ਕਜ਼ਾਖ ਭਾਸ਼ਾ
(ਕਜਾਖ ਭਾਸ਼ਾ ਤੋਂ ਮੋੜਿਆ ਗਿਆ)
ਕਜ਼ਾਖ (ਮੂਲਭਾਸ਼ਾ: Қазақ тілі, Қазақша, Qazaq tili, Qazaqşa, قازاق ٴتىلى; ਉੱਚਾਰਨ [qɑˈzɑq tɘˈlɘ]) ਭਾਸ਼ਾ ਮੱਧ ਏਸ਼ੀਆ ਵਿੱਚ ਕਜ਼ਾਖ਼ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਤੁਰਕੀ ਭਾਸ਼ਾ ਹੈ। ਇਹ ਤੁਰਕੀ ਭਾਸ਼ਾ-ਪਰਿਵਾਰ ਦੀ ਪੱਛਮੀ ਜਾਂ ਕਿਪਚਕ ਸ਼ਾਖਾ ਦੀ ਭਾਸ਼ਾ ਹੈ ਅਤੇ ਕਾਰਾਕਾਲਪਾਕ ਅਤੇ ਨੋਗਾਈ ਭਾਸ਼ਾਵਾਂ ਨਾਲ ਮਿਲਦੀ-ਜੁਲਦੀ ਹੈ।
ਕਜ਼ਾਖ | |
---|---|
қазақ тілі, qazaq tili, قازاق تىلى | |
ਉਚਾਰਨ | [qɑˈzɑq tɘˈlɘ] |
ਜੱਦੀ ਬੁਲਾਰੇ | ਕਜ਼ਾਖਸਤਾਨ, ਚੀਨ, ਮੰਗੋਲੀਆ, ਅਫ਼ਗਾਨਿਸਤਾਨ, ਤਾਜਿਕਿਸਤਾਨ, ਤੁਰਕੀ, ਤੁਰਕਮੇਨਸਤਾਨ, ਯੂਕਰੇਨ, ਉਜਬੇਕਿਸਤਾਨ, ਰੂਸ, ਇਰਾਨ |
Native speakers | 1.1 ਕਰੋੜ[1] |
ਤੁਰਕੀ ਭਾਸ਼ਾਵਾਂ
| |
ਕਜ਼ਾਖ਼ ਲਿਪੀ (ਸਿਰਿਲਕ, ਲਾਤੀਨੀ, ਅਰਬੀ, ਕਜ਼ਾਖ਼ ਬਰੇਲ) | |
ਅਧਿਕਾਰਤ ਸਥਿਤੀ | |
ਵਿੱਚ ਸਰਕਾਰੀ ਭਾਸ਼ਾ | ਫਰਮਾ:Country data ਕਜ਼ਾਖ਼ਸਤਾਨ ਰੂਸ: |
ਰੈਗੂਲੇਟਰ | ਕਜ਼ਾਖ਼ ਭਾਸ਼ਾ ਏਜੰਸੀ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-1 | kk |
ਆਈ.ਐਸ.ਓ 639-2 | kaz |
ਆਈ.ਐਸ.ਓ 639-3 | kaz |
Glottolog | kaza1248 |
- ↑ Nationalencyklopedin "Världens 100 största språk 2007" The World's 100 Largest Languages in 2007