ਕੀਰਤੀ ਕਿਰਪਾਲ

ਪੰਜਾਬੀ ਨਾਟ ਨਿਰਦੇਸ਼ਕ

ਕੀਰਤੀ ਕਿਰਪਾਲ ਇੱਕ ਨਾਟਕ ਨਿਰਦੇਸ਼ਕ ਹੈ।[1] ਕਿੱਤੇ ਵਜੋਂ ਉਹ ਪੰਜਾਬੀ ਦਾ ਅਧਿਆਪਕ ਹੈ। ਉਸ ਦਾ ਜਨਮ ਫਰੀਦਕੋਟ ਜ਼ਿਲ੍ਹੇ ਦੇ ਕਸਬੇ ਜੈਤੋ ਵਿਖੇ ਹੋਇਆ।ਉਸ ਨੇ ਆਪਣੀ ਬੀ.ਏ.ਤੱਕ ਪੜ੍ਹਾਈ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਕੀਤੀ ਹੈ। ਉਸ ਨੇ ਆਪਣੀ ਥੀਏਟਰ ਦੀ ਸ਼ੁਰੂਆਤ ਪਾਲੀ ਭੁਪਿੰਦਰ ਨਾਲ ਕੀਤੀ ਤੇ ਥੋੜੇ ਸਮੇਂ ਬਾਦ ਕੀਰਤੀ ਕਿਰਪਾਲ ਇੱਕ ਨਾਟਕ ਨਿਰਦੇਸ਼ਕ ਦੇ ਰੂਪ ਵਿੱਚ ਸਾਡੇ ਸਾਮਹਣੇ ਆਇਆ.ਕੀਰਤੀ ਕਿਰਪਾਲ ਨੇ ਨਾਟਿਅਮ ਜੈਤੋ ਨਾਮ ਦਾ ਥੀਏਟਰ ਗਰੁੱਪ ਵੀ ਬਣਾਇਆ ਹੋਇਆ ਹੈ। ਕੀਰਤੀ ਕਿਰਪਾਲ ਵਲੋ ਨਿਰਦੇਸ਼ਤ ਨਾਟਕਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਹੁਣ ਉਹ ਬਤੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਬਠਿੰਡਾ ਸੇਵਾ ਨਿਭਾ ਰਹੇ ਨੇ।

ਕੀਰਤੀ ਕਿਰਪਾਲ
ਜਨਮਜੈਤੋ, ਪੰਜਾਬ, ਭਾਰਤ
ਕਿੱਤਾ
ਨਿਰਦੇਸ਼ਨ,ਅਧਿਆਪਨ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਸਰਕਾਰੀ ਬਰਜਿੰਦਰਾ ਕਾਲਜ, ਫਰੀਦਕੋਟ;
ਰਿਜਨਲ ਸੇਂਟਰ ਬਠਿੰਡਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਰਦੇਸ਼ਤ ਨਾਟਕ ਸੋਧੋ

ਬਾਹਰੀ ਲਿੰਕ ਸੋਧੋ

ਹਵਾਲੇ ਸੋਧੋ