ਸੈਂਟਰ
- ਕਮਿਊਨਟੀ ਵਨ ਫਾਉਂਡੇਸ਼ਨ
- ਈਗੈਲ ਕੈਨੇਡਾ, ਇਸ ਤੋਂ ਪਹਿਲਾਂ ਨਾਮ 'ਹਰ ਜਗ੍ਹਾ ਸਮਲਿੰਗੀ ਅਤੇ ਲੈਸਬੀਅਨ ਲਈ ਸਮਾਨਤਾ' ਸੀ
- ਲਿੰਗ ਮੋਜ਼ੇਕ ਸਮੂਹ
- ਕੁਈਰ ਰਫਿਊਜੀਆਂ ਲਈ ਈਰਾਨੀ ਰੇਲਮਾਰਗ
- ਈਰਾਨੀ ਕੁਈਰ ਸੰਗਠਨ
- ਲਾਂਬਦਾ ਫਾਉਂਡੇਸ਼ਨ
- ਪੀਐਫਐਲਏਜੀ ਕੈਨੇਡਾ
- ਪ੍ਰਾਈਡ ਐਟ ਵਰਕ ਕੈਨੇਡਾ
- ਪ੍ਰਾਊਡਪੋਲਿਟਿਕਸ
- ਕਿਉਮਿਉਨਟੀ (ਵੈਨਕੂਵਰ, ਬ੍ਰਿਟਿਸ਼ ਕੋਲੰਬੀਆ)
- ਸਤਰੰਗੀ ਰੇਲਮਾਰਗ
- ਸਪੋਰਟਿੰਗ ਅਵਰ ਯੂਥ
ਜਮੈਕਾ
ਸੋਧੋ- ਜਮੈਕਾ ਫੋਰਮ ਫਾਰ ਲੈਸਬੀਅਨਜ਼, ਆਲ-ਸੈਕਸੁਅਲਜ਼, ਐਂਡ ਗੇਅਜ਼ (ਜੇਐਫਐਲਏਜੀ)
ਸੰਯੁਕਤ ਪ੍ਰਾਂਤ
ਸੋਧੋਦੱਖਣੀ ਅਮਰੀਕਾ
ਸੋਧੋਬ੍ਰਾਜ਼ੀਲ
ਸੋਧੋ- ਗਰੂਪੋ ਗੇਅ ਦਾ ਬਾਹੀਆ (ਜੀ.ਜੀ.ਬੀ.)
ਚਿਲੀ
ਸੋਧੋ- ਮੂਵੀਮੀਏਂਟੋ ਡੀ ਇੰਟੈਗਰੇਸੀਅਨ ਵਾਏ ਲਿਬਰੇਸੀਅਨ ਹੋਮੋਸੈਕਸੁਅਲ (ਮੂਵਿਲ)
ਕੋਲੰਬੀਆ
ਸੋਧੋ- ਕੋਲੰਬੀਆ ਡਾਇਵਰਸਾ
ਇਕੂਏਟਰ
ਸੋਧੋ- ਫੰਡਸੀਅਨ ਇਕੂਏਟਰਿਆਨਾ ਇਕੁਏਡਡ
ਗੁਆਨਾ
ਸੋਧੋ- ਜਿਨਸੀ ਅਨੁਕੂਲਣ ਪੱਖਪਾਤ ਵਿਰੁੱਧ ਸਮਾਜ (ਐਸ.ਐਸ.ਓ.ਡੀ.)
ਇਹ ਵੀ ਵੇਖੋ
ਸੋਧੋ- ਗੇਅ ਸਮੁਦਾਇ
- ਦੇਸ਼ ਜਾਂ ਖੇਤਰ ਦੁਆਰਾ ਐਲਜੀਬੀਟੀ ਅਧਿਕਾਰ
- ਇੰਟਰਸੈਕਸ ਸੰਸਥਾਵਾਂ ਦੀ ਸੂਚੀ
- ਟਰਾਂਸਜੈਂਡਰ-ਅਧਿਕਾਰਾਂ ਵਾਲੀਆਂ ਸੰਸਥਾਵਾਂ ਦੀ ਸੂਚੀ