ਕੂਕਾਬਾਰਾ (ਰਸਾਲਾ)
ਕੂਕਾਬਾਰਾ ਇੱਕ ਪੰਜਾਬੀ ਸਾਹਿਤਕ ਰਸਾਲਾ ਹੈ ਜੋ ਭਾਰਤ ਅਤੇ ਆਸਟ੍ਰੇਲੀਆ ਵਿੱਚ ਛਪਿਆ ਅਤੇ ਪੜਿਆ ਜਾਂਦਾ ਹੈ। ਇਹ ਇੱਕ ਤ੍ਰੈਮਾਸਿਕ ਰਸਾਲਾ ਹੈ ਅਤੇ ਹੁਣ ਤੱਕ ਇਸ ਦੇ ਚਾਰ ਅੰਕ ਆ ਚੁੱਕੇ ਹਨ।[1]
ਕਿਸਮ | ਤ੍ਰੈਮਾਸਿਕ |
---|---|
ਫਾਰਮੈਟ | ਰਸਾਲਾ |
ਮਾਲਕ | ਸ਼ਿਵਦੀਪ |
ਮੁੱਖ ਦਫ਼ਤਰ | ਆਸਟ੍ਰੇਲੀਆ, ਭਾਰਤ |
ਅੰਕ 1
ਸੋਧੋਅੰਕ 2
ਸੋਧੋਅੰਕ 3
ਸੋਧੋਇਸ ਦੇ ਤੀਜਾ ਅੰਕ ਜੁਲਾਈ-ਸਿਤੰਬਰ 2014 ਵਿੱਚ ਆਇਆ ਸੀ। ਇਸ ਦੇ ਲੇਖ-ਵੇਰਵਾ ਇਸ ਪ੍ਰਕਾਰ ਹੈ:
ਲੇਖ | ਲੇਖਕ ਦਾ ਨਾਂ | ਪੰਨਾ ਨੰਬਰ | ਕੁਝ ਸੰਖੇਪ ਵਿਵਰਣ |
---|---|---|---|
ਸੰਪਾਦਕੀ | ਸ਼ਿਵਦੀਪ | 3 | ਸੰਪਾਦਕੀ |
ਐਬਰਿਜ਼ਨਲ ਆਰਟਿਸਟ ਪੀਟਰ ਮੁਰੇ | ਸ਼ਿਵਦੀਪ | 5 | ਇੱਕ ਆਸਟ੍ਰੇਲੀਅਨ ਚਿੱਤਰਕਾਰ ਪੀਟਰ ਮੁਰੇ ਨਾਲ ਸੰਵਾਦ[2] |
ਭਾਰਤ ਦੇ ਜੰਗਲੀ ਕਬੀਲਿਆਂ ਬਾਰੇ | ਡਾ. ਮੋਹਣ ਤਿਆਗੀ | 8 | ਇਸ ਲੇਖ ਵਿੱਚ ਭਾਰਤ ਦੇ ਕਬੀਲੇ ਵਿਸ਼ੇਸ਼ ਤੌਰ ਉੱਤੇ ਪੰਜਾਬ ਦੇ ਕਬੀਲੀਆਂ ਦਾ ਸਾਂਸਕ੍ਰਿਤਿਕ ਮੁਹਾਂਦਰਾ ਬਿਆਨਿਆ ਹੈ। |
ਜੰਗਲਨਾਮਾ ਦੇ ਲੇਖਕ ਸਤਨਾਮ ਨਾਮ ਮੁਲਾਕਾਤ | ਅਫਰੋਜ਼ ਅੰਮ੍ਰਿਤ | 13 | ਚਰਚਿਤ ਪੁਸਤਕ ਜੰਗਲਨਾਮਾ ਦੇ ਰਚਨਾਕਾਰ ਨਾਲ ਸੰਵਾਦ[3] |
ਗੁੰਗਿਆਂ ਦੇ ਸ਼ਹਿਰ ਜੇਜੋਂ | ਅਜਮੇਰ ਸਿੱਧੂ | 22 | ਦੁਆਬੇ ਦੇ ਇੱਕ ਸ਼ਹਿਰ ਜੇਜੋਂ ਦਾ ਇਤਿਹਾਸਕ ਪਿਛੋਕੜ[4] |
ਤੀਲੀ | ਸੁਖਪਾਲ | 28 | ਇੱਕ ਲੰਮੀ ਕਵਿਤਾ |
ਕਵਿੰਦਰ ਚਾਂਦ ਦੀਆਂ ਗਜ਼ਲਾਂ | ਕਵਿੰਦਰ ਚਾਂਦ | 29 | ਉਸ ਦੀ ਪੁਸਤਕ ਬੰਸਰੀ ਕਿਧਰ ਗਈ ਵਿਚੋਂ |
ਮੌਨ ਦੀ ਬਾਬਾ ਦਾਰਾ | ਸੁਖਜੀਤ | 31 | ਕਹਾਣੀ |
