ਭੁਲੱਥ ਵਿਧਾਨ ਸਭਾ ਹਲਕਾ

ਭੋਲੱਥ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 26 ਨੰਬਰ ਚੌਣ ਹਲਕਾ ਹੈ।[2][3]

ਭੋਲੱਥ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਵਿਧਾਨ ਸਭਾ ਹਲਕਾ
ਜ਼ਿਲ੍ਹਾਕਪੂਰਥਲਾ ਜ਼ਿਲ੍ਹਾ
ਵੋਟਰ1,41,299[1][dated info]
ਖੇਤਰਫਲਦੁਆਬਾ
ਮੌਜੂਦਾ ਵਿਧਾਨ ਸਭਾ ਹਲਕਾ
ਬਣਨ ਦਾ ਸਮਾਂ2017
ਵਿਧਾਇਕ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਮੈਂਬਰਸੁਖਪਾਲ ਸਿੰਘ ਖਹਿਰਾ
ਪੁਰਾਣਾ ਨਾਮਸੁਖਪਾਲ ਸਿੰਘ ਖਹਿਰਾ

ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।

ਭੁਲੱਥ ਵਿਧਾਨ ਸਭਾ ਹਲਕਾ ਕਪੂਰਥਲਾ ਜ਼ਿਲ੍ਹਾ ਦਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 26 ਹੈ।[4]

ਜੇਤੂ ਉਮੀਦਵਾਰ ਸੋਧੋ

ਸਾਲ ਹਲਕਾ ਨੰ: ਜੇਤੂ ਉਮੀਦਵਾਰ ਤਸਵੀਰ ਪਾਰਟੀ
2022 26 ਸੁਖਪਾਲ ਸਿੰਘ ਖਹਿਰਾ   ਕਾਂਗਰਸ
2017 ਆਪ
2012 ਬੀਬੀ ਜਗੀਰ ਕੌਰ   ਸ਼.ਅ.ਦ.
2007 39 ਸੁਖਪਾਲ ਸਿੰਘ ਖਹਿਰਾ   ਕਾਂਗਰਸ
2002 40 ਬੀਬੀ ਜਗੀਰ ਕੌਰ   ਸ਼.ਅ.ਦ.
1997 ਸ਼.ਅ.ਦ.
1992 ਜਗਤਾਰ ਸਿੰਘ ਕਾਂਗਰਸ
1985 ਸੁਖਜਿੰਦਰ ਸਿੰਘ ਸ਼.ਅ.ਦ.
1980 ਸੁਖਜਿੰਦਰ ਸਿੰਘ ਸ਼.ਅ.ਦ.
1977 ਸੁਖਜਿੰਦਰ ਸਿੰਘ ਸ਼.ਅ.ਦ.

ਨਤੀਜਾ ਸੋਧੋ

ਸਾਲ ਹਲਕਾ ਨੰ: ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਹਾਰੇ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 26 ਸੁਖਪਾਲ ਸਿੰਘ ਖਹਿਰਾ ਆਪ 48873 ਯੁਵਰਾਜ ਭੁਪਿੰਦਰ ਸਿੰਘ ਸ਼.ਅ.ਦ. 40671
2012 26 ਬੀਬੀ ਜਗੀਰ ਕੌਰ ਸ਼.ਅ.ਦ. 49392 ਸੁਖਪਾਲ ਸਿੰਘ ਖਹਿਰਾ ਕਾਂਗਰਸ 42387
2007 39 ਸੁਖਪਾਲ ਸਿੰਘ ਖਹਿਰਾ ਕਾਂਗਰਸ 48072 ਬੀਬੀ ਜਗੀਰ ਕੌਰ 39208
2002 40 ਬੀਬੀ ਜਗੀਰ ਕੌਰ ਸ਼.ਅ.ਦ. 41937 ਸੁਖਪਾਲ ਸਿੰਘ ਖਹਿਰਾ ਕਾਂਗਰਸ 30559
1997 40 ਬੀਬੀ ਜਗੀਰ ਕੌਰ ਸ਼.ਅ.ਦ. 53168 ਸੁਖਪਾਲ ਸਿੰਘ ਖਹਿਰਾ ਕਾਂਗਰਸ 25141
1992 40 ਜਗਤਾਰ ਸਿੰਘ ਕਾਂਗਰਸ 2865 ਰੂਪ ਸਿੰਘ ਬਸਪਾ 649
1985 40 ਸੁਖਜਿੰਦਰ ਸਿੰਘ ਸ਼.ਅ.ਦ. 29693 ਜਗਤਾਰ ਸਿੰਘ ਕਾਂਗਰਸ 21047
1980 40 ਸੁਖਜਿੰਦਰ ਸਿੰਘ ਸ਼.ਅ.ਦ. 26686 ਨਰੰਜਨ ਸਿੰਘ ਕਾਂਗਰਸ 21902
1977 40 ਸੁਖਜਿੰਦਰ ਸਿੰਘ ਸ਼.ਅ.ਦ. 29390 ਬਾਵਾ ਹਰਨਾਮ ਸਿੰਘ ਅਜ਼ਾਦ 16244

ਚੋਣ ਨਤੀਜਾ ਸੋਧੋ

2017 ਸੋਧੋ

ਪੰਜਾਬ ਵਿਧਾਨ ਸਭਾ ਚੋਣਾਂ 2017: ਭੁਲੱਥ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਸੁਖਪਾਲ ਸਿੰਘ ਖਹਿਰਾ 48873 49.9
ਸ਼੍ਰੋਮਣੀ ਅਕਾਲੀ ਦਲ ਯੁਵਰਾਜ ਭੁਪਿੰਦਰ ਸਿੰਘ 40671 41.53
ਭਾਰਤੀ ਰਾਸ਼ਟਰੀ ਕਾਂਗਰਸ ਰਣਜੀਤ ਸਿੰਘ ਰਾਣਾ 5923 6.05
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਰਾਜਿੰਦਰ ਸਿੰਘ ਫ਼ੋਜੀ 708 0.72
ਬਹੁਜਨ ਸਮਾਜ ਪਾਰਟੀ ਸਤਪਾਲ 513 0.52
ਆਪਣਾ ਪੰਜਾਬ ਪਾਰਟੀ ਗੁਰਬਿੰਦਰ ਸਿੰਘ 403 0.41 {{{change}}}
ਲੋਕਤੰਤਰ ਭਾਰਤੀਆ ਸਮਾਜ ਪਾਰਟੀ ਗੁਰਦੀਪ ਸਿੰਘ 176 0.18 {{{change}}}
ਭਾਰਤੀ ਲੋਕਤੰਤਰ ਪਾਰਟੀ (ਅੰਬੇਡਕਾਰ) ਸਤਪਾਲ ਕੀਮਤੀ 170 0.17 {{{change}}}
ਕੌਮੀ ਕਾਂਗਰਸ ਪਾਰਟੀ ਰਮਨ ਕੁਮਾਰ 124 0.13 {{{change}}}
ਨੋਟਾ ਨੋਟਾ 379 0.39

ਇਹ ਵੀ ਦੇਖੋ ਸੋਧੋ

ਕਪੂਰਥਲਾ ਵਿਧਾਨ ਸਭਾ ਹਲਕਾ

ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ

ਫਗਵਾੜਾ ਵਿਧਾਨ ਸਭਾ ਹਲਕਾ

ਹਵਾਲੇ ਸੋਧੋ

  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
  4. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (help)

ਫਰਮਾ:ਭਾਰਤ ਦੀਆਂ ਆਮ ਚੋਣਾਂ