ਪੜਨਾਂਵ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਪੜਨਾਂਵ''' [[ਨਾਂਵ]] ਦੇ ਸਥਾਨ ਤੇ ਆਉਣ ਵਾਲੇ ਸ਼ਬਦ ਨੂੰ ਕਹਿੰਦੇ ਹਨ। ਨਾਂਵ ਦੀ ਦੁਹਰਾਈ ਨਾ ਕਰਨ ਲਈ ਪੜਨਾਂਵ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਵੇਂ - ਮੈਂ, ਤੂੰ, ਤੂੰ, ਤੁਸੀਂ, ਉਹ ਆਦਿ।
 
ਪੜਨਾਂਵ [[ਸਾਰਥਕ ਸ਼ਬਦ]]ਾਂ ਦੇ ਅੱਠ ਭੇਦਾਂ ਵਿੱਚ ਇੱਕ ਭੇਦ ਹੈ। [[ਵਿਆਕਰਣਵਿਆਕਰਨ]] ਵਿੱਚ ਪੜਨਾਂਵ ਇੱਕ [[ਵਿਕਾਰੀ]] ਸ਼ਬਦ ਹੈ।
 
==ਪੜਨਾਂਵ ਦੇ ਭੇਦ==
ਪੜਨਾਂਵ ਦੇ ਭੇਦ ਛੇ ਪ੍ਰਕਾਰ ਦੇ ਹਨ -
 
*[[ਪੁਰਸ਼ਵਾਚਕ ਪੜਨਾਂਵ]]
*[[ਨਿਸ਼ਚੇਵਾਚਕ ਪੜਨਾਂਵ]]
*[[ਅਨਿਸ਼ਚੇਵਾਚਕ ਪੜਨਾਂਵ]]