ਕਿਮ ਇਲ-ਸੁੰਙ

ਉੱਤਰੀ ਕੋਰੀਆ ਦਾ ਆਗੂ

ਕਿਮ ਇਲ-ਸੁੰਗ ਕੋਰੀਆਈ ਉਚਾਰਨ: [ki.mil.s͈ɔŋ], ਜਾਂ ਕਿਮ ਇਲ ਸੋਂਗ (15 ਅਪਰੈਲ 1912 – 8 ਜੁਲਾਈ 1994) 1948 ਵਿੱਚ ਅਗਵਾਨੀ ਦੇ ਅਰੰਭ ਤੋਂ ਲੈ ਕੇ 1994 ਵਿੱਚ ਹੋਈ ਮੌਤ ਤੱਕ ਕੋਰੀਆਈ ਲੋਕਤੰਤਰੀ ਲੋਕ-ਗਣਰਾਜ, ਜਿਹਨੂੰ ਆਮ ਤੌਰ ਉੱਤੇ ਉੱਤਰੀ ਕੋਰੀਆ ਕਿਹਾ ਜਾਂਦਾ ਹੈ, ਦਾ ਆਗੂ ਸੀ।[1] ਇਹ 1948 ਤੋਂ 1972 ਤੱਕ ਦੇਸ਼ ਦਾ ਪ੍ਰਧਾਨ ਮੰਤਰੀ ਅਤੇ 1972 ਤੋਂ ਲੈ ਕੇ ਮੌਤ ਤੱਕ ਰਾਸ਼ਟਰਪਤੀ ਸੀ। ਇਹ 1949 ਤੋਂ 1994 ਤੱਕ ਕੋਰੀਆਈ ਮਜਦੂਰ ਪਾਰਟੀ ਦਾ ਆਗੂ (1949 ਤੋਂ 1966 ਤੱਕ ਚੇਅਰਮੈਨ ਅਤੇ 1966 ਤੋਂ ਬਾਅਦ ਜਨਰਲ ਸਕੱਤਰ) ਵੀ ਸੀ। 1950 ਵਿੱਚ ਇਸਨੇ ਦੱਖਣੀ ਕੋਰੀਆ ਉੱਤੇ ਚੜ੍ਹਾਈ ਕੀਤੀ ਅਤੇ ਸੰਯੁਕਤ ਰਾਸ਼ਟਰ ਦੇ ਦਖਲ ਤੋਂ ਬਿਨਾਂ ਸ਼ਾਇਦ ਸਾਰੇ ਪ੍ਰਾਇਦੀਪ ਨੂੰ ਉਜਾੜਨ ਵਿੱਚ ਸਫਲ ਹੋ ਗਿਆ ਸੀ। ਕੋਰੀਆਈ ਯੁੱਧ, ਜਿਹਨੂੰ ਕਈ ਵਾਰ ਕੋਰੀਆਈ ਅਸੈਨਿਕ ਯੁੱਧ ਵੀ ਆਖਿਆ ਜਾਂਦਾ ਹੈ, 27 ਜੁਲਾਈ 1953 ਨੂੰ ਜੰਗਬੰਦੀ ਸਦਕਾ ਖਤਮ ਹੋਇਆ।

