3 ਮਾਰਚ
(੩ ਮਾਰਚ ਤੋਂ ਮੋੜਿਆ ਗਿਆ)
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2024 |
3 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 62ਵਾਂ (ਲੀਪ ਸਾਲ ਵਿੱਚ 63ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 303 ਦਿਨ ਬਾਕੀ ਹਨ।
ਵਾਕਿਆ
ਸੋਧੋ- 1409– ਯੂਰੋਪੀਅਨ ਦੇਸ਼ ਆਸਟ੍ਰੀਆ ਵਿੱਚ ਗ੍ਰਹਿ ਯੁੱਧ ਖਤਮ ਹੋਇਆ।
- 1575– ਟੁਕਰੋਈ ਦੀ ਲੜਾਈ 'ਚ ਭਾਰਤੀ ਮੁਗਲ ਸਲਤਨਤ ਦੇ ਬਾਦਸ਼ਾਹ ਅਕਬਰ ਨੇ ਬੰਗਾਲ ਦੀ ਫ਼ੌਜ਼ ਨੂੰ ਹਰਾਇਆ।
- 1707– ਮੁਗਲ ਸਲਤਨਤ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਬਾਅਦ ਉਸ ਦੇ ਪੁੱਤਰ ਮੁਅੱਜ਼ਮ ਨੇ ਬਹਾਦਰ ਸ਼ਾਹ ਪਹਿਲੇ ਦੇ ਨਾਂ ਤੋਂ ਤਖਤ ਸੰਭਾਲਿਆ।
- 1812– ਅਮਰੀਕਾ ਨੇ ਵਿਦੇਸ਼ੀਆਂ ਨੂੰ ਮਦਦ ਪਹੁੰਚਾਉਣ ਵਾਲਾ ਪਹਿਲਾ ਬਿੱਲ ਪਾਸ ਕੀਤਾ। ਪਹਿਲੀ ਮਦਦ ਵੈਨਜ਼ੁਏਲਾ ਦੇ ਭੂਚਾਲ ਪ੍ਰਭਾਵਿਤ ਪੀੜਤਾਂ ਨੂੰ ਪ੍ਰਦਾਨ ਕੀਤੀ ਗਈ।
- 1815– ਅਮਰੀਕਾ ਨੇ ਅਲਜ਼ੀਰੀਆ ਵਿਰੁੱਧ ਯੁੱਧ ਦਾ ਐਲਾਨ ਕੀਤਾ।
- 1842– ਅਮਰੀਕਾ ਨੇ ਬਾਲ ਮਜ਼ਦੂਰਾਂ ਦੇ ਕੰਮ ਕਰਨ ਦੇ ਘੰਟੇ ਨੂੰ ਕੰਟਰੋਲ ਕਰਨ ਵਾਲਾ ਕਾਨੂੰਨ ਪਾਸ ਕੀਤਾ।
- 1845– ਫ਼ਲੌਰਿਡਾ ਅਮਰੀਕਾ ਦਾ 27ਵਾਂ ਸੂਬਾ ਬਣਿਆ।
ਜਨਮ
ਸੋਧੋ- 1839– ਟਾਟਾ ਕੰਪਨੀ ਦੇ ਸੰਸਥਾਪਕ ਜਮਸ਼ੇਦ ਜੀ. ਐਨ. ਟਾਟਾ ਦਾ ਜਨਮ ਹੋਇਆ।
- 1955– ਭਾਰਤੀ ਨਿਰਦੇਸ਼, ਨਿਰਮਾਤਾ ਅਤੇ ਹਾਸ ਕਲਾਕਾਰ ਜਸਪਾਲ ਭੱਟੀ ਦਾ ਜਨਮ। (ਮੌਤ 2012)
- 1967– ਭਾਰਤੀ ਗਾਇਕ ਅਤੇ ਸੰਗੀਤਕਾਰ ਸ਼ੰਕਰ ਮਹਾਦੇਵਨ ਦਾ ਜਨਮ।
- 1982– ਭਾਰਤੀ ਕਵੀ ਅਤੇ ਵਿਅੰਗਕਾਰ ਫ਼ਿਰਾਕ ਗੋਰਖਪੁਰੀ ਦਾ ਜਨਮ
ਮੌਤ
ਸੋਧੋ- 1919– ਪ੍ਰਸਿੱਧ ਮਰਾਠੀ ਲੇਖਕ ਹਰੀਨਾਰਾਇਣ ਆਪਟੇ ਦਾ ਦਿਹਾਂਤ ਹੋਇਆ।