ਕਿਰਨ ਵਾਲੀਆ
ਕਿਰਨ ਵਾਲੀਆ ਇੱਕ ਰਾਜਨੀਤੀਵਾਨ ਹੈ ਅਤੇ ਦੂਜੀ, ਤੀਜੀ ਅਤੇ ਚੌਥੀ ਦਿੱਲੀ ਵਿਧਾਨ ਸਭਾ ਦੀ ਮੈਂਬਰ ਰਹਿ ਚੁੱਕੀ ਹੈ। ਕਿਰਨ ਵਾਲੀਆ ਵਿਧਾਨ ਸਭਾ ਦੇ ਮਾਲਵੀਆ ਨਗਰ ਹਲਕੇ ਨਾਲ ਸੰਬੰਧ ਰਖਦੀ ਹੈ। ਅਤੇ ਭਾਰਤੀ ਨੈਸ਼ਨਲ ਕਾਂਗਰਸ ਦੀ ਮੈਬਰ ਹੈ। [1]
ਕਿਰਨ ਵਾਲੀਆ | |
---|---|
ਐਮਐਲਏ, ਚੌਥੀ ਵਿਧਾਨ ਸਭਾ | |
ਦਫ਼ਤਰ ਵਿੱਚ ਅਕਤੂਬਰ 2008 – ਨਵੰਬਰ 2013 | |
ਹਲਕਾ | ਮਾਲਵੀਆ ਨਗਰ |
ਐਮਐਲਏ, ਤੀਜੀ ਵਿਧਾਨ ਸਭਾ | |
ਦਫ਼ਤਰ ਵਿੱਚ ਦਸੰਬਰ 2003 – ਅਕਤੂਬਰ 2008 | |
ਹਲਕਾ | Hauz Khas |
ਐਮਐਲਏ, ਦੂਜੀ ਵਿਧਾਨ ਸਭਾ | |
ਦਫ਼ਤਰ ਵਿੱਚ ਨਵੰਬਰ 1998 – ਨਵੰਬਰ 2003 | |
ਹਲਕਾ | ਦਿੱਲੀ ਵਿਧਾਨ ਸਭਾ ਨਵੀਂ ਦਿੱਲੀ |
ਨਿੱਜੀ ਜਾਣਕਾਰੀ | |
ਜਨਮ | ਦਿੱਲੀ | ਅਕਤੂਬਰ 12, 1968
ਨਾਗਰਿਕਤਾ | India |
ਕੌਮੀਅਤ | India |
ਸਿਆਸੀ ਪਾਰਟੀ | ਭਾਰਤੀ ਨੈਸ਼ਨਲ ਕਾਂਗਰਸ |
ਜੀਵਨ ਸਾਥੀ | Mr. Sat Prakash Walia |
ਬੱਚੇ | 1 ਪੁੱਤਰ 1 ਧੀ |
ਮਾਪੇ | Mr. S.N. Bhasin (father) |
ਰਿਹਾਇਸ਼ | ਨਵੀਂ ਦਿੱਲੀ |
ਪੇਸ਼ਾ | Professor & Politician |
ਸੁਰੂਆਤੀ ਜ਼ਿੰਦਗੀ ਅਤੇ ਸਿੱਖਿਆ
ਸੋਧੋਕਿਰਨ ਵਾਲੀਆ ਦਾ ਜਨਮ ਨਵੀਂ ਦਿੱਲੀ ਵਿਖੇ ਹੋਇਆ। ਉਸਨੇ ਆਈ.ਆਈ.ਪੀ.ਏ ਤੋਂ ਮਾਸਟਰ ਆਫ ਆਰਟਸ ਇਨ ਆਰ.ਐਮ. ਡਿਗਰੀ ਹਾਸਿਲ ਕੀਤੀ। ਐਮ.ਐਲ.ਏ ਬਣਨ ਤੋਂ ਪਹਿਲਾਂ ਉਹ ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਪ੍ਰੋਫੇਸਰ ਕੰਮ ਕਰਦੀ ਸੀ। [1]
ਰਾਜਨੀਤਿਕ ਸਫਰ
ਸੋਧੋਕਿਰਨ ਵਾਲੀਆ ਤਿੰਨ ਬਾਰ ਐਮ.ਐਲ.ਏ ਬਣੀ ਅਤੇ ਮਲਵੀਆ ਨਗਰ ਹਲਕੇ ਨਾਲ ਸੰਬੰਧ ਰਖਦੀ ਹੈ। ਕਿਰਨ ਦਿੱਲੀ ਦੀ ਵਿਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਦੇ ਆਹੁਦੇ ਉੱਤੇ ਵੀ ਰਹੀ।[2] ਭਾਰਤੀ ਨੈਸ਼ਨਲ ਕਾਂਗਰਸ ਦੀ ਮੈਬਰ ਹੈ ਅਤੇ ਸ਼ੀਲਾ ਦੀਕਸ਼ਿਤ ਦੇ ਸਮੇਂ ਰਾਜ ਮੰਤਰੀ ਵੀ ਰਹੀ।[1][3]
ਹੁਦੇ
ਸੋਧੋ# | From | To | Position | Comments |
---|---|---|---|---|
01 | 1998 | 2003 | Member, 02nd Legislative Assembly | |
02 | 2003 | 2008 | Member, 03rd Legislative Assembly | |
03 | 2008 | 2013 | Member, 04th Legislative Assembly | |
04 | 2008 | 2013 | Minister of Health and Family welfare Department | |
05 | 2008 | 2013 | Minister of Women & Child Development and languages |
ਹੋਰ ਦੇਖੋ
ਸੋਧੋ- First Legislative Assembly of Delhi
- Second Legislative Assembly of Delhi
- Third Legislative Assembly of Delhi
- Fourth Legislative Assembly of Delhi
- Fifth Legislative Assembly of Delhi
- Sixth Legislative Assembly of Delhi
- Delhi Legislative Assembly
- Government of India
- Politics of India
- Indian National Congress
ਹਵਾਲੇ
ਸੋਧੋ- ↑ 1.0 1.1 1.2 "Member profile". Delhi Legislative Assembly website. Retrieved Feb 2015.
{{cite news}}
: Check date values in:|accessdate=
(help) - ↑ "ਔਰਤਾਂ ਦੀ ਸੁਰੱਖਿਆ ਲਈ ਢੁਕਵੇਂ ਯਤਨਾਂ ਦੀ ਲੋੜ: ਸ਼ੀਲਾ ਦੀਕਸ਼ਿਤ". ਪੰਜਾਬੀ ਟ੍ਰਿਬਿਊਨ. Retrieved 5 ਮਾਰਚ 2016.
- ↑ "Member List". Delhi Legislative Assembly website. Retrieved Feb 2015.
{{cite news}}
: Check date values in:|accessdate=
(help)