ਕਿਮ ਇਲ-ਸੁੰਗ
김일성
ਅਧਿਕਾਰਾਕ
ਗਣਰਾਜ ਦਾ ਸਦੀਵੀ ਰਾਸ਼ਟਰਪਤੀ (ਅਹੁਦਾ)
ਦਫ਼ਤਰ ਸੰਭਾਲਿਆ
8 ਜੁਲਾਈ 1994
ਉੱਤਰੀ ਕੋਰੀਆ ਦਾ ਸ਼੍ਰੋਮਣੀ ਆਗੂ
ਦਫ਼ਤਰ ਵਿੱਚ
9 ਸਤੰਬਰ 1948 – 8 ਜੁਲਾਈ 1994
ਤੋਂ ਬਾਅਦਕੀਮ ਜੋਙ-ਇਲ
ਉੱਤਰੀ ਕੋਰੀਆ ਦਾ ਰਾਸ਼ਤਰਪਤੀ
ਦਫ਼ਤਰ ਵਿੱਚ
28 ਦਸੰਬਰ 1972 – 8 ਜੁਲਾਈ 1994
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਚੋਈ ਯੋਙ-ਕੁਨ, ਸੁਪਰੀਮ ਪੀਪਲ ਅਸੈਂਬਲੀ ਦੇ ਪ੍ਰੈਸੀਡੀਅਮ ਦੇ ਮੁਖੀ ਵਜੋਂ ਮੁਲਕ ਦਾ ਮੁਖੀ
ਤੋਂ ਬਾਅਦਅਹੁਦੇ ਦੀ ਮਨਸੂਖ਼ੀ
(ਮਰਨ ਮਗਰੋਂ ਗਣਰਾਜ ਦਾ ਸਦੀਵੀ ਰਾਸ਼ਟਰਪਤੀ ਐਲਾਨਿਆ ਗਿਆ)
ਉੱਤਰੀ ਕੋਰੀਆ ਦਾ ਪ੍ਰਧਾਨ ਮੰਤਰੀ
ਦਫ਼ਤਰ ਵਿੱਚ
9 ਸਤੰਬਰ 1948 – 28 ਦਸੰਬਰ 1972
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਕੀਮ ਇਲ (ਮੁਖੀ)
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਜਨਰਲ ਸਕੱਤਰ
ਦਫ਼ਤਰ ਵਿੱਚ
11 ਅਕਤੂਬਰ 1966 – 8 ਜੁਲਾਈ 1994
ਤੋਂ ਪਹਿਲਾਂਖ਼ੁਦ ਚੇਅਰਮੈਨ ਵਜੋਂ
ਤੋਂ ਬਾਅਦਕੀਮ ਜੋਙ-ਇਲ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਚੇਅਰਮੈਨ
ਦਫ਼ਤਰ ਵਿੱਚ
30 ਜੂਨ 1949 – 11 ਅਕਤੂਬਰ 1966
ਤੋਂ ਪਹਿਲਾਂਕਿਮ ਤੂ-ਬੋਙ
ਤੋਂ ਬਾਅਦਜਨਰਲ ਸਕੱਤਰ ਵਜੋਂ ਆਪ ਹੀ
ਕੋਰੀਆਈ ਮਜ਼ਦੂਰ ਪਾਰਟੀ ਦੀ ਕੇਂਦਰੀ ਕਮੇਟੀ ਦਾ ਉਪ-ਚੇਅਰਮੈਨ
ਦਫ਼ਤਰ ਵਿੱਚ
28 ਅਗਸਤ 1946 – 30 ਜੂਨ 1949
ਚੇਅਰਮੈਨਕਿਮ ਤੂ-ਬੋਙ
ਤੋਂ ਪਹਿਲਾਂਅਹੁਦੇ ਦੀ ਸਥਾਪਨਾ
ਤੋਂ ਬਾਅਦਅਹੁਦੇ ਦੀ ਮਨਸੂਖ਼ੀ
ਕੋਰੀਆ ਕਮਿਊਨਿਸਟ ਪਾਰਟੀ ਦੇ ਉੱਤਰੀ ਕੋਰੀਆ ਬਿਊਰੋ ਦਾ ਚੇਅਰਮੈਨ
ਦਫ਼ਤਰ ਵਿੱਚ
17 ਦਸੰਬਰ 1945 – 28 ਅਗਸਤ 1946
ਜਨਰਲ ਸਕੱਤਰਪਾਕ ਹੋਨ-ਯੋਙ
ਤੋਂ ਪਹਿਲਾਂਕੀਮ ਯੋਙ-ਬੋਮ
ਤੋਂ ਬਾਅਦਅਹੁਦੇ ਦੀ ਮਨਸੂਖ਼ੀ
ਨਿੱਜੀ ਜਾਣਕਾਰੀ
ਜਨਮ
Kim Sŏng-ju

