ਰੰਗ ਦ੍ਰਿਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia ਨੇ ਸਫ਼ਾ ਸਪੈਕਟ੍ਰਮ ਨੂੰ ਰੰਗ ਦ੍ਰਿਸ਼ ’ਤੇ ਭੇਜਿਆ
ਛੋ clean up using AWB
ਲਾਈਨ 9:
==2ਜੀ ਘੁਟਾਲਾ==
ਸਰਕਾਰ ਨੇ ਸਪੈਕਟ੍ਰਮ ਅਲਾਟ ਕੀਤੇ ਹਨ। ਸਰਕਾਰ ਨੇ ਤਰੰਗਾਂ/ਸਪੈਕਟ੍ਰਮ ਕੰਪਨੀਆਂ ਨੂੰ ਇਨ੍ਹਾਂ ਨੂੰ ਪੈਦਾ ਕਰਕੇ ਵਰਤਨ ਦਾ ਲਾਇਸੈਂਸ ਦਿੱਤਾ ਹੈ। ਬੈਂਡ ਵਿਡਥ ਨੂੰ ਸੰਚਾਰ ਕੰਪਨੀਆਂ ਨੂੰ ਵੇਚਣ ਜਾਂ ਲਾਇਸੈਂਸ ਦੇਣ ਦਾ ਕੰਮ ਸਾਡੇ ਦੇਸ਼ ਵਿਚ 1996 ਵਿਚ ਪਹਿਲੀ ਵਾਰ ਸ਼ੁਰੂ ਹੋਇਆ। ਟੈਂਡਰਾਂ ਰਾਹੀਂ ਉਦੋਂ ਆਸ ਤੋਂ ਵੱਧ ਕਮਾਈ ਸਰਕਾਰ ਨੂੰ ਹੋਈ। 2-ਜੀ ਘੁਟਾਲੇ ਦੀ ਕਹਾਣੀ ਵਿਚ ਲਾਇਸੈਂਸ ਹੀ ਦਿੱਤੇ ਗਏ ਹਨ। ਲਾਇਸੈਂਸ ਦੇਣ ਸਮੇਂ ਸਰਕਾਰ ਪੈਸੇ ਮਿਲੇ। 2-ਜੀ ਸਪੈਕਟ੍ਰਮ ਦੇ ਹਜ਼ਾਰਾਂ ਕਰੋੜ ਰੁਪਏ ਦੇ ਘਾਲੇ-ਮਾਲੇ ਹੋਇਆ ਹੈ। ਸਪੈਕਟ੍ਰਮ ਦਾ ਇਕ ਛੋਟਾ ਜਿਹਾ ਟੋਟਾ ਹੀ ਵੇਚ ਕੇ ਘੱਟੋ-ਘੱਟ ਸਤਾਹਠ ਹਜ਼ਾਰ ਕਰੋੜ ਦੀ ਕਮਾਈ ਕੀਤੀ ਗਈ ਹੈ। ਕਿੰਨੇ ਕਿਸ ਨੇ ਖਾਧੇ ਇਸ ਬਾਰੇ ਜਾਂਚ ਏਜੰਸੀਆਂ, ਸਿਆਸਤਦਾਨ ਤੇ ਅਦਾਲਤਾਂ ਸਾਰੇ ਹੀ ਆਪੋ-ਆਪਣੇ ਅੰਦਾਜ਼ੇ ਲਗਾ ਰਹੇ ਹਨ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਭੌਤਿਕ ਵਿਗਿਆਨ]]