ਮੁਗ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
'''ਮੁਗ਼ਲ ਵੰਸ਼.''' (مغل) ਤਾਤਾਰ ਦੀ ਇੱਕ ਸੂਰਵੀਰ ਜਾਤਿ ਹੈ, ਜੋ ਪਹਿਲਾਂ ਆਤਿਸ਼ਪਰਸਤ ਸੀ ਅਤੇ ਫਿਰ ਇਸਲਾਮ ਮਤ ਵਿੱਚ ਆਈ। ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆ ਕੇ ਕਈ ਮੁਗ਼ਲ ਮੁਸਲਮਾਨ ਨਹੀਂ ਹੋਏ ਸਨ। ਜਲਾਲੁੱਦੀਨ ਫਿਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ 'ਤੇਉੱਤੇ ਸੰਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ। ਦਿੱਲੀ ਨੇੜੇ ਸਥਿਤ ਮੁਗ਼ਲਪੁਰਾ ਹੈ, ਜੋ ਕਿ ਉਸ ਸਮੇਂ ਹੀ ਬਣਾਇਆ ਗਿਆ ਸੀ। ਮੁਗਲਾਂ ਵਿੱਚ [[ਤੈਮੂਰ]] ਪ੍ਰਤਾਪੀ ਹੋਇਆ, ਜਿਸ ਨੇ ਭਾਰਤ ਨੂੰ ਫਤਿਹ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ [[ਬਾਬਰ]] ਹਿੰਦੁਸਤਾਨ ਅੰਦਰ ਮੁਗਲਰਾਜ ਕਾਇਮ ਕਰਨ ਵਿਚਵਿੱਚ ਸਫਲ ਹੋੲਿਅਾ। ਦਿੱਲੀ ਦੇ ਤਖਤ ੳੁਪਰ 15 ਮੁਗਲ ਬਾਦਸ਼ਾਹ ਬੈਠੇ ਸਨ।
==ਮੁਗ਼ਲ ਵੰਸ਼ ਦੇ ਸ਼ਾਸਕ==
*'''[[ਬਾਬਰ]]-''' ਸਨ 1526- 1530, ਇਸ ਨੇ ਭਾਰਤ ਵਿੱਚ ਮੁਗ਼ਲ ਰਾਜ ਕਾਇਮ ਕੀਤਾ।
*'''[[ਹੁਮਾਯੂੰ]]-''' ਸਨ 1530- 1556, ਇਹ ਬਾਬਰ ਦਾ ਪੁੱਤਰ ਸੀ। ਇਸ ਨੂੰ ਸ਼ੇਰਸ਼ਾਹ ਸੂਰ ਪਠਾਣ ਨੇ ਜਿੱਤਕੇ ਸਨ 1540 ਵਿੱਚ ਦਿੱਲੀ ਦਾ ਤਖਤ ਸਾਂਭਿਆ। ਇਸ ਨੇ ਫੇਰ ਸਨ 1555 ਵਿੱਚ ਫਾਰਸ ਦੇ ਬਾਦਸ਼ਾਹ ਦੀ ਸਹਾਇਤਾ ਨਾਲ ਸੂਰਵੰਸ਼ ਤੋਂ ਹਿੰਦੁਸਤਾਨ ਦੀ ਬਾਦਸ਼ਾਹਤ ਖੋਹੀ, ਪਰ ਕੇਵਲ ਛੀ ਮਹੀਨੇ ਰਾਜ ਕਰਕੇਕਰ ਕੇ ਮਰ ਗਿਆ।
*'''[[ਅਕਬਰ]]-''' ਸਨ 1556 ਤੋਂ 1605, ਇਹ ਹੁਮਾਯੂੰ ਦਾ ਬੇਟਾ ਸੀ। ਮੁਗਲ ਬਾਦਸ਼ਾਹਾਂ ਵਿੱਚੋਂ ਇਹ ਸਭ ਤੋਂ ਉੱਤਮ ਹੋਇਆ ਹੈ।
*'''[[ਜਹਾਂਗੀਰ]]-''' ਸਨ 1605 ਤੋਂ 1627, ਇਹ ਅਕਬਰ ਦਾ ਬੇਟਾ ਸੀ।
*'''[[ਸ਼ਾਹਜਹਾਂ]]-''' ਸਨ 1627 ਤੋਂ 1658, ਇਹ ਜਹਾਂਗੀਰ ਦਾ ਪੁੱਤਰ ਸੀ। ਇਸ ਨੂੰ ਇਸ ਦੇ ਬੇਟੇ ਔਰੰਗਜ਼ੇਬ ਨੇ ਸਨ 1658 ਵਿੱਚ ਕੈਦ ਕਰਕੇਕਰ ਕੇ ਤਖਤ ਸਾਂਭਿਆ। ਸ਼ਾਹਜਹਾਂ ਦੀ ਮੌਤ ਸਨ 1666 ਵਿੱਚ ਹੋਈ ਹੈ।
*'''[[ਔਰੰਗਜ਼ੇਬ]]-''' ਸਨ 1658 ਤੋਂ 1707, ਇਹ ਸ਼ਾਹਜਹਾਂ ਦਾ ਪੁੱਤਰ ਸੀ।
*'''[[ਬਹਾਦੁਰਸ਼ਾਹ]]-''' ਸਨ 1707 ਤੋਂ 1712, ਇਹ ਔਰੰਗਜ਼ੇਬ ਦਾ ਪੁੱਤਰ ਸੀ।
*'''ਜਹਾਂਦਾਰਸ਼ਾਹ-''' ਸਨ 1712 ਤੋਂ 1713, ਇਹ ਬਹਾਦੁਰਸ਼ਾਹ ਦਾ ਪੁੱਤਰ ਸੀ।
*'''ਫ਼ਰਰੁਸਿਯਰ-''' ਸਨ 1713 ਤੋਂ 1719, ਇਹ ਅਜੀਮੁੱਸ਼ਾਨ ਦਾ ਪੁੱਤਰ ਅਤੇ ਬਹਾਦੁਰਸ਼ਾਹ ਦਾ ਪੋਤਾ ਸੀ।