ਫਗਵਾੜਾ ਵਿਧਾਨ ਸਭਾ ਹਲਕਾ

ਫਗਵਾੜਾ ਵਿਧਾਨ ਸਭਾ ਹਲਕਾ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 29 ਨੰਬਰ ਚੌਣ ਹਲਕਾ ਹੈ।[2][3]

ਫਗਵਾੜਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
ਹਲਕਾ
ਜ਼ਿਲ੍ਹਾਕਪੂਰਥਲਾ ਜ਼ਿਲ੍ਹਾ
ਵੋਟਰ1,41,299[1][dated info]
ਮੌਜੂਦਾ ਹਲਕਾ
ਬਣਨ ਦਾ ਸਮਾਂ2017
ਪਾਰਟੀਭਾਰਤੀ ਰਾਸ਼ਟਰੀ ਕਾਂਗਰਸ

ਇਹ ਹਲਕਾ ਕਪੂਰਥਲਾ ਜ਼ਿਲ੍ਹੇ ਵਿੱਚ ਆਉਂਦਾ ਹੈ।

ਵਿਧਾਇਕ ਸੂਚੀ

ਸੋਧੋ
ਸਾਲ ਨੰਬਰ ਮੈਂਬਰ ਪਾਰਟੀ
2012 29 ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ
2007 42 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ
2002 43 ਜੋਗਿੰਦਰ ਸਿੰਘ ਕਾਂਗਰਸ
1997 43 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ
1992 43 ਜੋਗਿੰਦਰ ਸਿੰਘ ਮਾਨ ਕਾਂਗਰਸ
1985 43 ਜੋਗਿੰਦਰ ਸਿੰਘ ਕਾਂਗਰਸ
1980 43 ਪਿਆਰਾ ਰਾਮ ਧੰਨੋਵਾਲੀਆ ਕਾਂਗਰਸ(I)
1977 43 ਸਾਧੂ ਰਾਮ ਜੇ.ਐੱਨ.ਪੀ.
1972 49 ਪਿਆਰਾ ਰਾਮ ਧੰਨੋਵਾਲੀਆ ਕਾਂਗਰਸ
1969 49 ਸਾਧੂ ਰਾਮ ਕਾਂਗਰਸ
1967 49 ਸ. ਰਾਮ ਕਾਂਗਰਸ
1962 99 ਓਮ ਪ੍ਰਕਾਸ਼ ਆਜਾਦ
1957 98 ਹੰਸ ਰਾਜ ਕਾਂਗਰਸ

ਉਮੀਦਵਾਰ ਨਤੀਜੇ

ਸੋਧੋ
ਸਾਲ ਨੰਬਰ ਮੈਂਬਰ ਪਾਰਟੀ ਵੋਟਾਂ ਪਛੜਿਆ ਉਮੀਦਵਾਰ ਪਾਰਟੀ ਵੋਟਾਂ
2012 29 ਸੋਮ ਪ੍ਰਕਾਸ਼ ਭਾਰਤੀ ਜਨਤਾ ਪਾਰਟੀ 46223 ਬਲਬੀਰ ਕੁਮਾਰ ਸੋਢੀ ਕਾਂਗਰਸ 31644
2007 42 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ 47906 ਜੋਗਿੰਦਰ ਸਿੰਘ ਮਾਨ ਕਾਂਗਰਸ 38302
2002 43 ਜੋਗਿੰਦਰ ਸਿੰਘ ਕਾਂਗਰਸ 31601 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ 30415
1997 43 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ 50176 ਜੋਗਿੰਦਰ ਸਿੰਘ ਮਾਨ ਕਾਂਗਰਸ 23553
1992 43 ਜੋਗਿੰਦਰ ਸਿੰਘ ਮਾਨ ਕਾਂਗਰਸ 14363 ਸਵਰਨਾ ਰਾਮ ਭਾਰਤੀ ਜਨਤਾ ਪਾਰਟੀ 13643
1985 43 ਜੋਗਿੰਦਰ ਸਿੰਘ ਕਾਂਗਰਸ 33287 ਸਾਧੂ ਰਾਮ ਜੇ.ਐੱਨ.ਪੀ. 21424
1980 43 ਪਿਆਰਾ ਰਾਮ ਧੰਨੋਵਾਲੀਆ ਕਾਂਗਰਸ(I) 27845 ਸਾਧੂ ਰਾਮ ਜੇ.ਐੱਨ.ਪੀ. 26256
1977 43 ਸਾਧੂ ਰਾਮ ਜੇ.ਐੱਨ.ਪੀ. 25042 ਪਿਆਰਾ ਰਾਮ ਧੰਨੋਵਾਲੀਆ ਕਾਂਗਰਸ 20332
1972 49 ਪਿਆਰਾ ਰਾਮ ਧੰਨੋਵਾਲੀਆ ਕਾਂਗਰਸ 25959 Swarna ਆਜਾਦ 18040
1969 49 ਸਾਧੂ ਰਾਮ ਕਾਂਗਰਸ 22289 Swarna BJS 20736
1967 49 ਸ. ਰਾਮ ਕਾਂਗਰਸ 14943 ਗ. ਰਾਮ ਆਜਾਦ 11547
1962 99 ਓਮ ਪ੍ਰਕਾਸ਼ ਆਜਾਦ 32603 ਹੰਸਰਾਜ ਸ਼ਰਮਾ ਕਾਂਗਰਸ 21332
1957 98 ਹੰਸ ਰਾਜ ਕਾਂਗਰਸ 18663 ਹਰੀ ਸਿੰਘ CPI 13070

ਇਹ ਵੀ ਦੇਖੋ

ਸੋਧੋ

ਕਪੂਰਥਲਾ ਵਿਧਾਨ ਸਭਾ ਹਲਕਾ

ਭੁਲੱਥ ਵਿਧਾਨ ਸਭਾ ਹਲਕਾ

ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ

ਹਵਾਲੇ

ਸੋਧੋ
  1. Chief Electoral Officer - Punjab. "Electors and Polling Stations - VS 2017" (PDF). Retrieved 24 June 2021.
  2. Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
  3. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.