3 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ੩ ਮਾਰਚ ਨੂੰ 3 ਮਾਰਚ ’ਤੇ ਭੇਜਿਆ
ਛੋ →‎ਵਾਕਿਆ: clean up using AWB
ਲਾਈਨ 2:
'''3 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 62ਵਾਂ ([[ਲੀਪ ਸਾਲ]] ਵਿੱਚ 63ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 303 ਦਿਨ ਬਾਕੀ ਹਨ।
== ਵਾਕਿਆ ==
*[[1409]]– ਯੂਰੋਪੀਅਨ ਦੇਸ਼ [[ਆਸਟ੍ਰੀਆ]] ਵਿਚਵਿੱਚ ਗ੍ਰਹਿ ਯੁੱਧ ਖਤਮ ਹੋਇਆ।
*[[1707]]– [[ਮੁਗਲ ਬਾਦਸ਼ਾਹ]] [[ਔਰੰਗਜ਼ੇਬ]] ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ [[ਬਹਾਦੁਰ ਸ਼ਾਹ ਜ਼ਫਰ|ਬਹਾਦਰ ਸ਼ਾਹ]] ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
*[[1812]]– [[ਅਮਰੀਕਾ]] ਨੇ ਵਿਦੇਸ਼ੀਆਂ ਨੂੰ ਮਦਦ ਪਹੁੰਚਾਉਣ ਵਾਲਾ ਪਹਿਲਾ ਬਿੱਲ ਪਾਸ ਕੀਤਾ। ਪਹਿਲੀ ਮਦਦ [[ਵੈਨਜ਼ੁਏਲਾ]] ਦੇ ਭੂਚਾਲ ਪ੍ਰਭਾਵਿਤ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ।