ਕੀਨੀਆ ਰਾਸ਼ਟਰੀ ਕ੍ਰਿਕਟ ਟੀਮ
ਕੀਨੀਆ ਰਾਸ਼ਟਰੀ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਮੁਕਾਬਲਿਆਂ ਵਿੱਚ ਕੀਨੀਆ ਦਾ ਪ੍ਰਤਿਨਿਧ ਕਰਦੀ ਹੈ। ਕੀਨੀਆ 1981 ਤੋਂ ਆਈ.ਸੀ.ਸੀ. ਦਾ ਸਹਾਇਕ ਮੈਂਬਰ ਹੈ। ਇਸਨੇ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਾ 1996 ਵਿੱਚ ਖੇਡਿਆ ਸੀ, ਅਤੇ ਪਹਿਲਾ ਟਵੰਟੀ-20 ਅੰਤਰਰਾਸ਼ਟਰੀ 2007 ਵਿੱਚ ਖੇਡਿਆ ਸੀ। ਇੱਕ ਸਮੇਂ ਇਹ ਆਈ.ਸੀ.ਸੀ. ਦੇ ਸਭ ਤੋਂ ਮਜ਼ਬੂਤ ਸਹਾਇਕ ਮੈਂਬਰਾਂ ਵਿੱਚੋਂ ਇੱਕ ਸੀ, ਖਾਸ ਕਰਕੇ ਜਦੋਂ ਇਹ ਟੀਮ 2003 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਪਹੁੰਚ ਗਈ ਸੀ। ਇਸਨੇ ਆਪਣਾ ਇੱਕ ਦਿਨਾ ਅਤੇ ਟਵੰਟੀ-20 ਦਰਜਾ 2014 ਵਿੱਚ ਗੁਆ ਦਿੱਤਾ ਸੀ, ਜਦੋਂ ਇਹ ਟੀਮ 2015 ਵਿਸ਼ਵ ਕੱਪ ਅਤੇ 2014 ਵਿਸ਼ਵ ਟਵੰਟੀ-20 ਵਿੱਚ ਕੁਆਲੀਫ਼ਾਈ ਕਰਨ ਤੋਂ ਨਾਕਾਮ ਰਹੀ ਸੀ
ਖਿਡਾਰੀ ਅਤੇ ਸਟਾਫ਼ | ||
---|---|---|
ਕਪਤਾਨ | ਰਾਕੇਪ ਪਟੇਲ | |
ਕੋਚ | ਥੌਮਸ ਓਡੋਯੋ | |
ਅੰਤਰਰਾਸ਼ਟਰੀ ਕ੍ਰਿਕਟ ਸਭਾ | ||
ਆਈਸੀਸੀ ਦਰਜਾ | ਐਸੋਸੀਏਟ ਮੈਂਬਰ (ਸਹਾਇਕ ਮੈਂਬਰ)[1] (1981) | |
ਆਈਸੀਸੀ ਖੇਤਰ | ਅਫ਼ਰੀਕਾ | |
ਵਿਸ਼ਵ ਕ੍ਰਿਕਟ ਲੀਗ | ਇੱਕ | |
ਅੰਤਰਰਾਸ਼ਟਰੀ ਕ੍ਰਿਕਟ | ||
ਪਹਿਲਾ ਅੰਤਰਰਾਸ਼ਟਰੀ | 1 ਦਿਸੰਬਰ 1951 ਬਨਾਮ ਤਨਜ਼ਾਨੀਆ, ਨੈਰੋਬੀ ਵਿੱਚ | |
ਇੱਕ ਦਿਨਾ ਅੰਤਰਰਾਸ਼ਟਰੀ | ||
ਵਿਸ਼ਵ ਕੱਪ ਵਿੱਚ ਹਾਜ਼ਰੀਆਂ | 5† (first in 1996) | |
ਸਭ ਤੋਂ ਵਧੀਆ ਨਤੀਜਾ | ਸੈਮੀ-ਫ਼ਾਈਨਲ, 2003 | |
ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ | 7† (first in 1982) | |
ਸਭ ਤੋਂ ਵਧੀਆ ਨਤੀਜਾ | ਉਪ-ਜੇਤੂ, 1994 ਅਤੇ 1997 | |
ਟਵੰਟੀ-20 ਅੰਤਰਰਾਸ਼ਟਰੀ | ||
ਟੀ20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਹਾਜ਼ਰੀਆਂ | 5 (first in 2008) | |
ਸਭ ਤੋਂ ਵਧੀਆ ਨਤੀਜਾ | ਚੌਥੀ ਜਗ੍ਹਾ, 2008 | |
| ||
10 ਮਾਰਚ 2016 ਤੱਕ |
ਹਵਾਲੇ
ਸੋਧੋ- ↑ "Kenya lose ODI status after loss in ICC World Cup qualif. Ddrier". AFP. NDTV. Archived from the original on 2 ਅਪ੍ਰੈਲ 2015. Retrieved 31 January 2014.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help)