ਚਿਰੰਜੀਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 29:
| website =
}}
'''ਚਿਰੰਜੀਵੀ''' ਇੱਕ [[ਭਾਰਤੀ ਸਿਨੇਮਾ]] ਦਾ [[ਅਭਿਨੇਤਾ]], [[ਨਿਰਮਾਤਾ]], [[ਸਿਆਸਤਦਾਨ]] ਅਤੇ [[ਇੰਡੀਅਨ ਨੈਸ਼ਨਲ ਕਾਂਗਰਸ]] ਦਾ ਮੈਂਬਰ ਹੈ। ਚਿਰੰਜੀਵੀ ਨੇ [[ਮਦਰਾਸ ਫਿਲਮ ਇੰਸਟੀਚਿਊਟ]] ਵਿੱਚ ਦਾਖ਼ਿਲਾ ਲਿਆ ਅਤੇ ਸਬਸਭ ਤੋਂ ਪਹਿਲਾਂ [[ਤੇਲਗੂ ਸਿਨੇਮਾ]] ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਤੋਂ ਬਿਨਾਂ ਇਸਨੇ [[ਤਮਿਲ ਭਾਸ਼ਾ|ਤਮਿਲ]], [[ਕੰਨੜ ਭਾਸ਼ਾ|ਕੰਨੜ]] ਅਤੇ [[ਹਿੰਦੀ ਭਾਸ਼ਾ|ਹਿੰਦੀ]] ਦੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ। ਇਸਨੇ ਆਪਣੀ ਐਕਟਿੰਗ ਦੀ ਸ਼ੁਰੂਆਤ [[1978]] ਵਿੱਚ [[ਪੁਨਾਧੀਰਾਲੂ]] ਫਿਲਮ ਤੋਂ ਕੀਤੀ।<ref name="bhushan"/> ਇਸ ਦੇ ਨਾਲ ਇਸ ਦੀ ਦੂਜੀ ਫਿਲਮ [[ਪ੍ਰਣਾਮ ਖਾਰੀੜੂ]] ਛੇਤੀ ਹੀ [[ਬਾਕਸ ਆਫ਼ਿਸ]] ਉੱਤੇ ਰਿਲੀਜ਼ ਹੋਈ।<ref>{{cite web|url=http://www.rediff.com/tags/punadi-rallu |title=Chiranjeevi's debut |publisher=Rediff.com |date= |accessdate=2011-04-21}}</ref>
ਚਿਰੰਜੀਵੀ ਆਪਣੇ [[ਬ੍ਰੇਕ ਡਾਂਸ]] ਵਿਚਲੀ ਪ੍ਰਾਪਤ ਮੁਹਾਰਤ ਲਈ ਜਾਣਿਆ ਜਾਂਦਾ ਹੈ ਅਤੇ ਇਸਨੇ ਅਜੇ ਤੱਕ 149 ਕਥਾ-ਚਿੱਤਰਾਂ (ਫੀਚਰ ਫ਼ਿਲਮਜ਼) ਵਿੱਚ ਕੰਮ ਕਰ ਚੁੱਕਾ ਹੈ।<ref>{{cite web|url=http://www.ndtv.com/article/offbeat/4-reasons-why-you-should-watch-chiranjeevi-s-desi-thriller-again-and-again-and-again-591120|title=4 Reasons Why You Should Watch Chiranjeevi's Desi Thriller Again. And Again. And Again|work=NDTV.com}}</ref><ref>[http://timesofindia.indiatimes.com/entertainment/hindi/bollywood/news-interviews/Chiranjeevi-and-Shahid-are-best-dancers-Prabhu-Dheva/articleshow/28635308.cms Chiranjeevi and Shahid are best dancers: Prabhu Dheva - The Times of India<!-- Bot generated title -->]</ref><ref>{{cite web|url=https://www.youtube.com/watch?v=IExtZalSbuo|title=Gang Leader Movie Songs - Gang Leader Song - Chiranjeevi, Vijaya Shanthi|work=YouTube}}</ref> ਇਸਨੂੰ [[59ਵਾਂ ਅਕੈਡਮੀ ਅਵਾਰਡ]] ਪ੍ਰੋਗਰਾਮ ਵਿੱਚ ਜੱਜ ਵਜੋਂ ਸਨਮਾਨਿਤ ਕੀਤਾ ਗਿਆ।