ਚੜਤ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 19:
}}
 
'''ਚੜਤ ਸਿੰਘ''' [[ਸ਼ੁਕਰਚਕਿਆ ਮਿਸਲ]] ਦਾ ਸਰਦਾਰ ਸੀ। ਉਹ [[ਨੌਧ ਸਿੰਘ]] ਦਾ ਪੁੱਤਰ ਅਤੇ [[ਮਹਾਂ ਸਿੰਘ ]] ਦਾ ਪਿਤਾ ਸੀ। ਉਹ [[ਮਹਾਰਾਜਾ ਰਣਜੀਤ ਸਿੰਘ]] ਦੇ ਦਾਦਾ ਜੀ ਸਨ। ਉਹਨਾਂ ਨੇ [[ਅਹਿਮਦ ਸ਼ਾਹ ਅਬਦਾਲੀ ]] ਦੇ ਵਿਰੁੱਧ ਮੁਹਿਮਾਂ ਵਿੱਚ ਹਿੱਸਾ ਲਿਆ। ਉਹਨਾਂ ਨੇ ਆਪਣੇ 150 ਘੋੜਸਵਾਰ ਲੈ ਕੇ [[ਸਿੰਘਪੁਰੀਆ ਮਿਸਲ]] ਤੋਂ ਅਲੱਗ ਸ਼ੁਕਰਚਕਿਆ ਮਿਸਲ ਦੀ ਸਥਾਪਨਾ ਕੀਤੀ<ref>{{harvnb|Kakshi|2007|page=14}}</ref>।
 
==ਮਿਸਲ ਦਾ ਸਰਦਾਰ==
ਉਹਨਾਂ ਨੇ [[ਗੁਜਰਾਂਵਾਲਾ]] ਦੇ ਸਰਦਾਰ ਅਮੀਰ ਸਿੰਘ ਦੀ ਬੇਟੀ ਨਾਲ ਵਿਆਹ ਕਰਵਾਇਆ। ਹਾਲਾਂਕਿ ਉਹ ਹੁਣ ਪਹਿਲਾਂ ਜਿਨਾਂ ਸ਼ਕਤੀਸ਼ਾਲੀ ਸਰਦਾਰ ਨਹੀਂ ਰਿਹਾ ਸੀ। ਉਹਨਾਂ ਨੇ ਆਪਣਾ ਡੇਰਾ ਵੀ ਇੱਥੇ ਹੀ ਲਗਾ ਲਿਆ। 1760ਈ. ਵਿੱਚ ਜਦੋਂ [[ਉਬੇਦ ਖਾਂ]], [[ਲਾਹੌਰ]] ਦਾ ਗਵਰਨਰ, ਨੇ ਗੁਜਰਾਂਵਾਲਾ ਤੇ ਹਮਲਾ ਕੀਤਾ ਤਾਂ ਉਸਨੂੰ ਚੜਤ ਸਿੰਘ ਨੇ ਉਸਨੂੰ ਬੁਰੀ ਤਰ੍ਹਾਂ ਹਰਾਇਆ<ref>{{harvnb|Kakshi|2007|page=15}}</ref>। 1761ਈ. ਵਿੱਚ [[ਐਮਨਾਬਾਦ]] ਦੇ ਹਿੰਦੂਆਂ ਨੇ ਉੱਥੋਂ ਦੇ [[ਫੌਜਦਾਰ]] ਦੇ ਖਿਲਾਫ਼ ਚੜਤ ਸਿੰਘ ਨੂੰ ਸ਼ਿਕਾਇਤ ਕੀਤੀ। ਤਾਂ ਉਹ ਆਪਣੇ ਨੇ ਉਸਦੇ ਕਿਲ੍ਹੇ ਤੇ ਹਮਲਾ ਕਰਕੇ ਉਸਨੂੰ ਹਰਾਇਆ।
 
==ਹਵਾਲੇ==
{{ਹਵਾਲੇ}}