ਕਾਰਗਿਲ ਜੰਗ
ਕਾਰਗਿਲ ਦੀ ਲੜਾਈ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਲੜਾਈ ਸੀ ਜੋ ਮਈ 1999 ਤੋਂ ਜੁਲਾਈ 1999 ਦੇ ਦੌਰਾਨ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਵਿੱਚ ਅਤੇ ਬਾਕੀ ਸਰਹੱਦਾਂ ਉੱਤੇ ਹੋਈ ਸੀ। ਕਾਰਗਿਲ ਜੰਗ ਲਗਭਗ 60 ਦਿਨ ਚੱਲੀ ਅਤੇ 26 ਜੁਲਾਈ ਨੂੰ ਜੰਗ ਦਾ ਅੰਤ ਹੋਇਆ। ਇਸ ਜੰਗ ਵਿੱਚ ਭਾਰਤ ਦੀ ਜਿੱਤ ਹੋਈ।
ਕਾਰਗਿਲ | |
---|---|
![]() ਕਾਰਗਿਲ ਜੰਗ ਸ਼ਹੀਦੀ ਸਮਾਰਕ | |
ਮਨਾਉਣ ਵਾਲੇ | ਭਾਰਤ |
ਮਿਤੀ | 26 ਜੁਲਾਈ |
ਬਾਰੰਬਾਰਤਾ | ਸਲਾਨਾ |