<ref>{{cite news| url=http://articles.timesofindia.indiatimes.com/2012-03-13/did-you-know-/31160191_1_chiranjeevi-south-india-oscar-awards | work=The Times Of India | title=Chiranjeevi was invited for Oscar Awards | date=13 March 2012}}</ref><ref>[http://www.gulte.com/movienews/17397/Chiru-At-Cannes-Vs-Chiru-At-Oscars Chiru At Cannes Vs Chiru At Oscars<!-- Bot generated title -->]</ref> ਇਸੇ ਸਾਲ ਇਸਨੇ ਫਿਲਮ [[ਸਵਾਯਮਕਰੁਸ਼ੀ]] ਵਿੱਚ ਅਦਾਕਾਰੀ ਕੀਤੀ ਜਿਸਦਾ ਪ੍ਰਥਮ ਪ੍ਰਦਸ਼ਨ (ਪ੍ਰੀਮਿਅਰ) [[ਮੋਸਕੋ ਇੰਟਰਨੈਸ਼ਨਲ ਫਿਲਮ ਫੇਸਟੀਵਲ]] ਵਿੱਚ ਕੀਤਾ ਗਿਆ। <ref>[http://www.idlebrain.com/news/functions/chiranjeevi-felicitation.html Chiranjeevi felicitation on Padma Bhushan honor - Telugu Cinema actor<!-- Bot generated title -->]</ref> [[1988]] ਵਿੱਚ ਇਸਨੇ [[ਰੁਦ੍ਰਾਵੀਨਾ]] ਵਿੱਚ ਕੰਮ ਕੀਤਾ ਜਿਸ ਲਈ ਇਸਨੂੰ [[ਨਰਗਿਸ ਦੱਤ ਅਵਾਰਡ]] ਮਿਲਿਆ।<ref name="rve">{{cite news|url=http://www.hindu.com/2008/08/18/stories/2008081859490400.htm |title=Andhra Pradesh / Hyderabad News: From reel to real life |publisher=The Hindu |date=18 August 2008 |accessdate=2011-06-10 |location=Chennai, India}}</ref>
 
[[2006]] ਵਿੱਚ, ਚਿਰੰਜੀਵੀ ਨੂੰ [[ਭਾਰਤੀ ਸਿਨੇਮਾ]] ਵਿੱਚ ਇਸ ਦੇ ਮਹਤਵਪੂਰਣਮਹੱਤਵਪੂਰਨ ਯੋਗਦਾਨ ਲਈ ਭਾਰਤ ਦੇ ਵੱਡੇ ਅਵਾਰਡ [[ਪਦਮ ਭੂਸ਼ਣ]] ਨਾਲ ਸਨਮਾਨਿਤ ਕੀਤਾ ਗਿਆ ਅਤੇ [[ਆਂਧਰਾ ਯੂਨੀਵਰਸਿਟੀ]] ਦੁਆਰਾ ਇਸਨੂੰ ਡਾਕਟਰ ਦੀ ਉਪਾਧੀ ਦਿੱਤੀ ਗਈ। <ref name="doctorate">{{cite news|url=http://www.hindu.com/2006/11/07/stories/2006110708900100.htm |title=AU confers honorary degrees on Chiru, others |publisher=Hindu.com |date=7 November 2006 |accessdate=2011-04-21 |location=Chennai, India}}</ref>
 
==ਹਵਾਲੇ==
{{ਹਵਾਲੇ}}