ਕਨੇਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"{{taxobox |image = Nerium oleander flowers leaves.jpg |image_caption = ''ਕਨੇਰ'' |regnum = ਪੌਦਾ |unranked_divisio = ਐਂਜਿਓਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

15:08, 1 ਸਤੰਬਰ 2015 ਦਾ ਦੁਹਰਾਅ

ਕਨੇਰ ਜਿਸ ਨੂੰ ਪੂਜਾ ਦਾ ਬੂਟਾ ਵੀ ਕਿਹਾ ਜਾਂਦਾ ਹੈ। ਇਸ ਸਦਾਬਹਾਰ ਝਾੜੀਦਾਰ ਬੂਟਾ ਲਗਭਗ 10 ਫੁੱਟ ਉੱਚਾ ਹੁੰਦਾ ਹੈ। ਇਸ ਦੇ ਤਣਿਆਂ ਦੇ ਦੋਵੇਂ ਪਾਸਿਆਂ ਤੋਂ ਤਿੰਨ-ਤਿੰਨ ਪੱਤਿਆਂ ਇੱਕ ਦੂਜੇ ਦੇ ਸਾਹਮਣੇ ਵੱਲ ਨੂੰ ਨਿਕਲਦੀਆਂ ਹਨ ਜਿਹਨਾਂ ਦੀ ਲੰਬਾਈ 4 ਤੋਂ 6 ਅਤੇ ਚੌੜਾਈ ਇੱਕ ਇੰਚ ਹੁੰਦੀ ਹੈ ਪੱਤੇ ਸਿਰਿਆਂ ਤੋਂ ਤਿਖੇ ਹੁੰਦੇ ਹਨ। ਇਸ ਦੇ ਗੁੱਛਿਆਂ ਵਾਲੇ ਫੁੱਲ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇ ਪੀਲੇ, ਗੁਲਾਬੀ, ਚਿੱਟੇ, ਲਾਲ ਹੁੰਦੇ ਹਨ। ਇਸ ਦੀਆਂ ਫਲੀਆਂ ਚਪਟੀਆਂ ਗੋਲਾਕਾਰ ਜੋ ਪੰਜ ਤੋਂ ਛੇ ਇੰਚ ਲੰਬੀਆਂ ਹੁੰਦੀ ਹੈ।[1]

ਕਨੇਰ
ਕਨੇਰ
Scientific classification
Kingdom:
ਪੌਦਾ
(unranked):
ਐਂਜਿਓਸਪਰਮ
(unranked):
ਇਓਡਿਕੋਟਸ
(unranked):
ਅਸਟੇਰਿਡਸ
Order:
ਜੈਸਿਨਾਲੇਸ
Family:
ਅਪੋਸਾਇਨਾਸੇਅ
Species:
ਐਨ. ਓਲੇਂਡਰ

ਕਿਸਮਾਂ

ਹੋਰ ਭਾਸ਼ਾ 'ਚ ਨਾਮ

ਗੁਣ

ਇਸ ਦਾ ਰਸ ਕੌੜਾ, ਤੇਜ, ਗਰਮ ਤਸੀਰ ਵਾਲਾ ਹੁੰਦਾ ਹੈ ਜੋ ਕੋਹੜ, ਚਮੜੀ ਦੀਆਂ ਬਿਮਾਰੀਆਂ, ਬੁਖਾਰ, ਕੁੱਤੇ ਦਾ ਜ਼ਹਿਰ ਤੇ ਅੱਖਾਂ ਦੀਆਂ ਬਿਮਾਰੀਆਂ ਨੂੰ ਅਰਾਮ ਕਰਦਾ ਹੈ।

ਰਸਾਇਣਿਕ

ਕਨੇਰ ਦੇ ਬੀਜ 'ਚ 57 ਪ੍ਰਤੀਸ਼ਤ ਤੇਲ ਜਿਸ 'ਚ ਥਿਵੇਟਿਵ ਨਾਂ ਦਾ ਗੁਲੂਕੋਸਾਇਡ ਹੁੰਦਾ ਹੈ।

ਹਵਾਲੇ

  1. "Archaeological Site of Volubilis". African World Heritage Fund. Retrieved 2013-05-12.