ਦਿਨਭਰ ਦੀ ਉਡੀਕ | ਅਰਨੈਸਟ ਹੈਮਿੰਗਵੇ | 39 | ਅਨੁਵਾਦਿਤ ਕਹਾਣੀ |
ਧਰਤੀ ਥੋੜੀ ਜਿਹੀ, ਥੋੜਾ ਜਿਹਾ ਆਕਾਸ਼ | ਅੰਸ਼ੁ ਮਾਲਵੀਯ | 41 | ਅੰਸ਼ੁ ਮਾਲਵੀਯ ਦੁਆਰਾ ਆਪਣੀ ਪੁਸਤਕ ਦੱਖਣ ਟੋਲਾ ਲਈ ਲਿਖੀ ਭੂਮਿਕਾ |
ਡਾਕਟਰ ਅਤੇ ਮਹਾਤਮਾ | ਅਰੁੰਧਤੀ ਰਾਏ | 47 | ਅਰੁੰਧਤੀ ਰਾਏ ਦੀ ਪੁਸਤਕ ਅਨਿਹਿਲੇਸ਼ਨ ਆਫ ਕਾਸਟ ਦਾ ਇੱਕ ਹਿੱਸਾ[5] |
ਸੱਤਾ ਅਤੇ ਕੱਟੜਤਾ ਦਾ ਸ਼ਿਕਾਰ ਨਾਈਜੀਰਿਆ | ਗੌਰਵ ਸਈਪੁਰੀਆ | 52 | ਨਾਈਜੀਰਿਆ ਵਿੱਚ ਅੱਤਵਾਦੀ ਸੰਗਠਨ ਬੋਕੋ ਹਰਾਮ ਦੇ ਪੈਦਾ ਹੋਣ ਦੇ ਇਤਿਹਾਸਕ ਕਾਰਨ[6] |
ਵਾਪਸੀ | ਅਮਰਜੀਤ ਗਰੇਵਾਲ | 54 | ਇੱਕ ਨਾਟਕ[7] |
ਵੋਲਗਾ ਤੋਂ ਗੰਗਾ | ਜਸਵਿੰਦਰ ਕੌਰ | 61 | ਪੁਸਤਕ ਰੀਵਿਊ |
ਕਾਰਲ ਮਾਰਕਸ ਦੀ ਜੀਵਨ ਕਹਾਣੀ | ਹਰਪਾਲ ਪਨੂੰ | 62 | ਕਾਰਲ ਮਾਰਕਸ ਦੇ ਜੀਵਨ ਬਾਰੇ ਇੱਕ ਲੇਖ |
ਪੱਗ ਵਾਲਾ ਬੁੱਧ | ਗੁਰਪ੍ਰੀਤ | 71 | ਨਵਤੇਜ ਭਾਰਤੀ ਦਾ ਇੱਕ ਰੇਖਾ ਚਿੱਤਰ |
ਅੰਕ 4
ਸੋਧੋਹਵਾਲੇ
ਸੋਧੋ- ↑ [1]
- ↑ ਕੂਕਾਬਾਰਾ: ਅੰਕ 3. The Black Publication. 2014. p. (5).
- ↑ ਕੂਕਾਬਾਰਾ: ਅੰਕ 3. The Black Publication. 2014. p. (13).
- ↑ ਕੂਕਾਬਾਰਾ: ਅੰਕ 3. The Black Publication. 2014. p. (22).
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-03-25. Retrieved 2015-03-25.
- ↑ ਕੂਕਾਬਾਰਾ: ਅੰਕ 3. The Black Publication. 2014. p. (52).
- ↑ ਕੂਕਾਬਾਰਾ: ਅੰਕ 3. The Black Publication. 2014. p. (54).