ਕਪੂਰਥਲਾ ਵਿਧਾਨ ਸਭਾ ਹਲਕਾ

ਕਪੂਰਥਲਾ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 27 ਨੰਬਰ ਚੌਣ ਹਲਕਾ ਹੈ।[2][3]

ਕਪੂਰਥਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਕਪੂਰਥਲਾ ਜ਼ਿਲ੍ਹਾ
ਵੋਟਰ1,41,299[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ1957
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।

ਵਿਧਾਇਕ ਸੂਚੀ ਸੋਧੋ

ਸਾਲ ਨੰ. ਮੈਂਬਰ ਪਾਰਟੀ
2012 27 ਰਾਣਾ ਗੁਰਜੀਤ ਸਿੰਘ ਕਾਂਗਰਸ
2007 40 ਰਾਣਾ ਰਾਜਬੰਸ ਕੌਰ ਕਾਂਗਰਸ
2004 ਉਪ-ਚੋਣਾਂ ਸੁਖਜਿੰਦਰ ਕੌਰ ਕਾਂਗਰਸ
2002 41 ਰਾਣਾ ਗੁਰਜੀਤ ਸਿੰਘ ਕਾਂਗਰਸ
1997 41 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ
1992 41 ਗੁਲਜ਼ਾਰ ਸਿੰਘ ਕਾਂਗਰਸ
1985 41 ਕ੍ਰਿਪਾਲ ਸਿੰਘ ਕਾਂਗਰਸ
1980 41 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ
1977 41 ਹੁਕਮ ਚੰਦ ਜੇ.ਐੱਨ.ਪੀ.
1972 47 ਕਿਰਪਾਲ ਸਿੰਘ ਕਾਂਗਰਸ
1969 47 ਬਾਵਾ ਹਰਨਾਮ ਸਿੰਘ ਸ਼੍ਰੋਮਣੀ ਅਕਾਲੀ ਦਲ
1967 47 ਕੇ. ਸਿੰਘ ਕਾਂਗਰਸ
1962 108 ਲੱਖੀ ਸਿੰਘ ਅਕਾਲੀ ਦਲ
1957 90 ਹਰਨਾਮ ਸਿੰਘ ਕਾਂਗਰਸ

ਜੇਤੂ ਉਮੀਦਵਾਰ ਸੋਧੋ

ਸਾਲ ਨੰਬਰ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 27 ਰਾਣਾ ਗੁਰਜੀਤ ਸਿੰਘ ਕਾਂਗਰਸ 54221 ਸਰਬਜੀਤ ਸਿੰਘ ਮੱਕੜ ਸ਼੍ਰੋਮਣੀ ਅਕਾਲੀ ਦਲ 39739
2007 40 ਰਾਣਾ ਰਾਜਬੰਸ ਕੌਰ ਕਾਂਗਰਸ 47173 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ 40888
2004 ਉਪ-ਚੋਣਾਂ ਸੁਖਜਿੰਦਰ ਕੌਰ ਕਾਂਗਰਸ 47890 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ 34600
2002 41 ਰਾਣਾ ਗੁਰਜੀਤ ਸਿੰਘ ਕਾਂਗਰਸ 33715 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ 23590
1997 41 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ 32405 ਗੁਲਜ਼ਾਰ ਸਿੰਘ ਕਾਂਗਰਸ 20150
1992 41 ਗੁਲਜ਼ਾਰ ਸਿੰਘ ਕਾਂਗਰਸ 10710 ਹੀਰਾ ਲਾਲ ਧੀਰ ਭਾਜਪਾ 8652
1985 41 ਕ੍ਰਿਪਾਲ ਸਿੰਘ ਕਾਂਗਰਸ 17072 ਵਿਨੋਦ ਸ਼੍ਰੋਮਣੀ ਅਕਾਲੀ ਦਲ 12460
1980 41 ਰਘੁਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ 21194 ਮਿਲਖੀ ਰਾਮ ਕਾਂਗਰਸ 18273
1977 41 ਹੁਕਮ ਚੰਦ ਜੇ.ਐੱਨ.ਪੀ 18073 ਕਿਰਪਾਲ ਸਿੰਘ ਕਾਂਗਰਸ 14864
1972 47 ਕਿਰਪਾਲ ਸਿੰਘ ਕਾਂਗਰਸ 29778 ਸੁਖਜਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ 26444
1969 47 Bawa ਹਰਨਾਮ ਸਿੰਘ ਸ਼੍ਰੋਮਣੀ ਅਕਾਲੀ ਦਲ 26921 ਕਿਰਪਾਲ ਸਿੰਘ ਕਾਂਗਰਸ 21799
1967 47 ਕੇ. ਸਿੰਘ ਕਾਂਗਰਸ 18976 B.H. ਸਿੰਘ ਆਜਾਦ 12083
1962 108 ਲੱਖੀ ਸਿੰਘ ਅਕਾਲੀ ਦਲ 19772 ਹਰਨਾਮ ਸਿੰਘ ਕਾਂਗਰਸ 19299
1957 90 ਹਰਨਾਮ ਸਿੰਘ ਕਾਂਗਰਸ 18274 ਜੀਵਨ ਸਿੰਘ ਆਜਾਦ 8687

ਇਹ ਵੀ ਦੇਖੋ ਸੋਧੋ

ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ

ਭੋਲੱਥ ਵਿਧਾਨ ਸਭਾ ਹਲਕਾ

ਫਗਵਾੜਾ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.