ਓਲਾਂਦ ਟਾਪੂ

(ਓਲਾਂਦ ਤੋਂ ਰੀਡਿਰੈਕਟ)

ਓਲਾਂਦ ਟਾਪੂ ਜਾਂ ਓਲਾਂਦ (ਸਵੀਡਨੀ: Åland, ਸਵੀਡਨੀ ਉਚਾਰਨ: [ˈoːland]; ਫ਼ਿਨਲੈਂਡੀ: [Ahvenanmaa] Error: {{Lang}}: text has italic markup (help)) ਫ਼ਿਨਲੈਂਡ ਦਾ ਇੱਕ ਖ਼ੁਦਮੁਖ਼ਤਿਆਰ, ਗੈਰ-ਫ਼ੌਜੀ, ਸਵੀਡਨੀ-ਭਾਸ਼ੀ ਇਲਾਕਾ ਹੈ ਜੋ ਬਾਲਟਿਕ ਸਮੁੰਦਰ ਵਿੱਚ ਬੋਥਨੀਆ ਦੀ ਖਾੜੀ 'ਚ ਵੜਨ-ਸਾਰ ਪੈਂਦਾ ਇੱਕ ਟਾਪੂ-ਸਮੂਹ ਹੈ।

ਓਲਾਂਦ ਟਾਪੂ
Flag of ਓਲਾਂਦ
Coat of arms of ਓਲਾਂਦ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "ਅਮਨ ਦੇ ਟਾਪੂ"[1]
ਐਨਥਮ: Ålänningens sång
Location of ਓਲਾਂਦ
ਰਾਜਧਾਨੀਮਾਰੀਆਹਾਮ
ਸਭ ਤੋਂ ਵੱਡਾ ਸ਼ਹਿਰਰਾਜਧਾਨੀ
ਅਧਿਕਾਰਤ ਭਾਸ਼ਾਵਾਂਸਵੀਡਨੀ
ਵਸਨੀਕੀ ਨਾਮ
    • Ålandic
    • Ålandish
    • Ålänning
    • Åländare
  • Ahvenanmaalainen
ਸਰਕਾਰਫ਼ਿਨਲੈਂਡ ਦਾ ਖ਼ੁਦਮੁਖ਼ਤਿਆਰ ਇਲਾਕਾ
• ਰਾਜਪਾਲ
ਪੀਟਰ ਲਿੰਡਬੇਕ
• ਮੁਖੀ
ਕਮੀਆ ਗੁਨੈੱਲ
 ਖ਼ੁਦਮੁਖ਼ਤਿਆਰੀ
• ਓਲਾਂਦ ਦੀ ਖ਼ੁਦਮੁਖ਼ਤਿਆਰੀ ਦਾ ਕਨੂੰਨ
7 ਮਈ 1920[2]
• ਮਾਨਤਾ
1921b
ਖੇਤਰ
• ਕੁੱਲ
1,580[3] km2 (610 sq mi) (ਦਰਜਾ ਨਾਮੌਜੂਦ)
ਆਬਾਦੀ
• 2013 ਅਨੁਮਾਨ
28666
• ਘਣਤਾ
18.14/km2 (47.0/sq mi)
ਜੀਡੀਪੀ (ਪੀਪੀਪੀ)2007 ਅਨੁਮਾਨ
• ਕੁੱਲ
$1.563 ਬਿਲੀਅਨ[4]
• ਪ੍ਰਤੀ ਵਿਅਕਤੀ
$55,829
ਐੱਚਡੀਆਈ (2007)0.967[5]
ਬਹੁਤ ਉੱਚਾ
ਮੁਦਰਾਯੂਰੋ (€)d (EUR)
ਸਮਾਂ ਖੇਤਰUTC+2 (EET)
• ਗਰਮੀਆਂ (DST)
UTC+3 (EEST)
ਕਾਲਿੰਗ ਕੋਡ+358e
ਇੰਟਰਨੈੱਟ ਟੀਐਲਡੀ.axf
  1. The governorship is an administrative post appointed by the Government of Finland and does not have any authority over the autonomous Government of Åland.
  2. Settled by the League of Nations following the Åland crisis.
  3. Åland held a separate referendum and then joined at the same time as the rest of Finland.
  4. Until 1999, the Finnish markka. The Swedish krona (SEK) is also widely used.
  5. Area code 18.
  6. Replacing .aland.fi from August 2006. The .eu domain is also used, as it is shared with Finland and the rest of European Union member states.

ਹਵਾਲੇ ਸੋਧੋ

  1. http://findarticles.com/p/articles/mi_qn4188/is_20040718/ai_n11466101%7C[permanent dead link] Deseret News (Salt Lake City), 18 Jul 2004, by Tim Vickery, Associated Press
  2. Hurst Hannum. Documents on Autonomy and Minority Rights. Published by Martinus Nijhoff Publishers, Dordrecht / Boston / London. Page141. “Agreement between Sweden and Finland Relating to Guarantees in the Law of 7 May 1920 on the Autonomy of the Aaland Islands”. ਔਨਲਾਈਨ ਮੌਜੂਦ ਹੈ: http://books.google.co.uk/books/about/Basic_Documents_on_Autonomy_and_Minority.html?id=_oV3pKJfnvcC&redir_esc=y
  3. "Facts about Åland". Archived from the original on 18 ਜੂਨ 2012. Retrieved 15 September 2012. {{cite web}}: Unknown parameter |dead-url= ignored (help)
  4. "ਪੁਰਾਲੇਖ ਕੀਤੀ ਕਾਪੀ". Archived from the original on 2016-11-15. Retrieved 2014-08-20. {{cite web}}: Unknown parameter |dead-url= ignored (help)
  5. "Human Development Report 2007". 2007. Archived from the original on 2018-12-25. Retrieved 2014-08-20. {{cite web}}: Unknown parameter |dead-url= ignored (help)