(1912-04-15)15 ਅਪ੍ਰੈਲ 1912
ਮਾਙਯੋਙਦਾਏ, ਹਾਇਆਨ-ਨਾਂਦੋ, ਜਪਾਨੀ ਕੋਰੀਆ
ਮੌਤ8 ਜੁਲਾਈ 1994(1994-07-08) (ਉਮਰ 82)
ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕਬਰਿਸਤਾਨਕੁਮਸੂਸਾਨ ਸੂਰਜ ਮਹੱਲ, ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕੌਮੀਅਤਉੱਤਰੀ ਕੋਰੀਆਈ
ਸਿਆਸੀ ਪਾਰਟੀਕੋਰੀਆ ਮਜ਼ਦੂਰ ਪਾਰਟੀ
ਜੀਵਨ ਸਾਥੀਕੀਮ ਜੋਙ-ਸੂਕ (d. 1949)
ਕੀਮ ਸੋਙ-ਐ
ਬੱਚੇਕੀਮ ਜੋਙ-ਇਲ
ਕੀਮ ਮਾਨ-ਇਲ
ਕੀਮ ਕਿਓਙ-ਹੁਈ
ਕੀਮ ਕਿਓਙ-ਜਿਨ
ਕੀਮ ਪਿਓਙ-ਇਲ
ਕੀਮ ਯੋਙ-ਇਲ
ਰਿਹਾਇਸ਼ਪਿਓਂਗਯਾਂਗ, ਕੋਰੀਆ ਲੋਕਤੰਤਰੀ ਲੋਕ-ਗਣਰਾਜ
ਕਿੱਤਾਗਣਰਾਜ ਦਾ ਸਦੀਵੀ ਰਾਸ਼ਟਰਪਤੀ
ਪੇਸ਼ਾਉੱਤਰੀ ਕੋਰੀਆ ਦਾ ਰਾਸ਼ਟਰਪਤੀ
ਦਸਤਖ਼ਤ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data ਸੋਵੀਅਤ ਸੰਘ
ਉੱਤਰੀ ਕੋਰੀਆ ਕੋਰੀਆ ਲੋਕਤੰਤਰੀ ਲੋਕ-ਗਣਰਾਜ
ਬ੍ਰਾਂਚ/ਸੇਵਾਸੋਵੀਅਤ ਸੈਨਾ
ਕੋਰੀਆਈ ਲੋਕ ਸੈਨਾ
ਸੇਵਾ ਦੇ ਸਾਲ1941–1945
1948–1994
ਰੈਂਕਦਾਇ ਵੋਂਸੂ (ਗਰੈਂਡ ਮਾਰਸ਼ਲ)
ਕਮਾਂਡਸਾਰੀਆਂ (ਸੁਪਰੀਮ ਕਮਾਂਡਰ)
ਲੜਾਈਆਂ/ਜੰਗਾਂਦੂਜਾ ਵਿਸ਼ਵ ਯੁੱਧ
ਕੋਰੀਆਈ ਯੁੱਧ
ਕੋਰੀਆਈ ਨਾਮ
ਹਾਂਗੁਲLua error in package.lua at line 80: module 'Module:Lang/data/iana scripts' not found.
ਹਾਂਜਾLua error in package.lua at line 80: module 'Module:Lang/data/iana scripts' not found.
Revised RomanizationGim Il-seong
McCune–ReischauerKim Il-sŏng

ਹਵਾਲੇ

ਸੋਧੋ
  1. "김일성, 쿠바의 '혁명영웅' 체게바라를 만난 날". DailyNK (in Korean). 15 April 2008.{{cite web}}: CS1 maint: unrecognized language (link)