ਬਰਤਾਨਵੀ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 6:
}}
 
'''ਬਰਤਾਨਵੀ ਸਾਮਰਾਜ''' ਇੱਕ ਸੰਸਾਰਕ ਤਾਕਤ ਸੀ, ਜਿਸ ਹੇਠ ਉਹ ਖੇਤਰ ਸਨ ਜਿਹਨਾਂ ਉੱਤੇ [[ਸੰਯੁਕਤ ਬਾਦਸ਼ਾਹੀ]] ਦਾ ਅਧਿਕਾਰ ਸੀ। ਇਹ ਸਾਮਰਾਜ ਇਤਿਹਾਸ ਦਾ ਸਭ ਤੋਂ ਵੱਡਾ ਸਾਮਰਾਜ ਸੀ ਅਤੇ ਆਪਣੇ ਸਿਖਰਾਂ ਉੱਤੇ ਤਾਂ ਸੰਸਾਰ ਦੇ ਕੁਲ ਭੂ-ਭਾਗ ਅਤੇ ਅਬਾਦੀ ਦਾ ਚੌਥਾ ਹਿੱਸਾ ਇਸਦੇਇਸ ਦੇ ਅਧੀਨ ਸੀ। ਉਸ ਸਮੇਂ ਲਗਭਗ ੫੦50 ਕਰੋੜ ਲੋਕ ਬਰਤਾਨਵੀ ਮੁਕਟ ਦੇ ਕਾਬੂ ਵਿੱਚ ਸਨ। ਅੱਜ ਇਸਦੇਇਸ ਦੇ ਸਾਰੇ ਮੈਂਬਰ [[ਰਾਸ਼ਟਰਮੰਡਲ]] ਦੇ ਮੈਂਬਰ ਹੈ ਅਤੇ ਇਸ ਤਰ੍ਹਾਂ ਅੱਜ ਵੀ ਇਸ ਸਾਮਰਾਜ ਦਾ ਇੱਕ ਅੰਗ ਹੀ ਹਨ। ਇਸ ਸਾਮਰਾਜ ਦਾ ਸਭ ਤੋਂ ਮਹੱਤਵਪੂਰਣ ਭਾਗ ਸੀ [[ਈਸਟ ਇੰਡਿਆ ਟਰੇਡਿੰਗ ਕੰਪਨੀ]] ਜੋ ਇੱਕ ਛੋਟੇ ਵਪਾਰ ਦੇ ਨਾਲ ਸ਼ੁਰੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇੱਕ ਬਹੁਤ ਵੱਡੀ ਕੰਪਨੀ ਬਣ ਗਈ ਜਿਸ ਉੱਤੇ ਬਹੁਤ ਸਾਰੇ ਲੋਕ ਨਿਰਭਰ ਸਨ।
 
{{ਬਸਤੀਵਾਦੀ ਸਾਮਰਾਜ}}