ਪ੍ਰਗਤੀਸ਼ੀਲ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
''' ਪ੍ਰਗਤੀਸ਼ੀਲ ਲਹਿਰ '''ਭਾਰਤ 1936 ਵਿਚਵਿੱਚ ਸ਼ੁਰੂ ਹੁੰਦੀ ਹੈ.
 
==ਵਿਸ਼ਵ ਅਤੇ ਭਾਰਤ ਵਿਚਵਿੱਚ ਪ੍ਰਗਤੀਸ਼ੀਲ ਲਹਿਰ==
 
ਪ੍ਰਗਤੀਸ਼ੀਲ ਲਹਿਰ ਅੰਤਰ ਰਾਸ਼ਟਰੀ ਅਤੇ ਭਾਰਤ ਦੀਆਂ ਵਿਸ਼ੇਸ਼ ਇਤਿਹਾਸਕ ਹਾਲਤਾਂ ਦਾ ਇੱਕ ਲਾਜਮੀ ਸਿੱਟਾ ਸੀ.ਇਸ ਲਹਿਰ ਦੀ ਸਥਾਪਨਾ 1935 ਵਿਚਵਿੱਚ ਲੰਡਨ ਵਿਚਵਿੱਚ ਹੋਈ.ਜਿਸ ਵਿਚਵਿੱਚ [[ਰੋਮਨ ਰੋਲਾਂ]],[[ਟਾਮਸ ਮਾਨ]] ,[[ਆਂਦਰ ਮਾਲਰੋ ]] ਨੇ ਹਿਸਾ ਲਿਆ.ਇਸ ਵਿਚਵਿੱਚ ਭਾਰਤ ਦੀ ਨੁਮਾਇੰਦਗੀ [[ਸਜ਼ਾਦ ਜ਼ਹੀਰ]] ਅਤੇ [[ਮੁਲਕ ਰਾਜ ਅਨੰਦ]] ਨੇ ਕੀਤੀ.ਇਹਨਾਂ ਲੇਖਕਾਂ ਨੇ ਬਆਦ ਵਿਚਵਿੱਚ ਭਾਰਤ ਵਿਚਵਿੱਚ [[ਪ੍ਰਗਤੀਸ਼ੀਲ ਲੇਖਕ ਸੰਘ]] ਦੀ ਸਥਾਪਨਾ ਕੀਤੀ.ਇਸ ਦੇ ਪਹਿਲੀ ਕਾਨਫ਼ਰੰਸ 1936 ਵਿਚਵਿੱਚ [[ਲਖਨਊ]] ਵਿਚਵਿੱਚ ਹੋਈ.ਇਸ ਕਾਨਫ਼ਰੰਸ ਦੀ ਪ੍ਰਧਾਨਗੀ [[ਮੁਨਸ਼ੀ ਪ੍ਰੇਮ ਚੰਦ]] ਨੇ ਕੀਤੀ.
 
===ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ===
ਲਾਈਨ 13:
 
===ਪ੍ਰਗਤੀਵਾਦ ਤੇ ਮਾਰਕਸਵਾਦ ਦਾ ਸਬੰਧ===
ਪ੍ਰਗਤੀਵਾਦ ਦਾ ਅਧਾਰ [[ਕਾਰਲ ਮਾਰਕਸ ]] [[ਦਵੰਦਆਤਮਕ ਪਦਾਰਥਵਾਦ ]] ਹੈ.ਇਹ ਸਿਧਾਂਤ ਭਾਵੇਂ [[ਹੀਗਲ]] ਨੇ ਦਿਤਾ ਪਰ [[ਕਾਰਲ ਮਾਰਕਸ ]] ਭਾਵੇਂ ਹੀਗਲ ਦੇ ਸਿਧਾਂਤ ਨੂੰ ਹੀ ਅਪਨਾਉਦਾ ਹੈ ਪਰ ਓਹ ਦਿਖਦੇ ਜਗਤ ਨੂੰ ਪਦਾਰਥਕ ਦਿ੍ਸ਼ਟੀ ਤੋਂ ਦੇਖਦਾ ਹੈ. ਜਦੋਂ ਕੀ ਹੀਗਲ ਦਾ ਚਿੰਤਨ ਅੰਤਰ ਮੁਖੀ ਹੈ. ਮਾਰਕਸ ਨੇ ਸਾਰੀ ਮਹਾਨਤਾ ਦਿ੍ਸ਼ਟੀਗਤ ਜਗਤ ਨੂੰ ਦਿਤੀ. ਇਸੇ ਕਰਕੇਕਰ ਕੇ ਜਦੋਂ 17ਵੀ, 18ਵੀਂ ਸਦੀ ਦੀਆਂ ਵਿਗਿਆਨਕ ਕਾਂਡਾ ਨੇ ਸਮੁਚੇ ਸਮਾਜਕ, ਰਾਜਨੀਤਿਕ, ਖੇਤਰਾਂ ਵਿਚਵਿੱਚ ਪਰੰਪਰਾਗਤ ਸਥਾਪਤ ਕਰਦਾਂ ਕੀਮਤਾਂ ਵਿੱਚ ਤਬਦੀਲੀ ਲਿਆਂਦੀਤੇ ਨਵੀਂ ਚੇਤਨਾ ਉਤਪਨ ਹੋਈ. ਇਸ ਨਵੀਂ ਚੇਤਨਾ ਨੇ ਸਾਹਿਤ ਨੂੰ ਪ੍ਰਭਾਬਿਤ ਕੀਤਾ.ਇਸ ਤਰਾ ਰਾਜਨੀਤਕ ਖੇਤਰ ਦਾ ਸਮਾਜਵਾਦ ਸਹਿਤ ਵਿਚਵਿੱਚ ਪ੍ਰਗਤੀਵਾਦ ਹੋ ਨਿਬੜਿਆ.
 
===ਪ੍ਰਗਤੀਵਾਦ ਸਾਹਿਤ ਦੇ ਲੱਛਣ===