ਓਪੈੱਕ
'ਓਪੈੱਕ ਜਾਂ ਉੱਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ (English: Organization of the Petroleum Exporting Countries) ਇੱਕ ਕੌਮਾਂਤਰੀ ਜੱਥੇਬੰਦੀ ਅਤੇ ਆਰਥਕ ਜੁੱਟ ਹੈ ਜਿਸਦਾ ਮੁੱਖ ਮਕਸਦ ਕੱਚਾ ਤੇਲ ਪੈਦਾ ਕਰਨ ਵਾਲ਼ੇ ਦੇਸ਼ਾਂ ਦੀਆਂ ਨੀਤੀਆਂ ਦਾ ਤਾਲਮੇਲ ਬਣਾਈ ਰੱਖਣਾ ਹੈ। ਇਹਦਾ ਟੀਚਾ ਮੈਂਬਰ ਦੇਸ਼ਾਂ ਨੂੰ ਪੱਕੀ ਆਮਦਨ ਬੰਨ੍ਹਣਾ ਅਤੇ ਆਰਥਕ ਤਰੀਕਿਆਂ ਰਾਹੀਂ ਦੁਨੀਆ ਦੇ ਬਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਉੱਤੇ ਅਸਰ ਪਾਉਣ ਵਾਸਤੇ ਇਹਨਾਂ ਦੇਸ਼ਾਂ ਨਾਲ਼ ਰਲ਼ਨਾ ਹੈ।[2] [3]
ਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ Organization of the Petroleum Exporting Countries | |
---|---|
ਝੰਡਾ | |
ਸਦਰ ਮੁਕਾਮ | ਵਿਆਨਾ, ਆਸਟਰੀਆ |
ਦਫ਼ਤਰੀ ਭਾਸ਼ਾ | ਅੰਗਰੇਜ਼ੀ[1] |
ਕਿਸਮ | ਵਪਾਰਕ ਜੁੱਟ |
ਮੈਂਬਰੀ | |
Leaders | |
• ਮੁਖੀ | ਬਿਜਾਨ ਨਮਦਾਰ ਜ਼ੰਗਾਨਾ |
• ਸਕੱਤਰ ਜਨਰਲ | ਅਬਦੁੱਲਾ ਸਲੀਮ ਅਲ-ਬਦਰੀ |
ਸਥਾਪਨਾ | ਬਗ਼ਦਾਦ, ਇਰਾਕ |
• ਕਾਨੂੰਨ | 10–14 ਸਤੰਬਰ 1960 |
• ਜਾਰੀ | ਜਨਵਰੀ 1961 |
ਖੇਤਰ | |
• ਕੁੱਲ | 11,854,977 km2 (4,577,232 sq mi) |
ਆਬਾਦੀ | |
• ਅਨੁਮਾਨ | 372,368,429 |
ਮੁਦਰਾ | ਪ੍ਰਤੀ ਪੀਪਾ ਡਾਲਰਾਂ ਦੇ ਰੇਟ ਮੁਤਾਬਕ ਤਰਤੀਬਬੱਧ |
ਵੈੱਬਸਾਈਟ www.opec.org |
ਓਪੈੱਕ ਇੱਕ ਅੰਤਰ-ਸਰਕਾਰੀ ਜੱਥੇਬੰਦੀ ਹੈ ਜਿਸਦੀ ਨੀਂਹ 10-14 ਸਤੰਬਰ 1960 ਵਿੱਚ ਬਗ਼ਦਾਦ ਕਾਨਫ਼ਰੰਸ ਮੌਕੇ ਇਰਾਕ, ਸਾਊਦੀ ਅਰਬ, ਕੁਵੈਤ, ਇਰਾਨ ਅਤੇ ਵੈਨੇਜ਼ੁਏਲਾ ਨੇ ਰੱਖੀ ਸੀ। ਬਾਅਦ ਵਿੱਚ ਨੌਂ ਹੋਰ ਸਰਕਾਰਾਂ ਇਸ 'ਚ ਸ਼ਾਮਲ ਹੋ ਗਈਆਂ: ਲੀਬੀਆ, ਸੰਯੁਕਤ ਅਰਬ ਇਮਰਾਤ, ਕਤਰ, ਇੰਡੋਨੇਸ਼ੀਆ, ਅਲਜੀਰੀਆ, ਨਾਈਜੀਰੀਆ, ਏਕੁਆਦੋਰ, ਅੰਗੋਲਾ ਅਤੇ ਗੈਬਾਨ। ਇਹਦੇ ਸਦਰ ਮੁਕਾਮ ਪਹਿਲਾਂ ਜਨੇਵਾ, ਸਵਿਟਜ਼ਰਲੈਂਡ ਵਿਖੇ ਸਨ ਪਰ ਫੇਰ 1 ਸਤੰਬਰ 1965 ਨੂੰ ਵਿਆਨਾ, ਆਸਟਰੀਆ ਵਿਖੇ ਚਲੇ ਗਏ।[4]
ਹਵਾਲੇ
ਸੋਧੋ- ਨੋਟ
ਹਵਾਲੇ
ਸੋਧੋ- ↑ "OPEC Statute" (PDF). Organization of the Petroleum Exporting Countries. 2008. p. 8. Retrieved 8 June 2011.
English shall be the official language of the Organization.
- ↑ {{cite web|url=http://www.economist.com/news/finance-and-economics/21596986-higher-production-elsewhere-undermining-cartel-leaky-barrels%7Ctitle=Opec and Oil Prices: Leaky Barrels|work=The Economist|accessdate=12 May 2014}}
- ↑ "Our Mission". OPEC. Retrieved 16 February 2013.
- ↑ "Brief History". OPEC. Retrieved 16 February 2013.
- ਕਿਤਾਬਾਂ ਦੀ ਲਿਸਟ
- Citino, NathanJ. (2002). From Arab Nationalism to OPEC: Eisenhower, King Sa'ud, and the Making of U.S.-Saudi Relations. Bloomington,IN: Indiana University Press. ISBN 978-0-253-34095-5.
{{cite book}}
: Invalid|ref=harv
(help) - Painter, David S. (2012). "Oil and the American Century" (PDF). The Journal of American History. 99 (1): 24–39. doi:10.1093/jahist/jas073.
{{cite journal}}
: Invalid|ref=harv
(help) - Robert, Paul (2004). The End of Oil: The Decline of the Petroleum Economy and the Rise of a New Energy Order. New York,NY: Houghton Mifflin Company. ISBN 978-0-618-23977-1.
{{cite book}}
: Invalid|ref=harv
(help)
ਬਾਹਰੀ ਕੜੀਆਂ
ਸੋਧੋ- ਅਧਿਕਾਰਿਤ ਵੈੱਬਸਾਈਟ
- Zycher, Benjamin (2008). "OPEC". In David R. Henderson (ed.). Concise Encyclopedia of Economics (2nd ed.). Indianapolis: Library of Economics and Liberty. ISBN 978-0865976658. OCLC 237794267. http://www.econlib.org/library/Enc/OPEC.html.
- OPEC Timeline by Nicolas Sarkis, from Le Monde diplomatique, May 2006
- The OPEC Fund for International Development (OFID) ਦਫ਼ਤਰੀ ਸਾਈਟ
- Stefan Schaller on OPEC's inability to control the market Archived 2015-04-27 at the Wayback Machine.
- Statistics of the fuel oil prices from 2010 to 2011 in Germany Archived 2012-06-16 at the Wayback Machine., PDF – May 2011
- U.S Energy Information Administration - OPEC Revenues Fact Sheet, July 24, 2014