ਐ ਦਿਲ ਹੈ ਮੁਸ਼ਕਿਲ
2016 ਦੀ ਇਕ ਹਿੰਦੀ ਫਿਲਮ
ਐ ਦਿਲ ਹੈ ਮੁਸ਼ਕਿਲ (English: Ae Dil Hai Mushkil) 2016 ਵਰ੍ਹੇ ਦੀ ਇੱਕ ਹਿੰਦੀ ਬਾਲੀਵੁੱਡ ਫਿਲਮ ਹੈ। ਇਸਦੇ ਲੇਖਕ ਅਤੇ ਨਿਰਦੇਸ਼ਕ ਕਰਨ ਜੌਹਰ ਹਨ। ਇਸ ਵਿੱਚ ਮੁੱਖ ਕਿਰਦਾਰਾਂ ਵਜੋਂ ਐਸ਼ਵਰਿਆ ਰਾਏ ਬੱਚਨ, ਰਣਬੀਰ ਕਪੂਰ, ਅਨੁਸ਼ਕਾ ਸ਼ਰਮਾ ਸ਼ਾਮਿਲ ਹਨ। ਫਿਲਮ 28 ਅਕਤੂਬਰ 2016 ਨੂੰ ਦੀਵਾਲੀ ਦੇ ਤਿਉਹਾਰ ਉੱਪਰ ਪ੍ਰਦਰਸ਼ਿਤ ਕੀਤੀ ਗਈ ਸੀ।[1]
ਐ ਦਿਲ ਹੈ ਮੁਸ਼ਕਿਲ | |
---|---|
ਨਿਰਦੇਸ਼ਕ | ਕਰਨ ਜੌਹਰ |
ਲੇਖਕ | ਕਰਨ ਜੌਹਰ |
ਨਿਰਮਾਤਾ | ਹਿਰੂ ਯਸ਼ ਜੌਹਰ ਕਰਨ ਜੌਹਰ |
ਸਿਤਾਰੇ | ਐਸ਼ਵਰਿਆ ਰਾਏ ਬੱਚਨ ਰਣਬੀਰ ਕਪੂਰ ਅਨੁਸ਼ਕਾ ਸ਼ਰਮਾ |
ਸਿਨੇਮਾਕਾਰ | ਅਨਿਲ ਮਹਿਤਾ |
ਸੰਪਾਦਕ | ਮਨਿਕ ਦਵਾਰ |
ਸੰਗੀਤਕਾਰ | ਪ੍ਰੀਤਮ |
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਫੌਕਸ ਸਟਾਰ ਸਟੂਡੀਓਜ਼ (ਅੰਗਰੇਜ਼ੀ:Fox Star Studios) |
ਰਿਲੀਜ਼ ਮਿਤੀ |
|
ਮਿਆਦ | 157 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | 70 ਕਰੋਡ਼ |
ਬਾਕਸ ਆਫ਼ਿਸ | 237.84 ਕਰੋਡ਼ (ਲਗਭਗ) |
ਕਾਸਟ
ਸੋਧੋ- ਐਸ਼ਵਰਿਆ ਰਾਏ ਬੱਚਨ (ਸਬਾ ਤਾਲਿਅਰ ਖਾਨ)
- ਰਣਬੀਰ ਕਪੂਰ (ਅਯਾਨ)
- ਅਨੁਸ਼ਕਾ ਸ਼ਰਮਾ (ਅਲੀਜ਼ੇ)
- ਦੀਪਤੀ ਨਵਲ
- ਲੀਜ਼ਾ ਹੇਡਨ
- ਫ਼ਵਾਦ ਖ਼ਾਨ (ਅਲੀ - ਖਾਸ ਝਲਕ)
- ਇਮਰਾਨ ਅੱਬਾਸ
- ਸ਼ਾਹਰੁਖ ਖਾਨ (ਕੈਮਿਓ)
ਗੀਤ ਸੂਚੀ
ਸੋਧੋਫਿਲਮ ਦਾ ਸੰਗੀਤ ਪ੍ਰੀਤਮ ਚੱਕਰਬਰਤੀ ਨੇ ਤਿਆਰ ਕੀਤਾ ਹੈ ਅਤੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।[2][3] 30 ਅਗਸਤ 2016 ਨੂੰ ਫਿਲਮ ਦੀ ਗੀਤ ਅੇਲਬਮ ਰਿਲੀਜ਼ ਹੋਈ।[4]
Untitled | |
---|---|
ਦੀ |
ਗੀਤ ਸੂਚੀ
ਸੋਧੋਨੰ. | ਸਿਰਲੇਖ | ਗਾਇਕ | ਲੰਬਾਈ |
---|---|---|---|
1. | "ਐ ਦਿਲ ਹੈ ਮੁਸ਼ਕਿਲ" | ਅਰਿਜੀਤ ਸਿੰਘ | 04:28 |
2. | "ਬੁੱਲਿਆ" | ਅਮਿਤ ਮਿਸ਼ਰਾ, ਸ਼ਿਲਪਾ ਰਾਓ | 05:49 |
3. | "ਚੰਨਾ ਮੇਰਿਆ" | ਅਰਿਜੀਤ ਸਿੰਘ | 04:49 |
ਹਵਾਲੇ
ਸੋਧੋ- ↑ "Karan Johar's Ae Dil Hai Mushkil to release in Diwali 2016". Bollywood Hungama. 6 July 2015. Retrieved 13 October 2015.
{{cite web}}
: More than one of|accessdate=
and|access-date=
specified (help) - ↑ "Karan Johar-directed 'Ae Dil Hai Mushkil' soundtrack to be grand, romantic: Pritam Chakraborty". The Indian Express. 3 March 2016. Retrieved 4 March 2016.
- ↑ "'Ae Dil Hai Mushkil' soundtrack to be grand, romantic: Pritam". Business Standard. Retrieved 4 March 2016.
- ↑ Sarkar, Prarthna (30 August 2016). "'Ae Dil Hai Mushkil' full song released online: Where to listen to it for free". International Business Times, India Edition. Retrieved 2016-09-08.
{{cite web}}
: More than one of|accessdate=
and|access-date=
specified (help)