ਬਾਲਟਿਕ ਸਮੁੰਦਰ
ਬਾਲਟਿਕ ਸਮੁੰਦਰ ਕੇਂਦਰੀ ਅਤੇ ਉੱਤਰੀ ਯੂਰਪ ਵਿੱਚ ਇੱਕ ਲੂਣਾ ਭੂ-ਮੱਧ ਸਮੁੰਦਰ ਹੈ ਜੋ 53°N ਤੋਂ 66°N ਅਕਸ਼ਾਂਸ਼ ਅਤੇ 10°E ਤੋਂ 30°E ਰੇਖਾਂਸ਼ ਤੱਕ ਪਸਰਿਆ ਹੋਇਆ ਹੈ। ਇਸ ਦੀ ਹੱਦਾਂ ਸਕੈਂਡੀਨੇਵੀਆਈ ਪਰਾਇਦੀਪ, ਯੂਰਪ ਮਹਾਂਦੀਪ ਅਤੇ ਡੈੱਨਮਾਰਕੀ ਟਾਪੂਆਂ ਨਾਲ਼ ਲੱਗਦੀਆਂ ਹਨ।
ਬਾਲਟਿਕ ਸਮੁੰਦਰ | |
---|---|
ਸਥਿਤੀ | ਯੂਰਪ |
ਗੁਣਕ | 58°N 20°E / 58°N 20°E |
Basin countries | ਤੱਟੀ : ਡੈੱਨਮਾਰਕ, ਇਸਤੋਨੀਆ, ਫ਼ਿਨਲੈਂਡ, ਜਰਮਨੀ, ਲਿਥੁਆਨੀਆ, ਲਾਤਵੀਆ, ਪੋਲੈਂਡ, ਰੂਸ, ਸਵੀਡਨ ਗੈਰ ਤੱਟੀ': ਬੇਲਾਰੂਸ, ਚੈੱਕ ਗਣਤੰਤਰ, ਨਾਰਵੇ, ਸਲੋਵਾਕੀਆ, ਯੂਕਰੇਨ[1] |
Islands | ਅਬਰੂਜਾ, ਈਗਨਾ, (ਅਲਾਂਡ ਟਾਪੂ), ਬੋਰਨਹੋਲਮ, ਦਾਨਹੋਲਮ, ਅਰਥੋਲਮੀਨ, ਫ਼ਾਲਸਟਰ, ਫ਼ੇਮਾਰਨ, ਫ਼ਾਰੋ, ਗੋਤਲਾਂਡ, ਹੈਲੂਓਤੋ, ਹਿਦਨਜ਼ੀ, ਹਿਊਮਾ, ਕਸਾਰੀ, ਕੈਸਲਾਈਦ, ਕਿਨੂ, ਕਿਮੀਤੂਨ, ਕੋਈਨਾਸਤੂ, ਕੋਤਲਿਨ, ਲਾਜਾਸਾਲੋ, ਲਾਊਤਾਸਾਰੀ, ਲਿਦਿੰਗੋ, ਲੋਲਲਾਂਦ, ਲਿਊਸਤਰੋ, ਮਾਨੀਲੇਦ, ਮੋਹਨੀ, ਮੁਹੂ, ਮੌਨ, ਪੋਲ, ਪ੍ਰਾਂਗਲੀ, ਓਸਮੂਸਾਰ, ਓਲਾਂਦ, ਰੇਪਲਾਤ, ਰੂਗਨ, ਰੁਨੂ, ਸਾਰੇਮਾ, ਸਤੋਰਾ ਕਾਰਸੋ, ਸੂਓਮਨਲੀਨਾ, ਸੂਰ-ਪਕਰੀ, ਵਾਈਕ-ਪਕਰੀ, ਉਮਾਂਜ਼, ਉਜ਼ਦੋਮ, ਵਰਮਾਦੋ, ਵਾਦੋ, ਵਿਲਸਾਂਦੀ, ਵੋਰਮਸੀ, ਵੋਲਿਨ |
Settlements | København (ਕੋਪਨਹਾਗਨ), ਦਾਨਜ਼ਿਗ, ਹੈਲਸਿੰਕੀ (ਹੈਲਸਿੰਗਫ਼ੋਰਸ), ਕਾਲਿਨਿਨਗ੍ਰਾਦ, ਕੀਲ, ਲੂਲਿਆ, ਰੀਗਾ, Санкт-Петербург (ਸੇਂਟ ਪੀਟਰਸਬਰਗ), ਸਟਾਕਹੋਮ, ਤਾਲਿਨ, ਤੁਰਕੂ (ਆਬੋ) |
ਹਵਾਲੇ
ਸੋਧੋ- ↑ "Coalition Clean Baltic". Archived from the original on 2 ਜੂਨ 2013. Retrieved 5 July 2013.
{{cite web}}
: Unknown parameter|dead-url=
ignored (|url-status=
suggested) (help)